ਅਮਰੀਕਾ ‘ਚ ਮਹਿਲਾ ਕਮਿਸ਼ਨ ਦੀਆਂ ਚੋਣਾਂ ‘ਚ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ
‘ਦ ਖ਼ਾਲਸ ਬਿਊਰੋ ( ਅਮਰੀਕਾ ) :- ਅਮਰੀਕਾ ‘ਚ ਸਥਿਤ ਕਮਿਸ਼ਨ ਆਨ ਦਾ ਸਟੇਟਸ ਆਫ ਵਿਮੈਨ (CSW) ਦੀ ਮਹੱਤਵਪੂਰਨ ਚੋਣ ਵਿੱਚ ਭਾਰਤ ਨੇ ਚੀਨ ਨੂੰ ਹਰਾ ਕੇ ਕਮਿਸ਼ਨ ਦੀ ਮੈਂਬਰਸ਼ਿਪ ਹਾਸਲ ਕਰ ਲਈ ਹੈ। ਇਹ ਵਿਸ਼ਵਵਿਆਪੀ ਸੰਸਥਾ ਲਿੰਗ ਬਰਾਬਰੀ ਤੇ ਔਰਤ ਸਸ਼ਕਤੀਕਰਨ ਦੇ ਖੇਤਰ ਵਿੱਚ ਕੰਮ ਕਰਦੀ ਹੈ। CSW ਅਮਰੀਕਾ ਦੀ ਆਰਥਿਕ ਤੇ ਸਮਾਜਿਕ ਕੌਂਸਲ