ਅਮਰੀਕਾ ‘ਚ ਆਪਸ ‘ਚ ਟਕਰਾਏ ਦੋ ਹਵਾਈ ਜਹਾਜ਼
‘ਦ ਖ਼ਾਲਸ ਬਿਊਰੋ:- ਅਮਰੀਕਾ ਦੇ ਅਲਾਸਕਾ ਸੂਬੇ ਵਿੱਚ ਦੋ ਜਹਾਜ਼ਾਂ ਦੀ ਹੋਈ ਆਪਸੀ ਭਿਆਨਕ ਟੱਕਰ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਸਵੇਰ ਦੇ ਕਰੀਬ ਸਾਡੇ ਅੱਠ ਵਜੇ ਹਵਾਈ ਅੱਡੇ ਤੋਂ ਉੱਤਰ-ਪੂਰਬ ‘ਚ ਦੋ ਮੀਲ ਦੀ ਦੂਰੀ ‘ਤੇ ਇੱਕ ਇੰਜਣ ਵਾਲੇ ਡੀ ਹੈਵੀਲੈਂਡ ਡੀਐੱਚਸੀ-2 ਬੀਵਰ ਜਹਾਜ਼ ਦੀ ਦੋ ਇੰਜਣ ਵਾਲੇ ਪਾਇਪਰ-ਪੀ12 ਜਹਾਜ਼ ਨਾਲ ਟੱਕਰ