ਚੀਨ ਨੇ ਭਾਰਤੀ ਜਹਾਜ ‘ਤੇ ਲਾਈ ਰੋਕ, ਭਾਰਤੀ ਯਾਤਰੀ ਚੀਨ ‘ਚ ਫਸੇ
ਚੰਡੀਗੜ੍ਹ- ਭਾਰਤ ਨੂੰ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਚੀਨੀ ਸ਼ਹਿਰ ਵੁਹਾਨ ਵਿੱਚ 20 ਫਰਵਰੀ ਨੂੰ ਸੀ-17 ਫ਼ੌਜੀ ਹਵਾਈ ਜਹਾਜ਼ ਭੇਜਣਾ ਸੀ, ਪਰ ਚੀਨ ਵੱਲੋਂ ਮਨਜ਼ੂਰੀ ਨਾ ਮਿਲਣ ਕਾਰਨ ਜਹਾਜ਼ ਉਡਾਣ ਨਹੀਂ ਭਰ ਸਕਿਆ। ਚੀਨ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਲਿਆਉਣ ਅਤੇ ਵੁਹਾਨ ਵਿੱਚ ਰਹਿੰਦੇ ਭਾਰਤੀਆਂ ਨੂੰ ਵਾਪਿਸ ਲਿਜਾਉਣ ਲਈ ਭਾਰਤੀ