ਓਮੀਕ੍ਰੋਨ : 31 ਜਨਵਰੀ ਤੱਕ ਸਾਰੀਆਂ ਕਮਰਸ਼ੀਅਲ ਫਲਾਈਟਸ ਦੇ ਆਉਣ-ਜਾਣ ’ਤੇ ਰੋਕ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਓਮੀਕ੍ਰੋਨ ਵੇਰੀਐਂਟ ਦੇ ਦੇਸ਼ ਵਿਚ ਵਧਦੇ ਮਾਮਲਿਆਂ ਦਰਮਿਆਨ ਕਾਰੋਬਾਰੀ ਯਾਤਰੀ ਸੇਵਾਵਾਂ ’ਤੇ ਰੋਕ ਨੂੰ 31 ਜਨਵਰੀ ਤਕ ਲਈ ਵਧਾ ਦਿੱਤਾ ਗਿਆ ਹੈ।ਸਰਕੂਲਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਫਲਾਈਟਸ ਦੀ ਮੁਅੱਤਲੀ ਦਾ ਅਸਰ ਕਾਰਗੋ ਤੇ ਡੀਜੀਸੀਏ ਦੀ ਮਨਜ਼ੂਰੀ ਵਾਲੀ ਫਲਾਈਟਸ ’ਤੇ ਨਹੀਂ ਪਵੇਗਾ।ਸਰਕੂਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ