ਖਾਰਕੀਵ ‘ਚ ਉਤਰੇ ਰੂਸੀ ਪੈਰਾਟਰੂਪਰਜ਼
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੀ ਫੌਜ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਰੂਸੀ ਪੈਰਾਟਰੂਪਰਜ਼ ਸ਼ਹਿਰ ਨੂੰ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਵਿੱਚ ਖਾਰਕੀਵ ਵਿੱਚ ਉਤਰੇ ਹਨ। ਯੂਕਰੇਨੀ ਫੌਜ ਮੁਤਾਬਕ ਖਾਰਕੀਵ ਅਤੇ ਨੇੜੇ-ਤੇੜੇ ਦੇ ਇਲਾਕੇ ਵਿੱਚ ਹਵਾਈ ਹ ਮਲੇ ਦੇ ਸਾਇਰਨ ਵੱਜਣ ਦੇ ਨਾਲ ਹੀ ਹਵਾਈ ਹਮ ਲਾ ਸ਼ੁਰੂ ਹੋਇਆ। ਰੂਸੀ ਫ਼ੌਜੀਆਂ ਨੇ
