ਵਿਗਿਆਨੀਆਂ ਦੀ ਚਿਤਾਵਨੀ- ਫਿਰ ਆ ਰਿਹਾ ਹੈ ਬਹੁਤ ਹੀ ਭਿਆਨਕ ਸਮਾਂ
- by admin
- July 4, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਿਛਲੇ ਦੋ ਸਾਲ ਤੋਂ ਪੂਰੇ ਸੰਸਾਰ ਵਿੱਚ ਜੋ ਹਾਲਾਤ ਬਣੇ ਹਨ, ਉਨ੍ਹਾਂ ਨੂੰ ਮਨੁੱਖ ਜਾਤੀ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਾ ਸਕਦੀ ਹੈ। ਕੋਰੋਨਾ ਦੀ ਪਹਿਲੀ ਲਹਿਰ ਦੇ ਭਿਆਨਕ ਦੌਰ ਤੋਂ ਬਾਅਦ ਆਈ ਕੋਰੋਨਾ ਦੀ ਦੂਜੀ ਲਹਿਰਾ ਦਾ ਖਤਰਾ ਹਾਲੇ ਵੀ ਲੋਕਾਂ ਦੇ ਸਿਰਾਂ ਉੱਤੇ ਮੰਡਰਾ ਰਿਹਾ ਹੈ ਤੇ ਹੁਣ ਇਸੇ
ਹੈਰਾਨ ਕਰ ਦੇਵੇਗੀ ਇਸ ਬੰਦੇ ਦੇ ‘ਦਿਲ ਦੀ ਕਹਾਣੀ’
- by admin
- July 1, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿਲ ਤੋਂ ਬਗੈਕ ਜਿੰਦਗੀ ਦੀ ਕਲਪਨਾਂ ਕਰਨੀ ਵੀ ਮੁਸ਼ਕਿਲ ਹੈ, ਪਰ ਇਸੇ ਦੁਨੀਆਂ ਵਿੱਚ ਇਕ ਅਜਿਹਾ ਸਖਸ਼ ਵੀ ਹੈ ਜਿਸਨੇ 555 ਦਿਨ ਬਿਨਾਂ ਦਿਲ ਦੇ ਕੱਟੇ ਹਨ। ਅਮਰੀਕਾ ਦੇ ਮਿਸ਼ੀਗਨ ਦੇ ਨਿਵਾਸੀ ਨੇ ਇਹ ਕਾਰਨਾਮਾਂ ਨਕਲੀ ਦਿਲ ਰਾਹੀਂ ਸੰਭਵ ਕੀਤਾ ਹੈ। ਜਾਣਕਾਰੀ ਅਨੁਸਾਰ ਸਟੈਨ ਲਾਰਕਿਨ ਨਾਂ ਦਾ ਇਹ ਨੌਜਵਾਨ 25
ਚੀਨ ਵਿੱਚੋਂ ਆਹ ਬਿਮਾਰੀ ਹੋ ਗਈ ਪੂਰੀ ਤਰ੍ਹਾਂ ਖਤਮ
- by admin
- July 1, 2021
- 0 Comments
ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵਿਸ਼ਵ ਸਿਹਤ ਸੰਸਥਾ ਨੇ ਚੀਨ ਨੂੰ ਮਲੇਰੀਆ ਮੁਕਤ ਦੇਸ਼ ਦਾ ਸਰਟੀਫਿਕੇਟ ਦੇ ਦਿੱਤਾ ਹੈ।ਇਹ ਮੱਛਰਾਂ ਤੋਂ ਪੈਦਾ ਹੋਣ ਵਾਲੀ ਬਿਮਾਰੀ ਦੇ ਖਿਲਾਫ 70 ਸਾਲ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ।ਜਾਣਕਾਰੀ ਅਨੁਸਾਰ 1940 ਤੋਂ ਬਾਅਦ ਦੇਸ਼ ਵਿਚ ਇਸ ਬਿਮਾਰੀ ਦੇ ਕੋਈ 30 ਲੱਖ ਕੇਸ ਦਰਜ ਕੀਤੇ ਗਏ ਹਨ। ਜਦੋਂ
ਜੁੱਡੋ ਦੇ ਅਭਿਆਸ ਦੌਰਾਨ 7 ਸਾਲ ਦੇ ਲੜਕੇ ਨਾਲ ਕੋਚ ਨੇ ਕੀਤਾ ਖੌਫਨਾਕ ਕੰਮ
- by admin
- June 30, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਈਵਾਨ ਵਿੱਚ ਜੁੱਡੋ ਦੀ ਪ੍ਰੈਕਟਿਸ ਇਕ ਸੱਤ ਸਾਲ ਦੇ ਲੜਕੇ ਨੂੰ ਮਹਿੰਗੀ ਪੈ ਗਈ।ਇਸ ਲੜਕੇ ਨੂੰ ਪ੍ਰੈਕਟਿਸ ਦੌਰਾਨ ਕਰੀਬ 27 ਵਾਰ ਜ਼ਮੀਨ ‘ਤੇ ਮਾਰਿਆ ਗਿਆ, ਜਿਸਦੇ ਨਤੀਜੇ ਵਜੋਂ ਉਸਦੇ ਦਿਮਾਗ ‘ਤੇ ਕਈ ਗੰਭੀਰ ਸੱਟਾਂ ਵੱਜੀਆਂ ਤੇ ਉਸਦੀ ਮੌਤ ਹੋ ਗਈ। ਹਾਲਾਂਕਿ ਲੜਕੇ ਨੂੰ ਬਚਾਉਣ ਲਈ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ।ਬੀਬੀਸੀ ਦੀ
ਇਸ ਸਖਸ਼ ਵੱਲੋਂ ਮਿਕਸਰ ਗ੍ਰਾਇੰਡਰ ਦੀ ਵਰਤੋਂ ਦੇਖ ਕੇ ਕਸਟਮ ਵਿਭਾਗ ਪੈ ਗਿਆ ਸੋਚੀਂ
- by admin
- June 25, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੂਜੇ ਦੇਸ਼ਾਂ ਤੋਂ ਕਸਟਮ ਡਿਊਟੀ ਤੋਂ ਬਚਣ ਲਈ ਲੁਕੋ ਕੇ ਲਿਆਂਦੀਆਂ ਸੋਨੇ ਤੇ ਹੋਰ ਕੀਮਤੀ ਗਹਿਣਿਆਂ ਦੀਆਂ ਖਬਰਾਂ ਆਮ ਸੁਣਦੇ ਹਾਂ, ਪਰ ਦੁਬਈ ਤੋਂ ਆਏ ਇਕ ਵਿਅਕਤੀ ਨੇ ਮਿਕਸਰ ਗ੍ਰਾਇੰਡਰ ਦੀ ਜੋ ਵਰਤੋਂ ਕੀਤੀ ਹੈ, ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।ਜਾਣਕਾਰੀ ਅਨੁਸਾਰ ਇਹ ਵਿਅਕਤੀ ਇਸ ਮਿਕਸਰ ਗ੍ਰਾਇੰਡਰ ਵਿੱਚ
26 ਸਾਲ ਬਾਅਦ ਬੰਦ ਹੋਇਆ ਅਖਬਾਰ, ਲੋਕਾਂ ਨੇ ਰੋ ਕੇ ਦਿੱਤੀ ਵਿਦਾਈ
- by admin
- June 25, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਾਂਗ ਕਾਂਗ ਦੇ ਲੋਕ ਲੋਕਤੰਤਰ ਪੱਖੀ ਅਖਬਾਰ ਐਪਲ ਡੇਲੀ ਦੇ ਅੰਤਮ ਸੰਸਕਰਣ ਨੂੰ ਵੇਖਣ ਲਈ ਪਹੁੰਚੇ ਹਜ਼ਾਰਾਂ ਲੋਕਾਂ ਨੇ ਅਖਬਾਰ ਨੂੰ ਸੇਜਲ ਅੱਖਾਂ ਨਾਲ ਅਲਵਿਦਾ ਕਹੀ ਹੈ।ਕਰੀਬ 26 ਸਾਲਾਂ ਬਾਅਦ ਇਸ ਅਖਬਾਰ ਨੇ ਪ੍ਰਕਾਸ਼ਨਾ ਬੰਦ ਕਰ ਦਿੱਤੀ ਹੈ।ਇਸ ਅਖਬਾਰ ਦੇ ਬੰਦ ਹੋਣ ਦੀਆਂ ਖਬਰਾਂ ਤੋਂ ਬਾਅਦ ਰਾਤੋ ਰਾਤ ਇਕੱਠੇ
ਅਮਰੀਕਾ 1 ਕਰੋੜ 6 ਲੱਖ ਕੋਵਿਡ ਟੀਕੇ ਦੇਵੇਗਾ ਭਾਰਤ ਤੇ ਬੰਗਲਾਦੇਸ਼ ਵਰਗੇ ਏਸ਼ੀਆ ਦੇਸ਼ਾਂ ਨੂੰ
- by admin
- June 22, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ ਨੇ ਆਲਮੀ ਪੱਧਰ ਉੱਤੇ 5 ਕਰੋੜ 5 ਲੱਖ ਕੋਰੋਨਾ ਦੇ ਟੀਕੇ ਵੰਡਣ ਦੀ ਯੋਜਨਾ ਬਣਾਈ ਹੈ, ਇਸ ਵਿੱਚ 1 ਕਰੋੜ 6 ਲੱਖ ਭਾਰਤ ਅਤੇ ਬੰਗਲਾਦੇਸ਼ ਵਰਗੇ ਏਸ਼ੀਆ ਦੇ ਦੇਸ਼ਾਂ ਨੂੰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਵੰਡੇ ਗਏ ਕੋਵਿਡ-19 ਦੇ 2 ਕਰੋੜ 5 ਲੱਖ ਟੀਕਿਆਂ ਨੂੰ ਮਿਲਾ ਕੇ ਬਾਇਡਨ
Special Report, ਪੰਜਾਬੀਓ! ਮੁੱਦਾ ਗਰਮ ਹੈ, ਸਿਆਸਤ ਬੇਸ਼ਰਮ ਹੈ, ਗਲਤੀ ਤੁਸੀਂ ਫੇਰ ਕਰ ਜਾਣੀ…
- by admin
- June 22, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਪੈਰ ਹਿਲਾਏ ਹੋਏ ਹਨ।ਸੋਮਵਾਰ ਤੋਂ ਬਾਅਦ ਇੱਦਾਂ ਲੱਗ ਰਿਹਾ ਹੈ, ਜਿਵੇਂ ਕੇਜਰੀਵਾਲ ਪੰਜਾਬ ਦੀ ਸਿਆਸਤ ਲਈ ਕੋਈ ਵੱਡਾ ਖਤਰਾ ਸਾਬਿਤ ਹੋਣ ਵਾਲੇ ਹਨ।ਪਰ ਪੰਜਾਬ ਦੀ ਸੱਤਾ ਅਤੇ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਦੇ ਦਾਅਵੇ ਕਰਨ ਵਾਲੇ
