ਕਾਰ ਚਾਲਕ ਨੇ ਭੀੜ ’ਤੇ ਚੜ੍ਹਾਈ ਗੱਡੀ! 10 ਦੀ ਹਾਲਤ ਗੰਭੀਰ, 30 ਜ਼ਖਮੀ
ਬਿਊਰੋ ਰਿਪੋਰਟ: ਅਮਰੀਕਾ ਦੇ ਲਾਸ ਏਂਜਲਸ ਵਿੱਚ ਅੱਜ ਸ਼ਨੀਵਾਰ ਨੂੰ ਇੱਕ ਕਾਰ ਚਾਲਕ ਨੇ ਭੀੜ ’ਤੇ ਗੱਡੀ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ 30 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਦੇ ਕਰੀਬ ਵੈਸਟ ਸੈਂਟਾ ਮੋਨਿਕਾ ਬੁਲੇਵਾਰਡ ’ਤੇ ਹੋਇਆ। ਘਟਨਾ ਇੱਕ ਮਿਊਜ਼ਕਿ ਵੈਨਿਊ ਦੇ
