International

ਇਮਰਾਨ ਖਾਨ ਨੇ ਕੈਨੇਡਾ ‘ਚ ਮੁਸਲਿਮ ਪਰਿਵਾਰ ਦੀ ਹੱਤਿਆ ਨੂੰ ਕਿਉਂ ਦੱਸਿਆ ਇਸਲਾਮੋਫੋਬੀਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ਵਿੱਚ ਟਰੱਕ ਨਾਲ ਦਰੜ ਕੇ ਮਾਰੇ ਗਏ ਇੱਕ ਮੁਸਲਿਮ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਖਤ ਪ੍ਰਤਿਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਘਟਨਾ ਨਾਲ ਜਾਹਿਰ ਹੁੰਦਾ ਹੈ ਕਿ ਪੱਛਮੀ ਦੇਸ਼ਾਂ ਵਿੱਚ ਇਸਲਾਮੋਫੋਬੀਆ ਯਾਨੀ ਕਿ ਇਸਲਾਮ ਨੂੰ ਲੈ ਕੇ ਖੌਫ

Read More
India International

ਬੀਬੀਸੀ, ਨਿਊਯਾਰਕ ਟਾਇਮਸ ਅਤੇ ਗਾਰਡੀਅਨ ਨਿਊਜ਼ ਵੈਬਸਾਈਟਸ ਦੇ ਸਰਵਰ ਹੋਏ ਡਾਊਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੀਬੀਸੀ, ਨਿਊਯਾਰਕ ਟਾਇਮਸ ਅਤੇ ਗਾਰਡੀਅਨ ਸਮੇਤ ਕਈ ਵੱਡੀਆਂ ਵੈਬਸਾਈਟਸ ਦੇ ਸਰਵਰ ਅੱਜ ਅਚਾਨਕ ਡਾਊਨ ਹੋ ਗਏ। ਇਨ੍ਹਾਂ ਤੋਂ ਇਲਾਵਾ ਫਾਇਨਾਂਸ਼ੀਅਲ ਟਾਇਮਸ, ਇੰਡੀਪੈਂਡੇਂਟ ਦੀ ਵੈਬਸਾਇਟ ਨਹੀਂ ਖੁਲ੍ਹ ਰਹੀ ਹੈ।ਬਰਤਾਨਵੀ ਸਰਕਾਰ ਦੀ ਵੈਬਸਾਇਟ gov.uk ਵੀ ਡਾਊਨ ਹੈ।ਜਾਣਕਾਰੀ ਮੁਤਾਬਿਕ ਵੈਬਸਾਇਟ ਖੋਲ੍ਹਣ ‘ਤੇ ਐਰਰ-503 ਨਜਰ ਆ ਰਿਹਾ ਹੈ। ਜਾਣਕਾਰੀ ਮੁਤਾਬਿਕ ਕਲਾਉਡ ਕੰਪਿਊਟਿੰਗ ਪ੍ਰੋਵਾਇਡਰ ਫਾਸਟਲੀ

Read More
International

ਕੈਨੇਡਾ ‘ਚ ਇੱਕੋ ਪਰਿਵਾਰ ਦੇ 4 ਜੀਅ ਟਰੱਕ ਨਾਲ ਦਰੜੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ਵਿੱਚ ਪਹਿਲਾਂ ਤੋਂ ਹੀ ਪਲਾਨ ਕੀਤੇ ਗਏ ਇੱਕ ਟਰੱਕ ਹਮਲੇ ਦੌਰਾਨ ਮੁਸਲਿਮ ਪਰਿਵਾਰ ਦੇ ਚਾਰ ਲੋਕਾਂ ਨੂੰ ਦਰੜ ਕੇ ਮਾਰ ਦਿੱਤਾ ਗਿਆ। ਕੈਨੇਡਾ ਪੁਲਿਸ ਮੁਤਾਬਿਕ ਇਹ ਕਥਿਤ ਹਾਦਸਾ ਓਂਟਾਰੀਓ ਸੂਬੇ ਦੇ ਸਿਟੀ ਆਫ ਲੰਡਨ ਕੋਲ ਵਾਪਰਿਆ ਹੈ। ਇਸ ਹਾਦਸੇ ਵਿੱਚ ਪਰਿਵਾਰ ਦਾ ਇੱਕ 9 ਸਾਲ ਦਾ ਬੱਚਾ ਹੀ ਬਚਿਆ

Read More
India International

ਮਹਾਤਮਾ ਗਾਂਧੀ ਦੀ ਪੜਪੋਤੀ ਦਾ ਕਾਰਨਾਮਾ ਸੁਣ ਕੇ ਹੋ ਜਾਵੋਗੇ ਹੈਰਾਨ, ਦੱਖਣੀ ਅਫਰੀਕਾ ‘ਚ ਸੱਤ ਸਾਲ ਦੀ ਸਜਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਦੱਖਣੀ ਦੱਖਣੀ ਅਫਰੀਕਾ ਦੇ ਡਰਬਨ ਦੀ ਇਕ ਅਦਾਲਤ ਨੇ 60 ਲੱਖ ਰੈਂਡ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਕਰਨ ਦਾ ਦੋਸ਼ ਹੇਠ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।ਅਸ਼ੀਸ਼ ਲਤਾ ਰਾਮਗੋਬਿਨ ਉੱਤੇ ਇੱਕ ਕਾਰੋਬਾਰੀ ਐਸ ਆਰ ਮਹਾਰਾਜ ਨੂੰ ਧੋਖਾ ਦੇਣ ਦੇ ਦੋਸ਼ ਲੱਗੇ ਹਨ।ਜਾਣਕਾਰੀ ਅਨੁਸਾਰ ਰਾਮਗੋਬਿਨ

Read More
International

ਪਾਕਿਸਤਾਨ ਦੇ ਸਿੰਧ ‘ਚ ਮੀਂਹ-ਹਨੇਰੀ ਨੇ ਮਚਾਈ ਤਬਾਹੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਦੇ ਸਿੰਧ ਵਿੱਚ ਵੱਖ-ਵੱਖ ਥਾਈਂ ਮੀਂਹ ਹਨੇਰੀ ਨਾਲ ਕੱਚੇ ਮਕਾਨ ਡਿੱਗਣ ਕਾਰਨ ਤਿੰਨ ਬੱਚਿਆਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮਥੇਲੋ ਇਲਾਕੇ ਵਿੱਚ ਮਿੱਟੀ ਦੀ ਦੀਵਾਰ ਹੇਠਾਂ 8 ਲੋਕ ਦੱਬੇ ਹੋਏ ਹਨ। ਜ਼ਖਮੀਆਂ ਨੂੰ ਨੇੜੇ ਦੇ ਸਿਹਤ ਕੇਂਦਰ ਭਰਤੀ ਕਰਵਾਇਆ ਗਿਆ ਹੈ।ਐਤਵਾਰ ਤੋਂ ਚੱਲ ਰਹੀ ਤੇਜ

Read More
India International Punjab

ਪਾਕਿਸਤਾਨ ‘ਚ ਭਿਆਨਕ ਰੇਲ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਵਿੱਚ ਅੱਜ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ 30 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ, ਜਦੋਂਕਿ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਪਾਕਿਸਤਾਨ ਦੇ ਘੋਟਕੀ ‘ਚ ਰੇਤੀ ਅਤੇ ਡਹਾਰਕੀ ਰੇਲਵੇ ਸਟੇਸ਼ਨਾਂ ਦਰਮਿਆਨ ਸਰ ਸਯਦ ਐਕਸਪ੍ਰੈਸ ਟਰੇਨ ਅਤੇ ਮਿੱਲਤ ਐਕਸਪ੍ਰੈਸ ਦੀ ਟੱਕਰ ਕਾਰਨ ਵਾਪਰਿਆ ਹੈ।

Read More
International Punjab

ਪਾਕਿਸਤਾਨ ‘ਚ ਵੀ ਉੱਠਿਆ ਜੂਨ 1984 ਦਾ ਦਰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਵਿੱਚ ਪਾਕਿਸਤਾਨ ਦੇ ਸਿੱਖ ਭਾਈਚਾਰੇ ਵੱਲੋਂ ਜੂਨ 1984 ਦੇ ਘੱਲੂਘਾਰੇ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖਾਂ ਵੱਲੋਂ ਹੱਥਾਂ ਵਿੱਚ ਪੋਸਟਰ ਫੜ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਪੰਜਾਬੀ ਸਿੱਖ ਸੰਗਤ ਸੰਸਥਾ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਦੀ ਅਗਵਾਈ ਹੇਠ ਸਿੱਖਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪੋਸਟਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ

Read More
International

ਰੂਸ ਤੇ ਇਰਾਨ ਵਿਚਾਲੇ ਵੀਜ਼ਾ ਨੂੰ ਲੈ ਕੇ ਹੋਇਆ ਅਹਿਮ ਸਮਝੌਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰੂਸ ਤੇ ਇਰਾਨ ਨੇ ਵੀਜ਼ਾ ਨੂੰ ਲੈ ਕੇ ਨਵਾਂ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵਾਂ ਦੇਸ਼ਾਂ ਤੋਂ ਘੰਮਣ ਆਉਣ ਵਾਲਿਆਂ ਦੇ ਗਰੁੱਪ ਨੂੰ ਹੁਣ ਵਿਅਰਕੀਗਤ ਵੀਜ਼ਾ ਦੀ ਲੋੜ ਨਹੀਂ ਪਵੇਗੀ। ਇਰਾਨ ਦੇ ਸੈਰਸਪਾਟਾ ਅਤੇ ਸੰਸਕ੍ਰਿਤਕ ਮੰਤਰੀ ਅਲੀ ਅਸਗਰ ਰੂਸ ਦੇ ਦੌਰੇ ਉੱਤੇ ਹਨ। ਉਨ੍ਹਾਂ ਵੱਲੋਂ ਇਸ ਸੰਬੰਧੀ ਇੱਕ ਸਮਝੌਤੇ

Read More
India International Khaas Lekh Punjab

’84 ਦਾ ਸਾਕਾ ਨੀਲਾ ਤਾਰਾ, ’47 ਦੀ ਵੰਡ ਤੋਂ ਬਾਅਦ ਸਭ ਤੋਂ ਵੱਡਾ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਦੁਖਾਂਤ

”ਸਾਕਾ ਨੀਲਾ ਤਾਰਾ, ਫੌਜੀ ਜ਼ਬਾਨ ਵਿੱਚ ਉਪਰੇਸ਼ਨ ਬਲਿਊ ਸਟਾਰ। ਸ਼੍ਰੀ ਦਰਬਾਰ ਸਾਹਿਬ ਦੀਆਂ ਅੱਖਾਂ ਨੇ ਬਹੁਤ ਕੁੱਝ ਦੇਖਿਆ ਹੈ। ਸ਼੍ਰੀ ਦਰਬਾਰ ਸਾਹਿਬ ਦੀ ਡਿਓਢੀ ਅੰਦਰ ਰੂੰ ਦੇ ਫੰਬਿਆਂ ਵਾਂਗ ਉੱਡਦੇ ਸ਼ਰੀਰ ਸੋਚ ਕੇ ਹੀ ਮਨਾਂ ਅੰਦਰ ਦਹਿਲ ਉੱਠਦਾ ਹੈ। ਬਹੁਤ ਥੋੜ੍ਹੇ ਅਫਸਰ ਨੇ ਜਿਨ੍ਹਾਂ ਨੇ ਉਸ ਅੱਖੀਂ ਵੇਖੇ ਮੰਜ਼ਰ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ।

Read More