ਅਮਰੀਕਾ ਨੇ ਚੀਨੀ ਫ਼ੌਜ ਦੇ ਹਜ਼ਾਰ ਤੋਂ ਵੱਧ ਗਰੈਜੂਏਟ ਵਿਦਿਆਰਥੀਆਂ ਦੇ ਵੀਜ਼ੇ ਕੀਤੇ ਰੱਦ
‘ਦ ਖ਼ਾਲਸ ਬਿਊਰੋ :- ਅਮਰੀਕਾ ਵੱਲੋਂ ਲਗਭਗ 1,000 ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ‘ਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਤਰਾਜ਼ ਜਤਾਉਂਦਿਆ ਕਿਹਾ ਕਿ ਅਮਰੀਕਾ ਦਾ ਇੰਝ ਕਰਨਾ ‘ਸਪੱਸ਼ਟ ਰਾਜਸੀ ਜ਼ੁਲਮ ਤੇ ਨਸਲੀ ਭੇਦਭਾਵ’ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਕਿਹਾ ਕਿ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸੁਰੱਖਿਆ ਸਕੱਤਰ ਚਾਡ ਵੌਲਫ ਦੇ ਵਿਭਾਗ ਵੱਲੋਂ