International

ਕ ਰੋਨਾ ਕਰਕੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਰੋਕਿਆ ਆਪਣਾ ਵਿਆਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕੋਵਿਡ ਦੀਆਂ ਨਵੀਆਂ ਪਾਬੰਦੀਆਂ ਕਾਰਨ ਆਪਣਾ ਵਿਆਹ ਰੱਦ ਕਰ ਦਿੱਤਾ ਹੈ। ਓਮੀਕਰੋਨ ਵੇਰੀਐਂਟ ਫੈਲਣ ਕਾਰਨ ਦੇਸ਼ ਵਿੱਚ ਕੋਵਿਡ ਦੀਆਂ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਕਿਸੇ ਵੀ ਪ੍ਰੋਗਰਾਮ ਵਿੱਚ 100 ਵੈਕਸੀਨੇਟਿਡ ਲੋਕਾਂ ਨੂੰ ਆਉਣ ਦੀ ਇਜਾਜਤ ਹੋਵੇਗੀ। ਇਸ ਦੇ ਨਾਲ

Read More
International

ਪੰਜਾਬ ਦੀ ਇੱਕ ਹੋਰ ਧੀ ਕੈਨੇਡਾ ‘ਚ ਬਣੀ ਜੱਜ

‘ਦ ਖ਼ਾਲਸ ਬਿਊਰੋ : ਕੈਨੇਡਾ ਵਿੱਚ ਸਮੂਹ ਪੰਜਾਬੀ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਹੋਰ ਪੰਜਾਬੀ ਕੁੜੀ ਨੀਨਾ ਪੁਰੇਵਾਲ ਨੇ ਪ੍ਰੋਵਿੰਸ਼ੀਅਲ ਕੋਰਟ ਵਿੱਚ ਜੱਜ ਬਣਨ ਦੀ ਪ੍ਰਾਪਤੀ ਹਾਸਲ ਕੀਤੀ ਹੈ। ਬੀ.ਸੀ. ਸਰਕਾਰ ਵੱਲੋਂ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ  ਤੇ ਉਮੀਦ ਹੈ ਕਿ ਉਹ 31 ਜਨਵਰੀ, 2022 ਨੂੰ

Read More
India International Punjab

ਦੁਬਈ ‘ਚ ਹੋਏ ਹਮ ਲੇ ‘ਚ ਮਾ ਰੇ ਗਏ ਦੋ ਪੰਜਾਬੀਆਂ ਦੀਆਂ ਦੇ ਹਾਂ ਪਹੁੰਚੀਆਂ ਪੰਜਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਬਈ ਦੇ ਆਬੂ-ਧਾਬੀ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਪਿਛਲੇ ਦਿਨੀਂ ਹੋਏ ਡਰੋਨ ਹਮ ਲੇ ਵਿੱਚ ਮਾ ਰੇ ਗਏ ਪੰਜਾਬ ਨਾਲ ਸਬੰਧਤ ਦੋ ਨੌਜਵਾਨਾਂ ਦੀਆਂ ਦੇ ਹਾਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ’ਤੇ ਪਹੁੰਚੀਆਂ ਹਨ। ਇਨ੍ਹਾਂ ਨੌਜਵਾਨਾਂ ਦੀ ਪਛਾਣ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਹਿਸਮਪੁਰਾ

Read More
International

ਤਾਲਿਬਾਨ ਨੇ ਮੁੜ ਆਪਣੀ ਸਰਕਾਰ ਨੂੰ ਮਾਨਤਾ ਦੇਣ ਲਈ ਇਸਲਾਮਿਕ ਦੇਸ਼ਾਂ ਦੇ ਕੱਢੇ ਤਰਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਾਲਿਬਾਨ ਦੇ ਪ੍ਰਧਾਨ ਮੰਤਰੀ ਨੇ ਇਸਲਾਮਿਕ ਦੇਸ਼ਾਂ ਤੋਂ ਆਪਣੀ ਸਰਕਾਰ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਵਿਦੇਸ਼ੀ ਮਦਦ ‘ਤੇ ਨਿਰਭਰ ਅਫ਼ਗਾਨਿਸਤਾਨ ਇਨ੍ਹਾਂ ਦਿਨਾਂ ਵਿੱਚ ਆਰਥਿਕ ਰੂਪ ਵਜੋਂ ਬਿਖਰ ਚੁੱਕਿਆ ਹੈ। ਹਾਲੇ ਤੱਕ ਕਿਸੇ ਵੀ ਦੇਸ਼ ਨੇ ਤਾਲਿਬਾਨ ਨੂੰ ਮਾਨਤਾ ਨਹੀਂ ਦਿੱਤੀ ਹੈ। ਹਰ ਕੋਈ ਵੇਖ ਰਿਹਾ ਹੈ ਕਿ

Read More
International

ਸਾਊਦੀ ਕ੍ਰਾਊਨ ਪ੍ਰਿੰਸ ਦੀ ਰੂਸ ਦੇ ਵਿਸ਼ੇਸ਼ ਦੂਤ ਨਾਲ ਹੋਈ ਮੁਲਾਕਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕੱਲ੍ਹ ਰੂਸ ਦੇ ਵਿਸ਼ੇਸ਼ ਦੂਤ ਅਲੈਕਜ਼ੈਂਡਰ ਲੇਵਰੇਂਟਾਈਵ ਦੇ ਨਾਲ ਮੁਲਾਕਾਤ ਕੀਤੀ ਹੈ। ਸਾਊਦੀ ਅਰਬ ਦੇ ਇੱਕ ਸਰਕਾਰੀ ਟੀਵੀ ਚੈਨਲ ਨੇ ਦੱਸਿਆ ਕਿ ਸੀਰੀਆਈ ਮਾਮਲਿਆਂ ਦੇ ਰੂਸ ਦੇ ਵਿਸ਼ੇਸ਼ ਦੂਤ ਅਲੈਕਜ਼ੈਂਡਰ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਚਰਚਾ ਦੇ ਲਈ ਸਾਊਦੀ ਅਰਬ

Read More
International

ਦੱਖਣੀ ਅਫਰੀਕਾ ‘ਚ ਮਈਨਿੰਗ ਵਿਸ ਫੋਟ : 17 ਮ ਰੇ

‘ਦ ਖ਼ਾਲਸ ਬਿਊਰੋ : ਦੱਖਣੀ ਅਫਰੀਕਾ ਦੇ ਪੱਛਮੀ ਘਾਨਾ ਦੇ ਬੋਗੋਸੋ ਅਤੇ ਬਾਵਦੀ ਖੇਤਰ ਦੇ ਵਿਚਕਾਰ ਮਾਇੰਨਿੰਗ ਵਿਸਫੋਟਕ ਨਾਲ ਭਰਿਆ ਟਰੱਕ ਇੱਕ ਮੋਟਰਲਾਇਕਲ ਨਾਲ ਟੱ  ਕਰਾ ਗਿਆ ਜਿਸ ਨਾਲ ਇੱਕ ਵੱਡਾ ਧਮਾ ਕਾ ਹੋਇਆ।  ਇਹ ਘਟਨਾ ਉਦੋਂ ਵਾਪਰੀ ਜਦੋਂ ਸੋਮੇ ਦੀ ਖਾਨ ਲਈ ਵਿਸ ਫੋਟਕ ਲੈ ਕੇ ਜਾ ਰਿਹਾ ਟਰੱਕ ਮੋਟਰਸਾਈਕਲ ਨਾਲ ਟਕ ਰਾਅ ਗਿਆ

Read More
International

ਕੈਨੇਡਾ ‘ਤੋਂ ਅਮਰੀਕਾ ’ਚ ਦਾਖਲ ਹੋਣ ਸਮੇਂ ਠੰਡ ਨਾਲ 4 ਭਾਰਤੀਆਂ ਦੇ ਮ ਰਨ ਦੀ ਖਬਰ, ਇੱਕ ਬੱਚਾ ਵੀ ਸ਼ਾਮਲ

‘ਦ ਖ਼ਾਲਸ ਬਿਊਰੋ : ਸੰਸਾਰ ਦੇ ਵੱਡੇ ਦੇਸ਼ਾਂ ਵਿੱਚੋਂ ਇੱਕ ਮੁਲਕ ਕੈਨੈਡਾ ਦੇ ਮੈਨੀਟੋਬਾ ਸੂਬੇ ਵਿੱਚ ਇੱਕ ਖੇਤ ਵਿੱਚੋਂ ਚਾਰ ਲੋਕਾਂ ਅਤੇ ਇੱਕ ਨਵਜੰਮੇ ਬੱਚੇ ਦੀ ਲਾ ਸ਼ ਮਿਲੀ ਹੈ। ਜਿਸ ਬਾਰੇ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਲੋਕਾਂ ਦੀ ਗੈ ਰ-ਕਾਨੂੰਨੀ ਤਰੀਕੇ ਨਾਲ  ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ

Read More
International

ਪਾਕਿਸਤਾਨ ‘ਚ ਵੱਟਸਐਪ ‘ਤੇ ਇਤਰਾਜ਼ਯੋਗ ਮੈਸੇਜ ਭੇਜਣ ਵਾਲੀ ਔਰਤ ਨੂੰ ਮੌ ਤ ਦੀ ਸ ਜ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇੱਕ ਸੈਸ਼ਨ ਕੋਰਟ ਨੇ ਈਸ਼ਨਿੰਦਾ ਦੇ ਮਾਮਲੇ ਵਿੱਚ ਇੱਕ ਮੁਸਲਿਮ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਔਰਤ ਨੂੰ 20 ਸਾਲ ਜੇਲ੍ਹ ਦੀ ਸਜ਼ਾ ਅਤੇ ਇਸ ਦੇ ਨਾਲ-ਨਾਲ ਡੇਢ ਲੱਖ ਰੁਪਏ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਕੋਰਟ ਨੇ ਫੈਸਲਾ

Read More
International

ਲਾਹੌਰ ਦੇ ਅਨਾਰਕਲੀ ਬਾਜ਼ਾਰ ‘ਚ ਧਮਾ ਕਾ, ਦੋ ਦੀ ਮੌ ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਹੋਏ ਇੱਕ ਧਮਾ ਕੇ ਵਿੱਚ ਕਰੀਬ ਦੋ ਲੋਕਾਂ ਦੀ ਮੌ ਤ ਹੋ ਗਈ ਹੈ ਅਤੇ 16 ਲੋਕ ਜ਼ਖ਼ ਮੀ ਹੋ ਗਏ ਹਨ। ਇਹ ਘਟ ਨਾ ਲਾਹੌਰ ਦੇ ਅਨਾਰਕਲੀ ਬਾਜਾਰ ਇਲਾਕੇ ਦੀ ਹੈ। ਮਾ ਰੇ ਗਏ ਲੋਕਾਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ। ਲਾਹੌਰ ਪੁਲਿਸ

Read More
India International

ਚੀਨ ਦੀ ਪੀਐੱਲਏ ਨੇ 17 ਸਾਲਾਂ ਨੌਜਵਾਨ ਨੂੰ ਕੀਤਾ ਅਗਵਾ

ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲੇ ਦੇ ਲੁੰਗਟਾ ਜੋਰ ਇਲਾਕੇ ਦੇ ਜ਼ੀਦੋ ਪਿੰਡ ਤੋਂ ਮੀਰਮ ਤਰੋਨ ਨਾਂ ਦੇ 17 ਸਾਲਾ ਨੌਜਵਾਨ ਨੂੰ ਪੀਐੱਲਏ ਨੇ ਅਗਵਾ ਕਰ ਲਿਆ ਹੈ। ਭਾਰਤੀ ਫੌਜ ਨੇ ਲਾਪਤਾ ਹੋਏ ਲੜਕੇ ਲੱਭਣ ਅਤੇ ਤੈਅ ਨਿਯਮਾਂ ਮੁਤਾਬਿਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਤੋਂ ਉਸ ਨੂੰ ਵਾਪਿਸ ਕਰਨ ਦੀ ਮੰਗ ਕੀਤੀ ਹੈ । ਜਦੋਂ

Read More