India International Punjab

ਸਿਰਫ਼ 5 ਸਾਲ ਦੀ ਉਮਰ ’ਚ ਮਾਊਂਟ ਕਿਲੀਮੰਜਾਰੋ ਚੜ੍ਹਿਆ ਪੰਜਾਬ ਦਾ ਸ਼ੇਰ! ਬਣਾਇਆ ਵਿਸ਼ਵ ਰਿਕਾਰਡ! DGP ਨੇ ਦਿੱਤੀ ਵਧਾਈ

ਬਿਉਰੋ ਰਿਪੋਰਟ: ਪੰਜਾਬ ਦੇ ਰੋਪੜ ਦਾ ਰਹਿਣ ਵਾਲਾ ਪੰਜ ਸਾਲਾ ਤੇਗਬੀਰ ਸਿੰਘ (Teghbir Singh) ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ 5,895 ਮੀਟਰ ਮਾਊਂਟ ਕਿਲੀਮੰਜਾਰੋ (Mount Kilimanjaro) ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਹੈ। ਤੇਗਬੀਰ ਸਿੰਘ ਨੇ ਆਪਣੀ ਇਸ ਉਪਲੱਬਧੀ ਨਾਲ ਇਹ ਚੋਟੀ ਸਰ ਕਰਨ ਵਾਲੇ ਆਪਣੀ ਹੀ ਉਮਰ ਦੇ

Read More
International

ਪਾਕਿਸਤਾਨ ‘ਚ ਵੱਡਾ ਅੱਤਵਾਦੀ ਹਮਲਾ, ਬੰਦੂਕਧਾਰੀਆਂ ਨੇ ਗੱਡੀਆਂ ‘ਚੋਂ ਕੱਢ ਕੇ 23 ਲੋਕਾਂ ਦੀ ਕੀਤੀ ਹੱਤਿਆ

ਪਾਕਿਸਤਾਨ ਦੇ ਬਲੋਚਿਸਤਾਨ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਬੰਦੂਕਧਾਰੀ ਨੇ 23 ਲੋਕਾਂ ਨੂੰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਦੱਖਣ-ਪੱਛਮੀ ਪਾਕਿਸਤਾਨ ‘ਚ ਸੋਮਵਾਰ ਨੂੰ ਬੰਦੂਕਧਾਰੀਆਂ ਨੇ 23 ਲੋਕਾਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਵਾਹਨਾਂ ਤੋਂ ਉਤਾਰ ਕੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਏਐਫਪੀ

Read More
International

ਯੂਕਰੇਨ ਨੇ ਰੂਸ ‘ਤੇ ਕੀਤਾ ਜ਼ਬਰਦਸਤ ਡਰੋਨ ਹਮਲਾ, ਉੱਚੀ ਇਮਾਰਤ ਨਾਲ ਟਕਰਾਇਆ ਡਰੋਨ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਯੂਕਰੇਨ ਨੇ ਰੂਸ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਯੂਕਰੇਨ ਨੇ ਰੂਸ ਦੇ ਸਾਰਤੋਵ ਇਲਾਕੇ ‘ਚ 9/11 ਦੀ ਤਰਜ਼ ‘ਤੇ ਹਮਲਾ ਕੀਤਾ ਹੈ। ਡਰੋਨ ਉਚੀ ਇਮਾਰਤ ਨਾਲ ਟਕਰਾਇਆ ਜਿਸ ਤੋਂ ਬਾਅਦ ਬਹੁਤ ਵੱਡਾ ਧਮਾਕਾ ਹੋਇਆ। ਵੋਲਗਾ ਸਕਾਈ ਰਿਹਾਇਸ਼ੀ ਕੰਪਲੈਕਸ ਵਿੱਚ ਕ੍ਰੈਸ਼ ਹੋ ਗਿਆ,

Read More
International

ਬੰਗਲਾਦੇਸ਼ ‘ਚ ਇੱਕ ਵਾਰ ਫਿਰ ਹੋਈ ਹਿੰਸਾ, 40 ਲੋਕ ਹੋਏ ਜ਼ਖ਼ਮੀ

ਬੰਗਲਾਦੇਸ਼ ਵਿੱਚ ਇੱਕ ਵਾਰ ਫਿਰ ਹਿੰਸਾ ਹੋਈ ਹੈ। ਐਤਵਾਰ ਦੇਰ ਰਾਤ ਹੋਮ ਗਾਰਡ (ਅੰਸਾਰ ਗਰੁੱਪ) ਅਤੇ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ। ਜਿਸ ਵਿਚ 40 ਲੋਕ ਜ਼ਖਮੀ ਹੋ ਗਏ। ਦਰਅਸਲ ਅੰਸਾਰ ਗਰੁੱਪ ਪਿਛਲੇ ਦੋ ਦਿਨਾਂ ਤੋਂ ਪ੍ਰਦਰਸ਼ਨ ਕਰ ਰਿਹਾ ਸੀ। ਅੰਸਾਰ ਗਰੁੱਪ ਦੀ ਮੰਗ ਹੈ ਕਿ ਉਨ੍ਹਾਂ ਦੀ ਨੌਕਰੀ ਪੱਕੀ ਕੀਤੀ ਜਾਵੇ। ਐਤਵਾਰ (25 ਅਗਸਤ) ਨੂੰ

Read More
International

ਤੇਲੰਗਾਨਾ ਦੇ ਸ਼ਹਿਜਾਦ ਨਾਲ ਸਾਉਦੀ ਅਰਬ ‘ਚ ਵਾਪਰਿਆ ਹਾਦਸਾ! ਰੇਗਿਸਤਾਨ ਨੇ ਦੋ ਦੋਸਤਾਂ ਨੂੰ ਨਿਗਲਿਆ

27 ਸਾਲ ਦੇ ਭਾਰਤੀ ਨਾਗਰਿਕ ਮੁਹੰਮਦ ਸ਼ਹਿਜਾਦ ਖਾਨ ਸਾਊਦੀ ਅਰਬ ਵਿੱਚ ਮੌਤ ਹੋ ਗਈ ਹੈ। ਸ਼ਹਿਜਾਦ ਤੇਲੰਗਾਨਾ ਦਾ ਰਹਿਣ ਵਾਲਾ ਹੈ ਅਤੇ ਉਹ ਆਊਦੀ ਅਰਬ ਵਿੱਚ ਰੇਗੀਸਤਾਨ ਵਿੱਚ ਭਟਕ ਗਿਆ ਸੀ, ਜਿਸ ਦੀ ਭੁੱਖ ਅਤੇ ਪਿਆਸ ਕਾਰਨ ਜਾਨ ਚਲੀ ਗਈ। ਸ਼ਹਿਜਾਦ ਰਬ ਅਲ ਖਾਲੀ ਰੇਗਿਸਤਾਨ ਵਿੱਚ ਫਸਿਆ ਸੀ ਅਤੇ ਇਹ ਰੇਗਿਸਤਾਨ ਦੁਨੀਆਂ ਦੀ ਖਤਰਨਾਕ ਜਗਾਵਾਂ

Read More