India International Punjab

ਕਾਬੁਲ ’ਚ ਹਥਿਆਰਬੰਦ ਵਿਅਕਤੀਆਂ ਨੇ ਕੀਤੀ ਗੁਰਦੁਆਰਾ ਕਰਤੇ ਪ੍ਰਵਾਨ ਵਿੱਚ ਭੰਨ-ਤੋੜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਕਰਤੇ ਪਰਵਾਨ ਵਿੱਚ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਭੰਨ-ਤੋੜ ਕੀਤੀ ਹੈ। ਇਹ ਹਥਿਆਰਬੰਦ ਵਿਅਕਤੀ ਗੁਰਦੁਆਰੇ ਵਿਚ ਤਲਾਸ਼ੀ ਲੈਣ ਦੇ ਬਹਾਨੇ ਦਾਖਿਲ ਹੋਏ ਸਨ। ਜਾਣਕਾਰੀ ਦਿੰਦਿਆਂ ਇੰਡੀਆ ਵਰਲਡ ਫ਼ੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਇਨ੍ਹਾਂ ਹਥਿਆਰਬੰਦ ਵਿਅਕਤੀਆਂ ਨੇ ਗੁਰਦੁਆਰੇ ਦੇ ਸੁਰੱਖਿਆ ਕਰਮਚਾਰੀਆਂ

Read More
India International Punjab

ਹੋਰ ਕਿਹੜਾ ਸਬੂਤ ਭਾਲਦੇ ਓ, ਆਹ ਦੇਖ ਲਓ ਕਿੱਦਾਂ ਦਰੜੇ ਸੀ ਕਿਸਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਲੀਡਰਾਂ ਵਰਦੇ ਨਿਰਦਈ ਮੁੰਡਿਆਂ ਅਤੇ ਭਾੜੇ ਉੱਤੇ ਸੱਦੇ ਪਾਲਤੂ ਬਦਮਾਸ਼ਾਂ ਨੇ ਅਣਮਨੁੱਖੀ ਤਰੀਕੇ ਨਾਲ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗੱਡੀਆਂ ਹੇਠਾਂ ਦਰੜ ਕੇ ਲੋਕਤੰਤਰ ਸਿਰੀ ਕੁਚਲ ਦਿੱਤੀ ਹੈ। ਵਿਰੋਧੀ ਧਿਰਾਂ ਇਸਨੂੰ ਜਨਰਲ ਡਾਇਰ ਦੇ ਰੂਪ ਵਿੱਚ ਕੀਤਾ ਗਿਆ ਕਾਰਾ ਦੱਸ ਰਹੀਆਂ

Read More
International

ਅਮਰੀਕਾ ‘ਚ ਟਕਰਾਏ ਦੋ ਅਸਮਾਨੀ ਵਾਹਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਵਿੱਚ ਅਰੀਜ਼ੋਨਾ ਦੇ ਚਾਂਡਲਰ ‘ਚ ਹੈਲੀਕਾਪਟਰ ਅਤੇ ਹਵਾਈ ਜਹਾਜ਼ ਵਿਚਾਲੇ ਟੱਕਰ ਹੋਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਟੱਕਰ ਵਿੱਚ ਹੈਲੀਕਾਪਟਰ ਕਰੈਸ਼ ਹੋਣ ਕਰਕੇ ਅੱਗ ਲੱਗ ਗਈ ਅਤੇ ਦੋ ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕ ਹੈਲੀਕਾਪਟਰ ਵਿੱਚ ਮੌਜੂਦ ਸਨ। ਮੌਕੇ ‘ਤੇ ਮੌਜੂਦ ਪੁਲਿਸ ਨੇ ਲੋਕਾਂ ਨੂੰ ਇਲਾਕੇ

Read More
India International Punjab

ਪੇਸ਼ਾਵਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਹਕੀਮ ਦੀ ਗੋਲੀਆਂ ਮਾਰਕੇ ਕੀਤੀ ਹੱ ਤਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਦੇ ਪੇਸ਼ਾਵਰ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਹਕੀਮ ਦੀ ਗੋਲੀ ਮਾਰਕੇ ਹੱ ਤਿਆ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਹੈ ਕਿ ਹਕੀਮ ਸਰਦਾਰ ਸਤਨਾਮ ਸਿੰਘ ਨੂੰ ਚਾਰ ਗੋਲੀਆਂ ਲੱਗੀਆਂ ਹਨ। 45 ਸਾਲ ਦਾ ਇਹ ਹਕੀਮ ਕਾਫੀ ਮਸ਼ਹੂਰ ਸੀ। ਸਤਨਾਮ ਚਾਰਸੱਦਾ ਰੋਡ ਉੱਤੇ ਕਲੀਨਕ ਚਲਾਉਂਦੇ ਸਨ। ਇਸ ਘਟਨਾ

Read More
India International Khalas Tv Special

ਇਸ ਬਿੱਲੀ ਤੋਂ ਸਿੱਖੋ ਰਿਸ਼ਤੇ ਕਿੰਨੇ ਜਰੂਰੀ ਹੁੰਦੇ ਨੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਸਾਡੇ ਕਿਸੇ ਆਪਣੇ ਦੀ ਮੌਤ ਹੋ ਜਾਵੇ ਤਾਂ ਸਾਡਾ ਕਿੰਨਾ ਬੁਰਾ ਹਾਲ ਹੁੰਦਾ ਹੈ, ਇਹ ਸ਼ਾਇਦ ਦੱਸਣ ਜਾਂ ਸਮਝਾਉਣ ਦੀ ਲੋੜ ਨਹੀਂ ਹੁੰਦੀ। ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਦੇ ਮੁਤਾਬਿਕ ਕਬਰ ਦੇ ਨੇੜੇ ਚੁੱਪ ਬੈਠ ਕੇ ਆਪਣੇ ਭਰਾ ਦੀ ਮੌਤ ਦਾ ਸੋਗ ਮਨਾ ਰਹੀ ਲੀਓ ਨਾਂ ਦੀ ਬਿੱਲੀ ਦੀ

Read More
International Khalas Tv Special Punjab

ਆਹ ਏ ਸੱਚੀ ਖ਼ਬਰ, ਪੀਐੱਮ ਮੋਦੀ ਨਹੀਂ ਹੈ ਧਰਤੀ ਦੀ ਆਖਰੀ ਉਮੀਦ..

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਕਸਰ ਸੋਸ਼ਲ ਮੀਡੀਆ ਉੱਤੇ ਪੀਐੱਮ ਮੋਦੀ ਨਾਲ ਜੁੜੀਆਂ ਤਸਵੀਰਾਂ ਜਾਂ ਖਬਰਾਂ ਚੱਲਦੀਆਂ ਹਨ, ਜਿਸ ਵਿੱਚ ਜਿਆਦਾਤਰ ਮੋਦੀ ਦੀ ਜੈ-ਜੈ ਕਾਰ ਹੀ ਕੀਤੀ ਗਈ ਹੁੰਦੀ ਹੈ, ਪਰ ਅਸਲੋਂ ਸੱਚਾਈ ਕਈ ਵਾਰ ਬਹੁਤ ਵੱਖਰੀ ਸਾਹਮਣੇ ਆਉਂਦੀ ਹੈ। ਹੁਣ ਅਮਰੀਕੀ ਅਖਬਾਰ ਨਿਊਯਾਰਕ ਟਾਇਮਸ ਨੇ ਖੰਡਨ ਕਰਦਿਆਂ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਜਿਹੜੀ

Read More
India International Khalas Tv Special Lifestyle Punjab

World Heart Day : ਬੜੇ ਨਾਜ਼ੁਕ ਹੁੰਦੇ ਨੇ…ਔਰਤਾਂ ਦੇ ਦਿਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੱਲ੍ਹਾ ਭਾਰਤ ਹੀ ਨਹੀਂ, ਸਾਰੀ ਦੁਨੀਆਂ ਵਿੱਚ ਵਸਦੇ ਨੌਜਵਾਨਾਂ ਵਿੱਚ ਦਿਲ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਇਹ ਹੁਣ ਆਮ ਬਿਮਾਰੀ ਬਣ ਰਹੀ ਹੈ, ਹਰ ਤੀਜਾ ਬੰਦਾ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਮੇਰਾ ਬੀਪੀ ਘੱਟਦਾ ਜਾਂ ਵਧਦਾ ਹੈ। ਪਰ ਨਵੀਂ ਰਿਪੋਰਟ ਅਨੁਸਾਰ ਔਰਤਾਂ ਤੇ ਲੜਕੀਆਂ ਵਿੱਚ ਹੁਣ ਹਾਰਟ ਨਾਲ

Read More
International

ਅਮਰੀਕੀ ਜਲ ਸੈਨਾ ਦੇ 246 ਸਾਲ ਦੇ ਇਤਿਹਾਸ ‘ਚ ਇਸ ਸਿੱਖ ਨੇ ਲਿਆਂਦੀ ਤਬਦੀਲੀ

‘ਦ ਖ਼ਾਲਸ ਬਿਊਰੋ :- ਅਮਰੀਕੀ ਜਲ ਸੈਨਾ ਦੇ 246 ਸਾਲਾਂ ਦੇ ਇਤਿਹਾਸ ਵਿੱਚ ਇੱਕ ਸਿੱਖ ਨੇ ਕੁੱਝ ਅਜਿਹਾ ਕਰ ਵਿਖਾਇਆ ਹੈ, ਜਿਸਨੂੰ ਸੁਣ ਕੇ ਤੁਸੀਂ ਮਾਣ ਮਹਿਸੂਸ ਕਰੋਗੇ। ਅਮਰੀਕਾ ਦੇ ਇੱਕ 26 ਸਾਲਾ ਸਿੱਖ-ਅਮਰੀਕੀ ਜਲ ਸੈਨਾ ਅਧਿਕਾਰੀ ਨੂੰ ਕੁੱਝ ਸ਼ਰਤਾਂ ਨਾਲ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਅਮਰੀਕੀ ਜਲ ਸੈਨਾ ਵਿੱਚ ਅਜਿਹੀ

Read More
International

ਬਿਜਲੀ ਸੰਕਟ ਕਾਰਣ ਹਿੱਲੇਗਾ ਚੀਨ ਦਾ ਅਰਥਚਾਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੀਨ ਵਿਚ ਬਿਜਲੀ ਤੇ ਊਰਜਾ ਦੇ ਸੰਕਟ ਵਿਚਾਲੇ ਆਰਥਿਕ ਵਾਧੇ ਨੂੰ ਲੈ ਕੇ ਇਕ ਗੰਭੀਰ ਖਬਰ ਆਈ ਹੈ। ਮਲਟੀਨੈਸ਼ਨ ਇਨਵੈਸਟਮੈਂਟ ਬੈਂਕ ਗੋਲਡਮੈਨ ਨੇ ਚੀਨ ਦੇ ਆਰਥਿਕ ਵਾਧੇ ਦਰ ਦਾ ਅਨੁਮਾਨ 8.2% ਤੋਂ ਘਟਾ ਕੇ 7.8% ਕਰ ਦਿੱਤਾ ਹੈ। ਚੀਨ ਦੇ ਊਰਜਾ ਸੰਕਟ ਨਾਲ ਉਦਯੋਗ ਉੱਤੇ ਅਸਰ ਪਵੇਗਾ। ਬੈਂਕ ਦਾ

Read More
India International Punjab

LIVE- ਕਿਸਾਨਾਂ ਦੇ ਭਾਰਤ ਬੰਦ ਨੂੰ ਦੇਸ਼ ਵਿਦੇਸ਼ ਤੋਂ ਜ਼ਬਰਦਸਤ ਹੁੰਗਾਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਸਾਰੇ ਵਗਰਾਂ ਦੇ ਲੋਕਾਂ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਸਵੇਰੇ 6 ਵਜੇ ਤੋਂ ਸੜਕਾਂ ਜਾਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਸ਼ਾਮ 4 ਵਜੇ ਤੱਕ ਭਾਰਤ ਬੰਦ ਰਹੇਗਾ। ਕਿਸਾਨਾਂ ਵੱਲੋਂ ਸੜਕਾਂ ਜਾਮ ਕੀਤੀਆਂ ਗਈਆਂ ਹਨ। ਸਾਰੇ

Read More