India International Punjab

ਕੀ ਹੁੰਦੀ ਹੈ ਲਾਲ-ਪੀਲੇ ਮੌਸਮ ਦੀ ਚੇਤਾਵਨੀ? ਇਹ ਖ਼ਬਰ ਪੜ੍ਹ ਕੇ ਕਰੋ ਗਿਆਨ ‘ਚ ਵਾਧਾ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਮੌਸਮ ਵਿਭਾਗ ਮੌਸਮ ਵਿੱਚ ਹੋਣ ਵਾਲੇ ਹਰ ਤਰ੍ਹਾਂ ਦੇ ਬਦਲਾਅ ਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਲਈ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕਰਦਾ ਹੈ। ਆਮ ਜਾਣਕਾਰੀ ਦੇਣ ਲਈ ਮੌਸਮ ਵਿਭਾਗ ਮੀਂਹ, ਹਨੇਰੀ, ਝੱਖਣ, ਤਾਪਮਾਨ ਦੇ ਹਾਲਾਤ ਲੋਕਾਂ ਤੱਕ ਪਹੁੰਚਦੇ ਕਰਦਾ ਹੈ ਤਾਂ ਕਿ ਲੋਕ ਕਿਸੇ ਵੀ ਤਰ੍ਹਾਂ

Read More
International

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੋਇਆ ਕੋਰੋਨਾ, ਦੋ ਦਿਨ ਪਹਿਲਾਂ ਹੀ ਲਗਵਾਈ ਸੀ ਵੈਕਸੀਨ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਮਰਾਨ ਖਾਨ ਨੇ ਖੁਦ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ। ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾਕਟਰ ਫੈਸਲ ਸੁਲਤਾਨ ਨੇ ਇੱਕ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਮਰਾਨ ਖਾਨ ਨੇ ਦੋ ਦਿਨ ਪਹਿਲਾਂ ਹੀ ਕੋਰੋਨਾ ਵੈਕਸੀਨ ਲਗਵਾਈ ਸੀ।

Read More
India International Punjab

ਵੱਡੀ ਖ਼ਬਰ ! ਬਰਤਾਨੀਆ ਤੋਂ ਬਾਅਦ ਕਿਸਾਨਾਂ ਦੇ ਹੱਕ ‘ਚ ਖੜੇ ਹੋਏ ਅਮਰੀਕੀ ਸੈਨੇਟ ਮੈਂਬਰ

‘ਦ ਖ਼ਾਲਸ ਬਿਊਰੋ – ਅਮਰੀਕੀ ਸੈਨੇਟ ਦੀ ਵਿਦੇਸ਼ੀ ਸੰਬੰਧ ਕਮੇਟੀ ਦੇ ਚੇਅਰਮੈਨ, ਸੈਨੇਟਰ ਬੌਬ ਮੈਨਨਡੇਜ਼ ਨੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ‘ਤੇ ਵਿਚਾਰ-ਵਿਟਾਂਦਰਾ ਕਰਨ ਲਈ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਤੋਂ ਪਹਿਲਾਂ ਸੁੱਰਖਿਆ ਸੱਕਤਰ ਆੱਸਟਿਨ ਨੂੰ ਪੱਤਰ ਲਿਖਿਆ। ਚੇਅਰਮੈਨ ਮੇਨਨਡੇਜ਼ ਨੇ ਆਪਣੇ ਪੱਤਰ ਵਿੱਚ ਸੈਕਟਰੀ ਨੂੰ ਕਿਹਾ ਕਿ ਉਹ ਭਾਰਤ ਸਰਕਾਰ ਨਾਲ

Read More
International Punjab

ਅੰਮ੍ਰਿਤਸਰ ਤੋਂ ਜਲਦ ਹੀ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ

‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਦਾ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ 29 ਮਾਰਚ ਤੋਂ 8 ਅੰਤਰਰਾਸ਼ਟਰੀ ਅਤੇ 13 ਘਰੇਲੂ ਹਵਾਈ ਅੱਡਿਆਂ ਨਾਲ ਜੁੜ ਜਾਵੇਗਾ। ਏਅਰ ਲਾਈਨ ਦੇ ਖੇਤਰ ਵਿੱਚ ਗਰਮੀਆਂ ਦਾ ਮੌਸਮ 29 ਮਾਰਚ ਤੋਂ ਸ਼ੁਰੂ ਹੁੰਦਾ ਹੈ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ, ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ

Read More
India International Punjab

ਅਮਰੀਕਾ ਦੇ ਦੋ ਸੰਸਦ ਮੈਂਬਰਾਂ ਨੇ ਪੂਰਿਆ ਕਿਸਾਨੀ ਅੰਦੋਲਨ ਦਾ ਪੱਖ, ਭਾਰਤ ਨਾਲ ਗੱਲਬਾਤ ਕਰਨ ਲਈ ਕੀਤੀ ਬੇਨਤੀ

‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਨੂੰ ਬਹੁਤ ਵੱਡੇ ਪੱਧਰ ‘ਤੇ ਹਰ ਵਰਗ ਦੇ ਲੋਕਾਂ ਵੱਲੋਂ, ਭਾਰਤ ਸਮੇਤ ਪੂਰੀ ਦੁਨੀਆ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਅਮਰੀਕਾ ਦੀ ਸੰਸਦ ਵਿੱਚ ਵੀ ਕਿਸਾਨੀ ਅੰਦੋਲਨ ਦਾ ਮੁੱਦਾ ਚੁੱਕਿਆ ਗਿਆ ਹੈ। ਅਮਰੀਕਾ ਵਿੱਚ ਡੈਮੋਕਰੇਟਿਕ ਪਾਰਟੀ ਦੇ ਦੋ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਬੌਬ ਮੈਨੇਂਡੇਜ਼ ਅਤੇ ਚੱਕ ਸ਼ੂਮਰ ਨੇ ਵਿਦੇਸ਼ ਮੰਤਰੀ

Read More
India International Punjab

ਅੱਜ ਕਿਸਾਨਾਂ ਦਾ ਸੰਘਰਸ਼ ਪੈਪਸੂ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਪੜ੍ਹੋ ਕੀ ਸੀ ਮੁਜ਼ਾਹਰਾ ਲਹਿਰ

ਮੁਜ਼ਾਹਰਾ ਯਾਨੀ ਕਿ ਕਿਸਾਨ, ਜਗੀਰਦਾਰਾਂ ਤੋਂ ਜ਼ਮੀਨਾਂ ਛੁਡਵਾਉਣ ਤੇ ਕਿਸਾਨ ਨੂੰ ਜ਼ਮੀਨਾਂ ਦਾ ਮਾਲਕ ਬਣਾਉਣ ਲਈ ਸ਼ੁਰੂ ਹੋਈ ਸੀ ਇਹ ਲਹਿਰ ‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਜ਼ਮੀਨਾਂ ਦੀ ਮਾਲਕੀ ਬਚਾਉਣ ਲਈ ਕਿਸਾਨਾਂ ਦੀ ਜੱਦੋਜਹਿਦ ਕੋਈ ਹੁਣ ਦੀ ਨਹੀਂ ਹੈ, ਇਹ ਦਹਾਕਿਆਂ ਤੋਂ ਚੱਲੀ ਆ ਰਹੀ ਹੈ। ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਲੰਬੇ ਸੰਘਰਸ਼ ਵਿੰਢਣੇ

Read More
India International

ਸਾਢੇ ਪੰਜ ਸਾਲਾਂ ਤੋਂ ਰਾਏਪੁਰ ਏਅਰਪੋਰਟ ‘ਤੇ ਕਿਉਂ ਖੜਾ ਹੈ ਬੰਗਲਾਦੇਸ਼ ਦਾ ਜਹਾਜ਼, ਜਾਣੋ ਕਿੰਨਾ ਭਰਨਾ ਪਵੇਗਾ ਜੁਰਮਾਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੰਗਲਾਦੇਸ਼ ਦਾ ਇੱਕ ਯਾਤਰੀ ਜਹਾਜ਼ ਪਿਛਲੇ ਸਾਢੇ ਪੰਜ ਸਾਲਾਂ ਤੋਂ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਏਅਰਪੋਰਟ ‘ਤੇ ਖੜਾ ਹੈ। ਪਰ ਜਹਾਜ਼ ਦੀ ਸਥਿਤੀ ਬਾਰੇ ਜਾਇਜ਼ਾ ਲੈਣ ਲਈ ਕੋਈ ਨਹੀਂ ਹੈ। ਜਾਣਕਾਰੀ ਮੁਤਾਬਕ ਜਹਾਜ਼ ਦੇ ਮਾਲਕ ਨੂੰ ਪਾਰਕਿੰਗ ਲਈ ਡੇਢ ਕਰੋੜ ਰੁਪਏ ਪਾਰਕਿੰਗ ਫੀਸ ਵੀ ਦੇਣੀ ਪਵੇਗੀ। ਬੰਗਲਾਦੇਸ਼ ਦੀ ਯੂਨਾਈਟਿਡ ਏਅਰਵੇਅਜ਼

Read More
India International

ਸੀਰੀਆ ’ਚ ਜੰਗ ਦੇ 10 ਸਾਲ: ਕੋਰੋਨਾ ਕਰਕੇ ਸੀਰੀਆਈ ਲੜਕੀਆਂ ਤੇ ਔਰਤਾਂ ’ਤੇ ਦੋਹਰੀ ਮਾਰ, ਘਰੇਲੂ ਹਿੰਸਾ ਦੇ ਮਾਮਲੇ ਵਧੇ

’ਦ ਖ਼ਾਲਸ ਬਿਊਰੋ: ਸੀਰੀਆ ਨੂੰ ਸੰਘਰਸ਼ ਕਰਦਿਆਂ 10 ਸਾਲ ਬੀਤ ਗਏ ਹਨ। ਇਸ ਹਫ਼ਤੇ ਸੀਰੀਆ ਦੇ ਸੰਘਰਸ਼ ਦੇ 10 ਸਾਲਾਂ ਵਿੱਚ ਆਏ ਬਦਲਾਵਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ। ਤਬਾਹੀ ਦੇ ਇੱਕ ਦਹਾਕੇ ਬਾਅਦ ਸੀਰੀਆ ਦੀ ਲਗਭਗ ਅੱਧੀ ਆਬਾਦੀ ਘਰੋਂ ਬੇਘਰ ਹੋ ਗਈ ਹੈ। ਲਗਭਰ 12 ਮਿਲੀਅਨ ਲੋਕ ਅੰਦਰੂਨੀ ਤੌਰ ’ਤੇ ਵਿਸਥਾਪਿਤ ਜਾਂ ਸ਼ਰਨਾਰਥੀਆਂ ਵਜੋਂ

Read More
India International Punjab

ਕਿਸਾਨਾਂ ਨੇ ਚੁੱਕਿਆ ਪ੍ਰਧਾਨ ਮੰਤਰੀ ਦੇ ਐੱਮਐੱਸਪੀ ਦੇ ਦਾਅਵੇ ‘ਤੋਂ ਪਰਦਾ, ਛੋਲਿਆਂ ਦੀ ਫਸਲ ‘ਚੋਂ ਕਿਸਾਨਾਂ ਤੋਂ ਲੁੱਟੇ ਗਏ 140 ਕਰੋੜ ਰੁਪਏ

ਜੈ ਕਿਸਾਨ ਅੰਦੋਲਨ ਨੇ ਸ਼ੁਰੂ ਕੀਤਾ ਰੋਜ਼ਾਨਾ ਐੱਮਐੱਸਪੀ ਲੁੱਟ ਦਾ ਕੈਲੁਕਲੇਟਰ, ਰੋਜ਼ ਕਰਨਗੇ ਖੁਲਾਸਾ, ਸਭ ਤੋਂ ਜ਼ਿਆਦਾ ਲੁੱਟ ਗੁਜਰਾਤ ਵਿੱਚ, ਛੋਲੇ ਵੇਚਣ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਇਹ ਲੁੱਟ 870 ਕਰੋੜ ਰੁਪਏ ਹੋਣ ਦੀ ਸੰਭਾਵਨਾ ‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪ੍ਰਧਾਨ ਮੰਤਰੀ ਦੇ ਐੱਮਐੱਸਪੀ ਨੂੰ ਲੈ ਕੇ ਦਾਅਵਿਆਂ ਦੀ ਕਿਸਾਨ ਜਥੇਬੰਦੀਆਂ ਨੇ ਪੋਲ ਖੋਲ੍ਹ ਦਿੱਤੀ ਹੈ।

Read More
India International Punjab

ਅਨੰਦਪੁਰ ਸਾਹਿਬ ਹੋਲਾ ਮੁਹੱਲਾ ਮਨਾਉਣ ਦੀ ਤਿਆਰੀ ਕਰਨ ਵਾਲੇ ਪੜ੍ਹ ਲੈਣ ਇਹ ਖ਼ਬਰ, ਕੁੰਭ ਦਾ ਮੇਲਾ ਵੇਖਣ ਲਈ ਜਾਣ ਵਾਲੇ ਹੋ ਜਾਣ ਬੇਫਿਕਰ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜਿੱਥੇ ਸੂਬਾ ਸਰਕਾਰ ਰਾਤ ਦੇ ਕਰਫਿਊ ਵਰਗੇ ਸਖਤ ਫੈਸਲੇ ਲੈ ਰਹੀ ਹੈ, ਉੱਥੇ ਇਸ ਵਾਰ ਅਨੰਦਪੁਰ ਸਾਹਿਬ ਵਿਖੇ ਵੀ ਹੋਲਾ ਮੁਹੱਲਾ ਮਨਾਉਣ ਦੀ ਤਿਆਰੀ ਕਰਨ ਵਾਲਿਆਂ ਨੂੰ ਨਵੇਂ ਹੁਕਮਾਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਗਈ ਹੈ। ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਰਗ

Read More