ਪਾਕਿਸਤਾਨ ਦੇ ਸਦੀਆਂ ਪੁਰਾਣੇ ਇਨ੍ਹਾਂ ਮੰਦਿਰਾਂ ਨੂੰ ਕੌਣ ਸੰਭਾਲ ਰਿਹੈ !
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਕਈ ਜੈਨ ਮੰਦਿਰਾਂ ਨੂੰ ਹੁਣ ਸਿੰਧ ਪ੍ਰਾਂਤ ਦੀ ਸਰਕਾਰ ਨੇ ਮੁੜ ਤੋਂ ਠੀਕ ਕਰਨ ਦਾ, ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਵਿੱਚ ਸਦੀਆਂ ਪੁਰਾਣੇ ਇਨ੍ਹਾਂ ਜੈਨ ਮੰਦਿਰਾਂ ਦੀ ਹਾਲਤ ਖਸਤਾ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਮੰਦਿਰਾਂ ਵਿੱਚ