International Punjab

ਅਮਰੀਕਾ ਤੋਂ ਧਾਲੀਵਾਲ ਦੀਆਂ ਅਸਥੀਆਂ ਨੂੰ 2 ਸਾਲ ਬਾਅਦ ਨਸੀਬ ਹੋਈ ਪੰਜਾਬ ਦੀ ਧਰਤੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇੰਡੋ-ਅਮਰੀਕਨ ਸਿੱਖ ਪੁਲਿਸ ਅਧਿਕਾਰੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਸਤੰਬਰ 2019 ਵਿੱਚ ਅਮਰੀਕਾ ਦੇ ਟੈਕਸਾਸ ਰਾਜ ਵਿੱਚ ਡਿਊਟੀ ਦਿੰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਅੱਜ ਉਨ੍ਹਾਂ ਦਾ ਪਰਿਵਾਰ ਅਮਰੀਕਾ ਤੋਂ ਸ੍ਰੀ ਕੀਰਤਪੁਰ ਸਾਹਿਬ (ਰੋਪੜ) ਵਿਖੇ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਪਹੁੰਚਿਆ।ਇਸ ਮੌਕੇ ਪਰਿਵਾਰ ਦੇ ਦੁੱਖ ਵਿਚ

Read More
India International Punjab

ਟੋਕੀਓ ਉਲੰਪਿਕ-ਹੁਣ ਕਾਂਸੇ ਦੇ ਮੈਡਲ ਲਈ ਭਿੜੇਗੀ ਭਾਰਤੀ ਹਾਕੀ ਮਹਿਲਾ ਟੀਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤੀ ਮਹਿਲਾ ਹਾਕੀ ਟੀਮ ਟੋਕੀਓ ਉਲੰਪਿਕ ਵਿਚ ਫਾਇਨਲ ਵਿਚ ਥਾਂ ਬਣਾਉਣ ਤੋਂ ਉਕ ਗਈ ਹੈ।ਅੱਜ ਹੋਏ ਮੁਕਾਬਲੇ ਵਿਚ ਅਰਜਨਟੀਨਾ ਨੇ 2-1 ਨਾਲ ਹਰਾ ਦਿੱਤਾ ਹੈ।ਹਾਲਾਂਕਿ ਅਰਜਨਟੀਨਾ ਨਾਲ ਖੇਡਦਿਆਂ ਬਹੁਤ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਉਲੰਪਿਕ ਹਾਕੀ ਦਾ ਫਾਇਨਲ ਮੈਚ ਨੀਦਰਲੈਂਡ ਤੇ ਅਰਜਨਟੀਨਾ ਵਿਚਾਲੇ ਹੋਵੇਗਾ। ਮੈਚ ਦੌਰਾਨ ਭਾਰਤੀ ਹਾਕੀ

Read More
India International Punjab

ਭਾਰਤੀ ਖਿਡਾਰੀ ਕੋਲੋਂ ਘੋਗਾ ਚਿੱਤ ਹੋਣ ਲੱਗਾ ਤਾਂ ਇਸ ਖਿਡਾਰੀ ਨੇ ਕੀਤੀ ਅੱਤ ਗੰਦੀ ਹਰਕਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕੀਓ ਉਲੰਪਿਕ ‘ਚ ਅੱਜ ਕੁਸ਼ਤੀ ਮੁਕਾਬਲੇ ਦੌਰਾਨ ਭਾਰਤੀ ਪਹਿਲਵਾਨ ਰਵੀ ਦਾਹੀਆ ਬੇਸ਼ੱਕ ਫਾਇਨਲ ਵਿਚ ਪਹੁੰਚ ਗਏ ਹਨ, ਪਰ ਫਾਇਨਲ ਰਾਊਂਡ ਤੱਕ ਪਹੁੰਚਣਾ ਰਵੀ ਲਈ ਸੌਖਾ ਕੰਮ ਨਹੀਂ ਸੀ। ਮੈਚ ਦੇ ਅਖੀਰਲੇ ਸਮੇਂ ਜਦੋਂ ਕੁਸ਼ਤੀ ਮੁਕਾਬਲੇ ਵਿਚ ਕਜ਼ਾਕਿਸਤਾਨ ਦਾ ਭਲਵਾਨ ਨੂਰਇਸਲਾਮ ਸਨਾਯੇਵ ਹਾਰ ਰਿਹਾ ਸੀ ਤੇ ਉਸਦੀ ਪਿੱਠ ਲੱਗਣ ਵਾਲੀ

Read More
India International

ਚੀਨ ‘ਚ ਫਿਰ ਫੈਲ ਗਈ ਆਹ ਗੰਦੀ ਬਿਮਾਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਚੀਨ ਦੇ ਵੁਹਾਨ ਸ਼ਹਿਰ ਵਿੱਚੋਂ ਸਾਲ 2019 ਵਿੱਚ ਕੋਰੋਨਾ ਫੈਲਣ ਦੇ ਮਾਮਲੇ ਸਾਹਮਣੇ ਆਏ ਸਨ। ਹੁਣ ਫਿਰ ਇਸ ਲਾਗ ਦੇ ਵੁਹਾਨ ਸ਼ਹਿਰ ਤੋਂ ਹੀ ਮੁੜ ਫੈਲਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਸਰਕਾਰ ਨੇ 1.1 ਕਰੋੜ ਲੋਕਾਂ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਸਾਰੇ ਵਸਨੀਕਾਂ ਦੀ ਜਾਂਚ ਕਰਵਾਉਣ ਦਾ ਫੈਸਲਾ

Read More
India International Sports

ਟੋਕੀਓ ਉਲੰਪਿਕ : ਹਾਕੀ ‘ਚ ਭਾਰਤ ਨਹੀਂ ਬਣਾ ਸਕਿਆ ਇਤਿਹਾਸ, ਬੈਲਜੀਅਮ ਤੋਂ ਹਾਰਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਾਕੀ ਚ ਜਿੱਥੇ ਇਕ ਪਾਸੇ ਕੁੜੀਆਂ ਦੀ ਟੀਮ ਨੇ ਇਤਿਹਾਸ ਰਚਿਆ ਹੈ, ਉੱਥੇ ਮੁੰਡਿਆਂ ਦੀ ਟੀਮ ਕਮਾਲ ਕਰਨ ਤੋਂ ਪੱਛੜ ਗਿਆ ਹੈ।ਭਾਰਤ ਦੀ ਪੁਰਸ਼ ਹਾਕੀ ਟੀਮ ਸੈਮੀਫਾਇਨਲ ਮੁਕਾਬਲੇ ਵਿੱਚ ਬੈਲਜੀਅਮ ਦੀ ਟੀਮ ਤੋਂ 5-2 ਨਾਲ ਹਾਰ ਗਈ ਹੈ। ਭਾਰਤੀ ਟੀਮ ਨੂੰ ਮਿਲੀ ਹਾਰ ਦੇ ਬਾਅਦ ਪ੍ਰਧਾਨਮੰਤਰੀ ਨੇ ਟਵੀਟ ਕਰਕੇ ਟੀਮ

Read More
India International Punjab

ਆਸਟ੍ਰੇਲੀਆ ਭਾਰਤ ਨੂੰ ਮੋੜੇਗਾ ‘ਚੋਰੀ ਦਾ ਮਾਲ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਸਟਰੇਲੀਆ ਭਾਰਤ ਨੂੰ 14 ਸਭਿਆਚਾਰਕ ਤੌਰ ਤੇ ਮਹੱਤਵਪੂਰਨ ਕਲਾਕ੍ਰਿਤੀਆਂ ਵਾਪਸ ਕਰ ਦੇਵੇਗਾ, ਜਿਨ੍ਹਾਂ ਵਿੱਚੋਂ ਕੁਝ ਸੰਭਾਵਤ ਤੌਰ ‘ਤੇ ਚੋਰੀ, ਗੈਰਕਨੂੰਨੀ ਖੁਦਾਈ ਜਾਂ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਤੋਂ ਹਾਸਿਲ ਕੀਤੀਆਂ ਗਈਆਂ ਹਨ। ਰਾਜਸਥਾਨ ਦੇ ਮਾਊਂਟ ਆਬੂ ਤੋਂ ਚੋਰੀ ਹੋਈ ਜੈਨ ਤੀਰੰਕਾਰ ਸੰਗਮਰਮਰ ਦੀ ਮੂਰਤੀ ਵੀ ਇਨ੍ਹਾਂ 14 ਕਲਾਕ੍ਰਿਤੀਆਂ ਵਿੱਚੋਂ ਇਕ ਹੈ,

Read More
International

ਇੱਕ ਨਾਰਾ ਲਗਾਉਣ ਦੀ ਸਜ਼ਾ ਸੁਣ ਕੇ ਹੋ ਜਾਵੋਗੇ ‘ਸੁੰਨ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਾਂਗਕਾਂਗ ਵਿਚ ਨਵੇਂ ਸੁਰੱਖਿਆ ਕਾਨੂੰਨ ਦੇ ਤਹਿਤ ਪਹਿਲੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਵੀ ਹੈਰਾਨ ਕਰਨ ਵਾਲੀ ਹੈ। ਹਾਂਗਕਾਂਗ ਵਿੱਚ ਇਕ ਵਿਅਕਤੀ ਨੂੰ ਵਿਰੋਧ ਪ੍ਰਦਰਸ਼ਨ ਕਰਨ ਉੱਤੇ ਨੌ ਸਾਲ ਦੀ ਸਜ਼ਾ ਸੁਣਾਈ ਗਈ ਹੈ।ਇਸ ਵਿਅਕਤੀ ਉੱਤੇ ਦੋਸ਼ ਲੱਗੇ ਹਨ ਕਿ ਇਸਨੇ ਇਕ ਨਾਰੇ ਵਾਲਾ ਝੰਡਾ ਫੜ ਕੇ ਪੁਲਿਸ

Read More
India International Khalas Tv Special

Special Report । ਟੋਕੀਓ ਉਲੰਪਿਕਸ ‘ਚ ਕੀਹਨੇ ਖੋਹੇ ਭਾਰਤੀ ਖਿਡਾਰੀਆਂ ਤੋਂ ਮੈਡਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕੀਓ ਉਲੰਪਿਕ ਵਿਚ ਭਾਰਤੀ ਖਿਡਾਰੀਆਂ ਨੂੰ ਮੈਡਲਾਂ ਲਈ ਤਕਰੀਬਨ ਤਕਰੀਬਨ ਤਰਸਣਾ ਪੈ ਰਿਹਾ ਹੈ।ਵੇਟਲਿਫਟਰ ਮੀਰਾ ਬਾਈ ਚਾਨੂ ਦੀ ਜੇਕਰ ਗੱਲ ਕਰੀਏ ਤਾਂ ਚਾਨੂ ਦੇ ਸਿਲਵਰ ਮੈਡਲ ਨੇ ਜਰੂਰ ਭਾਰਤ ਦੀ ਹਾਲੇ ਤੱਕ ਲਾਜ ਰੱਖੀ ਹੋਈ ਹੈ।ਮੈਡਲ ਚਾਰਟ ਤੇ ਜੇਕਰ ਨਜਰ ਫੇਰੀਏ ਤਾਂ ਭਾਰਤ ਦਾ ਇਕ ਸਿਲਵਰ ਮੈਡਲ ਨਾਲ 46ਵਾਂ

Read More
India International Punjab

ਟੋਕੀਓ ਉਲੰਪਿਕ-ਭਾਰਤੀ ਹਾਕੀ ਟੀਮ ਨੇ ਭੇਜੀ ਚੰਗੀ ਖਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਉਲੰਪਿਕ ਵਿੱਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਕਵਾਰਟਰ ਫਾਇਨਲ ਵਿਚ ਥਾਂ ਬਣਾ ਲਈ ਹੈ। ਭਾਰਤੀ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ ਹੈ। ਪੂਲ ਏ ਮੈਚ ਦੌਰਾਨ ਭਾਰਤ ਨੇ ਸ਼ੁਰੂਆਤੀ ਦੌਰ ਤੋਂ ਹੀ ਅਰਜਨਟੀਨਾ ਉੱਤੇ ਦਬਾਅ ਬਣਾ ਕੇ ਰੱਖਿਆ। ਹਾਲਾਂਕਿ ਹਾਫ ਟਾਇਮ ਤੱਕ ਦੋਵਾਂ ਟੀਮਾਂ ਦੇ ਖਿਡਾਰੀ

Read More
India International Sports

Tokyo Olympics Brief- ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਦਿੱਤਾ ਕਰਾਰਾ ਝਟਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਉਲੰਪਿਕ ਵਿੱਚ ਚਾਰੇ ਪਾਸਿਓਂ ਹਾਰ ਦਾ ਸਾਹਮਣਾ ਕਰ ਰਹੇ ਭਾਰਤ ਦੇ ਖਿਡਾਰੀਆਂ ਵਿੱਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਉਮੀਦ ਦੀ ਕਿਰਨ ਜਗਾਈ ਹੈ। ਹਾਕੀ ਟੀਮ ਨੇ ਸਪੇਨ ਨੂੰ 3-0 ਨਾਲ ਹਰਾਇਆ ਹੈ।ਜਾਣਕਾਰੀ ਅਨੁਸਾਰ ਮੈਚ ਦੌਰਾਨ ਸਿਮਰਨਜੀਤ ਸਿੰਘ ਨੇ ਪਹਿਲਾ ਗੋਲ ਕੀਤਾ ਤੇ ਇਸ ਤੋਂ ਬਾਅਦ ਰੁਪਿੰਦਰ ਨੇ ਦੂਜਾ

Read More