ਪਾਕਿਸਤਾਨ ਦੇ ਲਾਹੌਰ ‘ਚ ਕੱਟੜ ਜਥੇਬੰਦੀ ਦੀ ਸ਼ਰਮਨਾਕ ਕਰਤੂਤ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਦੇ ਲਾਹੌਰ ਕਿਲੇ ਵਿੱਚ ਸਥਾਪਤ ਸ਼ੇਰ–ਏ–ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 18ਵੀਂ ਸਦੀ ਵਿੱਚ ਬਣਿਆ ਬੁੱਤ ਇੱਕ ਫ਼ਿਰਕੂ ਕਿਸਮ ਦੇ ਸ਼ਰਾਰਤੀ ਅਨਸਰ ਨੇ ਤੋੜ ਦਿੱਤਾ ਹੈ।ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਅਕਤੀ ‘ਤਹਿਰੀਕ–ਏ–ਲੱਬੈਕ ਪਾਕਿਸਤਾਨ’ ਯਾਨੀ ਕਿ ਟੀਐੱਲਪੀ ਨਾਂ ਦੀ ਇੱਕ ਬੇਹੱਦ ਕੱਟੜ ਜੱਥੇਬੰਦੀ ਦਾ ਕਾਰਕੁੰਨ ਹੈ।ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਇਸ