6 ਲੜਾਕੂ ਜਹਾਜ਼ ਗਵਾਉਣ ਦੀ ਗੱਲ ਮੰਨੇ ਭਾਰਤ – ਪਾਕਿਸਤਾਨ
- by Preet Kaur
- July 12, 2025
- 0 Comments
ਬਿਉਰੋ ਰਿਪੋਰਟ (ਚੰਡੀਗੜ੍ਹ) – ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਫਿਰ ਭਾਰਤ ਦੇ 6 ਲੜਾਕੂ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਮੀਡੀਆ ਡਾਅਨ ਦੇ ਅਨੁਸਾਰ, ਵਿਦੇਸ਼ ਦਫ਼ਤਰ ਦੇ ਬੁਲਾਰੇ ਸ਼ਫਕਤ ਅਲੀ ਖਾਨ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਭਾਰਤ ਨੂੰ ਇਸ ਤੱਥ ਨੂੰ ਸਵੀਕਾਰ ਕਰਨ ਲਈ ਕਿਹਾ ਕਿ ਉਸਨੇ ਲੜਾਕੂ ਜਹਾਜ਼ ਗੁਆ ਦਿੱਤੇ ਹਨ। ਅਲੀ ਖਾਨ
ਜਪਾਨ ਨੇ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਦਾ ਬਣਾਇਆ ਰਿਕਾਰਡ, NETFLIX ਦੀਆਂ ਸਾਰੀਆਂ ਫ਼ਿਲਮਾਂ ਸਕਿੰਟਾਂ ’ਚ ਡਾਊਨਲੋਡ
- by Preet Kaur
- July 12, 2025
- 0 Comments
ਚੰਡੀਗੜ੍ਹ: ਜਾਪਾਨ ਨੇ ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਨੈੱਟਵਰਕ ਬਣਾ ਕੇ ਰਿਕਾਰਡ ਬਣਾ ਲਿਆ ਹੈ। ਜਪਾਨ ਦੇ ਨਵੀਨਤਮ ਇੰਟਰਨੈੱਟ ਨੈੱਟਵਰਕ ਦੀ ਸਪੀਡ 1.02 ਪੇਟਾਬਾਈਟ ਪ੍ਰਤੀ ਸਕਿੰਟ ਹੈ। ਇਹ ਲਗਭਗ 1 ਮਿਲੀਅਨ ਜੀਬੀ ਪ੍ਰਤੀ ਸਕਿੰਟ ਦੇ ਬਰਾਬਰ ਹੈ। ਜਪਾਨ ਦੀ ਇਹ ਇੰਟਰਨੈੱਟ ਸਪੀਡ ਇੰਨੀ ਤੇਜ਼ ਹੈ ਕਿ ਤੁਸੀਂ ਕੁਝ ਸਕਿੰਟਾਂ ਵਿੱਚ ਹੀ NETFLIX ਦੀ
9 ਮਹੀਨਿਆਂ ਬਾਅਦ ਘਰ ’ਚੋਂ ਮਿਲੀ ਪਾਕਿਸਤਾਨੀ ਅਦਾਕਾਰਾ ਹੁਮੈਰਾ ਦੀ ਲਾਸ਼
- by Gurpreet Singh
- July 12, 2025
- 0 Comments
ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਅਲੀ ਦੀ 8 ਜੁਲਾਈ 2025 ਨੂੰ ਕਰਾਚੀ ‘ਚ ਆਪਣੇ ਅਪਾਰਟਮੈਂਟ ਵਿੱਚ ਸੜੀ ਹੋਈ ਮ੍ਰਿਤਕ ਦੇਹ ਮਿਲੀ। ਪੁਲਿਸ ਦਾ ਅਨੁਮਾਨ ਹੈ ਕਿ 32 ਸਾਲਾ ਹੁਮੈਰਾ ਦੀ ਜਾਨ ਅਕਤੂਬਰ 2024 ਵਿੱਚ ਗਈ ਸੀ, ਪਰ 9 ਮਹੀਨਿਆਂ ਤੱਕ ਕਿਸੇ ਨੂੰ ਇਸਦੀ ਭਿਨਕ ਨਹੀਂ ਪਈ। ਮ੍ਰਿਤਕ ਦੇਹ ਉਦੋਂ ਮਿਲੀ ਜਦੋਂ ਮਕਾਨ ਮਾਲਕ ਦੀ
ਕਤਰ ’ਚ ਅਮਰੀਕੀ ਬੇਸ ‘ਤੇ ਡਿੱਗੀ ਈਰਾਨ ਦੀ ਮਿਜ਼ਾਈਲ: ਅਮਰੀਕੀ ਰੱਖਿਆ ਮੰਤਰਾਲੇ ਨੇ ਕੀਤੀ ਪੁਸ਼ਟੀ
- by Gurpreet Singh
- July 12, 2025
- 0 Comments
ਅਮਰੀਕੀ ਰੱਖਿਆ ਮੰਤਰਾਲੇ ( US Department of Defense ) ਨੇ ਪਹਿਲੀ ਵਾਰ ਪੁਸ਼ਟੀ ਕੀਤੀ ਹੈ ਕਿ 22 ਜੂਨ ਨੂੰ ਕਤਰ ਵਿੱਚ ਉਸਦੇ ਫੌਜੀ ਏਅਰਬੇਸ ‘ਤੇ ਇੱਕ ਈਰਾਨੀ ਬੈਲਿਸਟਿਕ ਮਿਜ਼ਾਈਲ ਡਿੱਗੀ ਸੀ। ਪੈਂਟਾਗਨ ਦੇ ਬੁਲਾਰੇ ਸੀਨ ਪਾਰਨੇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਿਜ਼ਾਈਲ ਨੇ ਬੇਸ ‘ਤੇ ਉਪਕਰਣਾਂ ਅਤੇ ਢਾਂਚੇ ਨੂੰ ਮਾਮੂਲੀ ਨੁਕਸਾਨ ਪਹੁੰਚਾਇਆ ਹੈ। ਪਰ ਏਅਰਬੇਸ
ਮਿਆਂਮਾਰ ’ਚ ਇੱਕ ਬੋਧੀ ਮੱਠ ‘ਤੇ ਹਵਾਈ ਹਮਲਾ, 23 ਮੌਤਾਂ, 30 ਜ਼ਖਮੀ
- by Gurpreet Singh
- July 12, 2025
- 0 Comments
ਵੀਰਵਾਰ ਦੇਰ ਰਾਤ ਮਿਆਂਮਾਰ ਦੇ ਸਾਗਿੰਗ ਖੇਤਰ ਵਿੱਚ ਇੱਕ ਬੋਧੀ ਮੱਠ ‘ਤੇ ਹੋਏ ਹਵਾਈ ਹਮਲੇ ਵਿੱਚ 23 ਲੋਕ ਮਾਰੇ ਗਏ। ਇਹ ਹਮਲਾ ਲਿਨ ਤਾ ਲੂ ਪਿੰਡ ਦੇ ਮੱਠ ‘ਤੇ ਹੋਇਆ, ਜਿੱਥੇ ਨੇੜਲੇ ਪਿੰਡਾਂ ਤੋਂ 150 ਤੋਂ ਵੱਧ ਲੋਕ ਸ਼ਰਨ ਲੈਣ ਆਏ ਸਨ। ਹਮਲੇ ਵਿੱਚ 30 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ।
ਟਰੰਪ ਨੇ ਬ੍ਰਾਜ਼ੀਲ ‘ਤੇ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਦਾ ਲਗਾਇਆ ਦੋਸ਼, 50% ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ
- by Gurpreet Singh
- July 10, 2025
- 0 Comments
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਅਗਸਤ ਤੋਂ ਬ੍ਰਾਜ਼ੀਲ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਬਾਰੇ ਟਰੂਥ ਸੋਸ਼ਲ ‘ਤੇ ਇੱਕ ਪੱਤਰ ਵੀ ਸਾਂਝਾ ਕੀਤਾ ਹੈ। ਇਸ ਪੱਤਰ ਵਿੱਚ, ਟਰੰਪ ਨੇ ਬ੍ਰਾਜ਼ੀਲ ‘ਤੇ ਅਮਰੀਕੀ ਤਕਨੀਕੀ ਕੰਪਨੀਆਂ ‘ਤੇ ‘ਹਮਲਾ’ ਕਰਨ ਦਾ ਦੋਸ਼ ਲਗਾਇਆ ਹੈ। ਟਰੰਪ ਨੇ ਬ੍ਰਾਜ਼ੀਲ ਸਰਕਾਰ ‘ਤੇ ਸਾਬਕਾ ਰਾਸ਼ਟਰਪਤੀ
ਟਰੰਪ ‘ਤੇ ਹਮਲਾ ਮਾਮਲੇ ‘ਚ 6 ਸੀਕ੍ਰੇਟ ਸਰਵਿਸ ਏਜੰਟ ਮੁਅੱਤਲ: ਲਾਪਰਵਾਹੀ ਦੇ ਦੋਸ਼
- by Gurpreet Singh
- July 10, 2025
- 0 Comments
ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹੋਏ ਘਾਤਕ ਹਮਲੇ ਦੌਰਾਨ ਸੁਰੱਖਿਆ ਵਿੱਚ ਕੁਤਾਹੀਆਂ ਲਈ ਛੇ ਸੀਕ੍ਰੇਟ ਸਰਵਿਸ ਏਜੰਟਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਏਬੀਸੀ ਨਿਊਜ਼ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਹੈ। ਇਹ ਕਾਰਵਾਈ ਟਰੰਪ ਦੇ ਹਮਲੇ ਦੇ ਇੱਕ ਸਾਲ ਪੂਰੇ ਹੋਣ ਤੋਂ 4 ਦਿਨ ਪਹਿਲਾਂ ਕੀਤੀ ਗਈ ਹੈ। ਟਰੰਪ ਨੂੰ
ਐਪਲ ਨੇ ਭਾਰਤੀ ਮੂਲ ਦੇ ਸਾਬੀਹ ਖਾਨ ਨੂੰ ਮੁੱਖ ਸੰਚਾਲਨ ਅਧਿਕਾਰੀ ਕੀਤਾ ਨਿਯੁਕਤ
- by Gurpreet Singh
- July 9, 2025
- 0 Comments
ਐਪਲ ਇੰਕ. ਨੇ ਭਾਰਤੀ-ਮੂਲ ਦੇ ਸਾਬੀਹ ਖਾਨ ਨੂੰ ਆਪਣਾ ਨਵਾਂ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਨਿਯੁਕਤ ਕੀਤਾ ਹੈ, ਜੋ ਜੁਲਾਈ 2025 ਦੇ ਅੰਤ ਵਿੱਚ ਜੈਫ ਵਿਲੀਅਮਜ਼ ਦੀ ਥਾਂ ਲੈਣਗੇ। 58 ਸਾਲਾ ਖਾਨ, ਜੋ ਪਿਛਲੇ 30 ਸਾਲਾਂ ਤੋਂ ਐਪਲ ਨਾਲ ਜੁੜੇ ਹਨ, ਇਸ ਸਮੇਂ ਸੰਚਾਲਨ ਦੇ ਸੀਨੀਅਰ ਉਪ-ਪ੍ਰਧਾਨ ਹਨ। ਇਹ ਨਿਯੁਕਤੀ ਐਪਲ ਦੀ ਲੰਮੇ ਸਮੇਂ ਤੋਂ ਯੋਜਨਾਬੱਧ
ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਗੱਠਜੋੜ ਭਾਰਤ ਲਈ ਖ਼ਤਰਾ : ਜਨਰਲ ਅਨਿਲ ਚੌਹਾਨ
- by Gurpreet Singh
- July 9, 2025
- 0 Comments
ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਆਪਣੇ ਹਿੱਤਾਂ ਲਈ ਇੱਕ ਦੂਜੇ ਵੱਲ ਝੁਕਾਅ ਭਾਰਤ ਦੀ ਸਥਿਰਤਾ ਅਤੇ ਸੁਰੱਖਿਆ ‘ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ। ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਅਨਿਲ ਚੌਹਾਨ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼
