ਚੱਲਦੀ ਬੱਸ ਨੂੰ ਲੱਗੀ ਅੱਗ ‘ਚ 13 ਲੋਕ ਜ਼ਿੰਦਾ ਸੜੇ
‘ਦ ਖ਼ਾਲਸ ਬਿਊਰੋ:- ਪਾਕਿਸਤਾਨ ਵਿੱਚ ਯਾਤਰੀ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ ਘੱਟ 13 ਵਿਅਕਤੀ ਜਿੰਦਾ ਸੜ ਗਏ। ਪੁਲਿਸ ਅਤੇ ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਹੈਦਰਾਬਾਦ ਤੋਂ ਕਰਾਚੀ ਜਾ ਰਹੀ ਤੇਜ਼ ਰਫਤਾਰ ਬੱਸ ਸੜਕ ਤੋਂ ਖਿਸਕ ਗਈ ਅਤੇ ਉਸ ਨੂੰ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਨੂਰੀਆਬਾਦ ਖੇਤਰ ਨੇੜੇ ਹੋਏ ਹਾਦਸੇ ਵਿੱਚ 13 ਲੋਕਾਂ ਦੀ