ਚੀਨ ਕਰ ਰਿਹਾ LAC ‘ਤੇ ਉਸਾਰੀ, ਭਾਰਤ ਨੇ ਦਿੱਤੀ ਚਿਤਾਵਨੀ
‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਦਾ ਗਲਵਾਨ ਵਾਦੀ ਵਾਲਾ ਸਰਹੱਦੀ ਵਿਵਾਦ ਸੁਲਝਦਾ ਦਿਖਾਈ ਨਹੀਂ ਦੇ ਰਿਹਾ ਹੈ। ਹੁਣੇ ਆਈ ਖ਼ਬਰ ਮੁਤਾਬਿਕ ਚੀਨ ਨੇ LAC ਕੋਲ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਸੰਬੰਧ ਵਿੱਚ ਚੀਨ ਵਿੱਚ ਭਾਰਤ ਦੇ ਸਫ਼ੀਰ ਵਿਕਰਮ ਮਿਸਰੀ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨਾਲ ਜਾਰੀ ਤਲਖੀ ਨੂੰ ਘਟਾਉਣ