International

ਗੁੱਸੇ ਨਾਲ ਭਰੇ ਹੋਏ ਵਿਅਕਤੀ ਨੇ ਸੜਕ ‘ਤੇ ਕੀਤਾ ਭਿਆਨਕ ਕਾਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਗੁੱਸੇ ਨਾਲ ਭਰੇ-ਪੀਤੇ ਇਕ ਵਿਅਕਤੀ ਨੇ ਆਪਣੀ ਕਾਰ ਨਾਲ ਦਰੜ ਕੇ ਪੰਜ ਲੋਕਾਂ ਦੀ ਜਾਨ ਲੈ ਲਈ। ਇਹ ਮਾਮਲਾ ਚੀਨ ਦੇ ਉੱਤਰ ਪੂਰਵੀ ਲਿਓਨਿੰਗ ਸ਼ਹਿਰ ਸੂਬੇ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਵਿਅਕਤੀ ਨੇ ਸੜਕ ਪਾਰ ਕਰ ਰਹੇ ਲੋਕਾਂ ਉੱਤੇ ਆਪਣੀ ਕਾਰ ਚਾੜ੍ਹ ਦਿੱਤੀ, ਜਿਸ ਨਾਲ ਚਾਰ

Read More
International

ਕੋਰੋਨਾ ਮਹਾਂਮਾਰੀ ਫੈਲਣ ਤੋਂ ਇਕ ਮਹੀਨਾ ਪਹਿਲਾਂ ਕੀ ਹੋਇਆ ਸੀ ਵੁਹਾਨ ਦੀ ਲੈਬ ‘ਚ, ਪੜ੍ਹੋ ਨਵਾਂ ਖੁਲਾਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਚੀਨ ਦੇ ਵੁਹਾਨ ਦੀ ਇਕ ਲੈਬ ‘ਚੋਂ ਕੋਰੋਨਾ ਫੈਲਣ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ, ਪਰ ਹੁਣ ਇਕ ਰਿਪੋਰਟ ਨੇ ਨਵਾਂ ਖੁਲਾਸਾ ਕੀਤਾ ਹੈ। ਇਸ ਰਿਪੋਰਟ ਅਨੁਸਾਰ ਅਮਰੀਕਾ ਦੀ ਇਕ ਖੁਫੀਆ ਏਜੰਸੀ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਰਿਪੋਰਟ ਅਨੁਸਾਰ ਕੋਰੋਨਾ ਫੈਲਣ ਤੋਂ ਇਕ ਮਹੀਨਾ ਪਹਿਲਾਂ ਲੈਬ ਦੇ

Read More
International Punjab

ਸ਼੍ਰੋਮਣੀ ਕਮੇਟੀ ਨੂੰ ਨਿਊਜ਼ੀਲੈਂਡ ਤੋਂ ਜਲਦ ਮਿਲਣਗੇ ਸੌ ਆਕਸੀਜਨ ਕੰਸਨਟ੍ਰੇਟਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਕਾਲ ਵਿੱਚ ਲੋਕਾਂ ਦੀ ਅਣਥੱਕ ਸੇਵਾ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਰੋਨਾ ਮਰੀਜ਼ਾਂ ਦੇ ਮੁਫਤ ਇਲਾਜ ਲਈ ਹੁਣ ਤੱਕ 7 ਕੋਵਿਡ ਸੈਂਟਰ ਖੋਲ੍ਹੇ ਗਏ ਹਨ। ਇਨ੍ਹਾਂ ਕੋਵਿਡ ਸੈਂਟਰਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਰੋਨਾ ਮਰੀਜ਼ਾਂ ਦਾ ਮੁਫਤ ਇਲਾਜ

Read More
International

ਮੈਰਾਥਨ ਦੌੜ ਬਣ ਗਈ ਜਿੰਦਗੀ ਦੀ ਆਖਰੀ ਦੌੜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੀਨ ਵਿੱਚ ਕਰਵਾਈ ਗਈ ਇੱਕ ਮੈਰਾਥਨ ਦੌੜ ਕਰੀਬ 21 ਲੋਕਾਂ ਦੀ ਜਿੰਦਗੀ ਦੀ ਆਖਰੀ ਦੌੜ ਬਣ ਗਈ। ਖਬਰ ਏਜੰਸੀ ਰਾਇਟਰਸ ਦੇ ਅਨੁਸਾਰ ਲੋਕਾਂ ਨੇ ਦੋਸ਼ ਲਾਇਆ ਹੈ ਕਿ ਜਿਨ੍ਹਾਂ ਵੱਲੋਂ ਇਹ ਦੌੜ ਕਰਵਾਈ ਗਈ ਸੀ, ਉਨ੍ਹਾਂ ਨੇ ਠੀਕ ਪ੍ਰਬੰਧ ਨਹੀਂ ਕੀਤੇ ਸਨ। ਮੌਸਮ ਦੀ ਖਰਾਬੀ ਕਾਰਨ ਪਾਰਾ ਹੇਠਾਂ ਆ

Read More
India International

100 ਦੇ ਕਰੀਬ ਪਰਬਤਾਰੋਹੀ ਆਏ ਕੋਰੋਨਾ ਦੇ ਲਪੇਟੇ ਵਿੱਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਵਾਇਰਸ ਦੇ ਮਾਮਲੇ ਮਾਊਂਟ ਐਵਰੈਸਟ ਤੱਕ ਪਹੁੰਚ ਗਏ ਹਨ। ਜਾਣਕਾਰੀ ਅਨੁਸਰ ਕਰੀਬ 100 ਦੇ ਕਰੀਬ ਪਰਬਤਾਰੋਹੀ ਇਸ ਲਾਗ ਦੇ ਲਪੇਟੇ ਵਿੱਚ ਆਏ ਹਨ। ਹਾਲਾਂਕਿ ਨੇਪਾਲ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈ। ਆਸਟਰੀਆ ਦੇ ਪਰਬਤਾਰੋਹੀ ਲੁਕਾਸ ਫਟਰਨਬਾਕ ਦੇ ਮੁਤਾਬਿਕ ਇਹ ਗਿਣਤੀ 150 ਦੇ

Read More
India International

ਭਾਰਤ-ਪਾਕਿਸਤਾਨ ਤੋਂ ਉਡਾਣਾਂ ਨਹੀਂ ਜਾਣਗੀਆਂ ਕੈਨੇਡਾ, ਕਰਨਾ ਹੋਵੇਗਾ ਹੋਰ ਇੰਤਜ਼ਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਨੇ ਭਾਰਤੀ ਅਤੇ ਪਾਕਿਸਤਾਨੀ ਉਡਾਣਾਂ ‘ਤੇ 21 ਜੂਨ ਤੱਕ ਪਾਬੰਦੀ ਵਧਾ ਦਿੱਤੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਇਸ ਦਾ ਐਲਾਨ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਉਡਾਣਾਂ ‘ਤੇ ਪਹਿਲਾਂ 30 ਦਿਨਾਂ ਦੀ ਲਾਈ ਗਈ ਪਾਬੰਦੀ ਅੱਜ ਖਤਮ ਹੋਣ ਵਾਲੀ ਸੀ, ਪਰ ਹੁਣ ਇਹ ਪਾਬੰਦੀ 21

Read More
International

ਫਲਸਤੀਨੀਆਂ ਅਤੇ ਇਜਰਾਇਲੀ ਸੁਰੱਖਿਆ ਬਲਾਂ ਵਿਚਾਲੇ ਫਿਰ ਹੋਈ ਝੜਪ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਫਲਸਤੀਨੀ ਮਸਜਿਦ ਨੇੜੇ ਨਮਾਜ ਲਈ ਇਕੱਠਾ ਹੋਏ ਫਲਸਤੀਨੀਆਂ ਅਤੇ ਇਜਰਾਇਲੀ ਸੁਰੱਖਿਆ ਬਲਾਂ ਵਿਚਾਲੇ ਫਿਰ ਤੋਂ ਝੜਪ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਨਮਾਜ ਖਤਮ ਹੋਣ ਤੋਂ ਬਾਅਦ ਦੰਗਿਆਂ ਵਰਗੀ ਸਥਿਤੀ ਹੋਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਜਰਾਇਲ ਤੇ ਹਮਾਸ ਵਿਚਾਲੇ ਯੁੱਧਬੰਦੀ ਲਾਗੂ ਕੀਤੀ ਗਈ

Read More
International

ਵਿਸ਼ਵ ਸਿਹਤ ਸੰਸਥਾਂ ਦੀ ਕੋਰੋਨਾ ਮੌਤਾਂ ‘ਤੇ ਸਾਲਾਨਾ ਰਿਪੋਰਟ ਪੜ੍ਹ ਕੇ ਉਡ ਜਾਣਗੇ ਹੋਸ਼

ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ ਦੋ ਜਾਂ ਤਿੰਨ ਗੁਣਾ ਵੱਧ ‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਵਿਸ਼ਵ ਸਿਹਤ ਸੰਸਥਾ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਅਸਲੀ ਅੰਕੜੇ ਨੂੰ ਜਿੰਨਾ ਆਫੀਸ਼ੀਅਲੀ ਦੱਸਿਆ ਜਾ ਰਿਹਾ ਹੈ, ਉਹ ਦੋ ਜਾਂ ਤਿੰਨ ਗੁਣਾ ਜ਼ਿਆਦਾ ਹੋ ਸਕਦਾ ਹੈ। ਇਸਦਾ ਅਰਥ ਹੈ

Read More
International Punjab

ਲੰਡਨ ਤੋਂ ਸਿੱਖਾਂ ਦੀ ਜਥੇਬੰਦੀ ਪੰਜਾਬ ‘ਚ ਕਰੋਨਾ ਮਰੀਜ਼ਾਂ ਦੀ ਕਰ ਰਹੀ ਵੱਡੀ ਸੇਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਤ ਏਡ ਯੂ.ਕੇ. ਨੇ ਤਰਨਤਾਰਨ ਦੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਨੂੰ 25 ਆਕਸੀਜਨ ਕੰਸਨਟ੍ਰੇਟਰ ਭੇਜੇ ਹਨ। ਇਨ੍ਹਾਂ ਆਕਸੀਜਨ ਕੰਸਨਟ੍ਰੇਟਰਾਂ ਦੀ ਸਮਰੱਥਾ 5 ਲੀਟਰ ਹੈ। ਸੰਗਤ ਏਡ ਯੂ.ਕੇ. ਵੱਲੋਂ 200 ਆਕਸੀਮੀਟਿਰ ਅਤੇ 50 ਆਕਸੀ ਫਲੋ ਮੀਟਰ ਦਿੱਤੇ ਗਏ ਹਨ। ਜਿੱਥੇ-ਜਿੱਥੇ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਪਵੇਗੀ, ਇਹ ਹਸਪਤਾਲ ਉਨ੍ਹਾਂ ਨੂੰ

Read More