ਪਾਕਿਸਤਾਨ ਨੇ ਖੋਹ ਲਏ ਆਪਣੇ ਛੇ ਜਵਾਨ, ਜਹਾਜ਼ ਹੋਇਆ ਕ੍ਰੈਸ਼
ਮਰਨ ਵਾਲਿਆਂ ਵਿੱਚ ਪਾਇਲਟ ਮੇਜਰ ਮੁਹੰਮਦ ਮੁਨੀਬ ਅਤੇ ਪਾਇਲਟ ਮੇਜਰ ਖੁੱਰਮ ਸ਼ਹਿਜਾਦ, ਕ੍ਰਿਊ ਦੇ ਮੈਂਬਰ ਨਾਇਕ ਜਲੀਲ, ਸੂਬੇਦਾਰ ਅਬਦੁਲ ਵਹੀਦ, ਸਿਪਾਹੀ ਸ਼ੋਇਬਔਰ ਮੁਹੰਮਜ ਇਮਰਾਨ ਸ਼ਾਮਿਲ ਹਨ।
ਮਰਨ ਵਾਲਿਆਂ ਵਿੱਚ ਪਾਇਲਟ ਮੇਜਰ ਮੁਹੰਮਦ ਮੁਨੀਬ ਅਤੇ ਪਾਇਲਟ ਮੇਜਰ ਖੁੱਰਮ ਸ਼ਹਿਜਾਦ, ਕ੍ਰਿਊ ਦੇ ਮੈਂਬਰ ਨਾਇਕ ਜਲੀਲ, ਸੂਬੇਦਾਰ ਅਬਦੁਲ ਵਹੀਦ, ਸਿਪਾਹੀ ਸ਼ੋਇਬਔਰ ਮੁਹੰਮਜ ਇਮਰਾਨ ਸ਼ਾਮਿਲ ਹਨ।
ਹਿਜਾਬ ਵਿਰੋਧੀ ਪ੍ਰਦਰਸ਼ਨਾਂ ਵਿੱਚ 41 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 700 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਮੀਡੀਆ ਰਿਪੋਰਟ ਮੁਤਾਬਿਕ ਸੁਰੱਖਿਆ ਏਜੰਸੀਆਂ ਦੇ ਹਵਾਲੇ ਨਾਲ ਇਹ ਵੱਡੀ ਜਾਣਕਾਰੀ ਮਿਲੀ ਹੈ ਕਿ ਗੋਲਡੀ ਬਰਾੜ 'ਤੇ ਕੈਨੇਡਾ 'ਚ ਜਾਨਲੇਵਾ ਹਮਲਾ ਹੋ ਸਕਦਾ ਹੈ, ਇਸ ਲਈ ਉਸ ਨੇ ਆਪਣਾ ਟਿਕਾਣਾ ਬਦਲ ਲਿਆ ਹੈ।
ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਆਪਣੀ ਮਰਿਆਦਾ ਅਨੁਸਾਰ ਮੁਤਾਬਕ ਸਿਰੀ ਸਾਹਿਬ ਪਾ ਕੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਪਹੁੰਚਿਆ ਸੀ, ਪਰ ਉਥੇ ਹਾਜ਼ਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਸਿਰੀ ਸਾਹਿਬ ਉਤਾਰਨ ਲਈ ਕਿਹਾ ਗਿਆ।
ਡਾਲਰ ਦੇ ਮੁਕਾਬਲੇ 81 ਰੁਪਏ ਦੇ ਪਾਰ ਪੁੱਜਿਆ ਭਾਰਤੀ ਰੁਪਇਆ, ਹੁਣ ਤਕ ਦਾ ਸਭ ਤੋਂ ਹੇਠਲਾ ਪੱਧਰ।
ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (SIDHU MOOSE WALA) ਨੂੰ ਦੁਨਿਆ ਤੋਂ ਰੁਖਸਤ ਹੋਇਆਂ 3 ਮਹੀਨਿਆਂ ਤੋਂ ਉਤੇ ਵਕਤ ਹੋ ਗਿਆ ਹੈ ਪਰ ਉਸ ਦੇ ਗਾਣਿਆਂ ਦੀ ਅੱਜ ਵੀ ਯੂਟਿਊਬ ਤੇ ਸਰਦਾਰੀ ਕਾਇਮ ਹੈ । ਇਸ ਲਈ ਯੂਟਿਊਬ ਨੇ ਹੁਣ ਸਿੱਧੂ ਨੂੰ ‘ਡਾਇਮੰਡ ਪਲੇਅ ਬਟਨ’ (Diamond Play Button)ਐਵਾਰਡ ਦਿੱਤਾ ਹੈ। ਉਹ ਪਹਿਲੇ ਪੰਜਾਬੀ ਗਾਇਕ
ਪਿਤਾ ਆਪਣੀ ਧੀ ਨਾਲ ਕਰ ਸਕਦਾ ਹੈ ਵਿਆਹ, ਪਤਨੀ ਨੂੰ ਯਾਤਰਾ ਲਈ ਪਤੀ ਤੋਂ ਲੈਣੀ ਪਵੇਗੀ ਇਜਾਜ਼ਤ! ਇਹ ਈਰਾਨ ਦੇ ਅਜੀਬ ਕਾਨੂੰਨ ਹਨ
ਜੇਲ 'ਚ ਪਿਆਰ... ਵਕੀਲ ਨਾਲ ਹੋਇਆ ਵਿਆਹ, ਹੁਣ ਤੀਜੀ ਵਾਰ ਪਿਤਾ ਬਣੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਦੀ ਫਿਲਮੀ ਕਹਾਣੀ ਤੋਂ ਘੱਟ ਨਹੀਂ
ਪੰਜਾਬੀ ਪਰਿਵਾਰ ਦੀ ਗੱਡੀ ਨੇ ਸੀਡਰ ਅਤੇ ਫਲੋਰਿਲ ਐਵੀਨਿਊ ਉੱਤੇ ਸਟਾਪ ਸਾਈਨ ਮਿੱਸ ਕਰ ਦਿੱਤਾ ਅਤੇ ਦੂਸਰੇ ਪਾਸਿਓਂ ਆਉਂਦੇ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ।
1 ਅਕਤੂਬਰ ਤੋਂ ਨਵੇਂ ਨਿਯਮਾਂ ਮੁਤਾਬਕ ਕ੍ਰਿਕਟ ਖੇਡਿਆ ਜਾਵੇਗਾ। ਹੈਰਾਨ ਨਾ ਹੋਵੋ, ਅਸਲ 'ਚ ਆਈਸੀਸੀ ਨੇ ਕ੍ਰਿਕਟ ਦੇ ਕੁਝ ਨਿਯਮਾਂ 'ਚ ਬਦਲਾਅ ਕੀਤੇ ਹਨ ਜਿਨ੍ਹਾਂ ਦਾ ਖੇਡ 'ਤੇ ਡੂੰਘਾ ਅਸਰ ਪੈ ਸਕਦਾ ਹੈ।