ਦੋ ਸੰਕਟਾਂ ਤੋਂ ਬਾਅਦ ਪਾਕਿਸਤਾਨ ਮੂਹਰੇ ਖੜੀ ਹੋਈ ਇੱਕ ਹੋਰ ਮੁਸੀਬਤ
ਮੁਲਕ ਵਿੱਚ ਸਬਜ਼ੀਆਂ ਦੇ ਭਾਅ ਵੀ ਅਸਮਾਨ ਨੂੰ ਛੂਹਣ ਲੱਗ ਪਏ ਹਨ। ਪਾਕਿਸਤਾਨ ਵਿੱਚ ਟਮਾਟਰ 500 ਰੁਪਏ ਕਿਲੋ ਅਤੇ ਪਿਆਜ਼ 400 ਰੁਪਏ ’ਤੇ ਪਹੁੰਚ ਗਿਆ ਹੈ।
ਮੁਲਕ ਵਿੱਚ ਸਬਜ਼ੀਆਂ ਦੇ ਭਾਅ ਵੀ ਅਸਮਾਨ ਨੂੰ ਛੂਹਣ ਲੱਗ ਪਏ ਹਨ। ਪਾਕਿਸਤਾਨ ਵਿੱਚ ਟਮਾਟਰ 500 ਰੁਪਏ ਕਿਲੋ ਅਤੇ ਪਿਆਜ਼ 400 ਰੁਪਏ ’ਤੇ ਪਹੁੰਚ ਗਿਆ ਹੈ।
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੁਣ ਪਾਸਪੋਰਟ ਦੀ ਲੋੜ ਨਹੀਂ ਰਹੇਗੀ। ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਮੁੱਖ ਗੇਟ ਦੇ ਕੋਲ 9 ਮੀਟਰ ਉੱਚਾ ਟਾਵਰ ਬਣਾ ਰਹੀ ਹੈ ਜਿੱਥੋਂ ਇੱਕੋ ਵੇਲੇ 400 ਤੋਂ 500 ਗਿਣਤੀ ਵਿੱਚ ਸੰਗਤ ਦਰਸ਼ਨ ਕਰ ਸਕਿਆ ਕਰੇਗੀ।
ਜਗਸੀਰ ਸਿੰਘ ਗਿੱਲ ਮੋਗਾ(Moga) ਦੇ ਪਿੰਡ ਘੋਲੀਆਂ ਤੋਂ ਸੀ ਅਤੇ ਕਰੀਬ ਛੇ ਸਾਲ ਪਹਿਲਾਂ ਆਪਣਾ ਭਵਿੱਖ ਸੰਵਾਰਨ ਲਈ ਕੈਨੇਡਾ ਗਿਆ ਸੀ।
ਪਾਕਿਸਤਾਨ ‘ਚ ਹੜ੍ਹ ਨੇ ਮਚਾਈ ਤਬਾਹੀ, ਹੜ੍ਹ ਨਾਲ 3 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ
‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ‘ਦ ਖ਼ਾਲਸ ਟੀਵੀ ਪਰਿਵਾਰ ਲਈ ਇੱਕ ਵਾਰ ਫਿਰ ਫ਼ਖ਼ਰ ਕਰਨ ਦਾ ਸਬੱਬ ਬਣਿਆ ਹੈ। ਅਸੀਂ ਦੂਜੇ ਚੈਨਲਾਂ ਦੀ ਤਰ੍ਹਾਂ ਟੀਆਰਪੀ ਦੀ ਗਿਣਤੀ ਵੱਧ ਦੀ ਦੇਖ ਕੇ ਹੁੱਭਦੇ ਨਹੀਂ ਸਗੋਂ ਸਾਨੂੰ ਵੱਡੀ ਤਸੱਲੀ ਮਿਲੀ ਹੈ ਕਿ ਅਸੀਂ ਤੁਹਾਡੀ ਆਵਾਜ਼ ਬਣੇ ਹਾਂ। ਤੁਹਾਡੇ ਨਾਲ ਦੁੱਖ ਦੀ ਘੜੀ
ਪਾਕਿਸਤਾਨ ‘ਚ ਹੜ੍ਹ ਨੇ ਮਚਾਈ ਤਬਾਹੀ, ਦਿਲ ਦਹਿਲਾਉਣ ਵਾਲੀ ਵੀਡੀਓ ਆਈ ਸਾਹਮਣੇ...
ਕੈਨੇਡਾ ਦੇ ਇੱਕ ਨਾਮਵਰ ਰੇਡੀਓ ਦੀ ਰਿਪੋਰਟ ਨੇ ਪੰਜਾਬੀਆਂ ਦੇ ਉੱਥੇ ਜਾ ਕੇ ਪੱਕੇ ਹੋਣ ਲਈ ਵਰਤੇ ਜਾਂਦੇ ਗੈਰ ਕਾਨੂੰਨੀ ਤਰੀਕਿਆਂ ਦੀ ਪੋਲ ਖੋਲਦੀ ਰਿਪੋਰਟ ਬ੍ਰਾਡਕਾਸਟ ਕੀਤੀ ਹੈ। ਰੇਡੀਓ ਦੀ ਰਿਪੋਰਟ ਅਨੁਸਾਰ ਪਿਛਲੇ ਛੇ ਸਾਲਾਂ ਦੌਰਾਨ ਕੈਨੇਡਾ ਵਿੱਚ ਸਟੱਡੀ ਵੀਜ਼ਾ ਉੱਤੇ 23 ਲੱਖ 74 ਹਜ਼ਾਰ ਪ੍ਰਵਾਸੀ ਆਏ, ਜਿਨ੍ਹਾਂ ਵਿੱਚੋਂ 9 ਲੱਖ ਭਾਵ 40 ਫ਼ੀਸਦੀ ਭਾਰਤੀ
Racist Attack in Texas -ਔਰਤ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ, ਵੀਡੀਓ ਵਿੱਚ ਖੁਦ ਨੂੰ ਮੈਕਸੀਕਨ-ਅਮਰੀਕਨ ਦੱਸਦੀ ਹੈ ਅਤੇ ਭਾਰਤੀ ਅਮਰੀਕੀ ਔਰਤਾਂ ਦੇ ਇੱਕ ਸਮੂਹ ਨਾਲ ਹੱਥੋਪਾਈ ਕਰਦੀ ਦਿਖਾਈ ਦੇ ਰਹੀ ਹੈ।
Gangster Mandeep Manali -ਮ੍ਰਿਤਕ ਮਨਦੀਪ ਮਨੀਲਾ ਬੰਬੀਹਾ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਫਿਲੀਪੀਨਜ਼ ਤੋਂ ਹੀ ਗੈਂਗ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ।
ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ‘ਤੇ ਕਿਤਾਬ ਲਿਖਣ ਵਾਲੀ ਸਿੱਖ ਬੀਬੀ ਗੁਰਮੀਤ ਕੌਰ ਦੇ ਬੇਟੇ ਨੂੰ ਵਪਾਸ ਅਮਰੀਕਾ ਡਿਪੋਰਟ ਕਰ ਦਿੱਤਾ।