ਯੂ.ਕੇ ’ਚ ਕਿਉਂ ਹੋ ਰਿਹਾ ਵਿਰੋਧ , ਜਾਣੋ ਇਸ ਖਾਸ ਰਿਪੋਰਟ ‘ਚ
ਲੰਡਨ ਵਿਚਲੇ ਹਾਈ ਕਮਿਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਐਤਵਾਰ ਨੂੰ ਕੁਝ ਸਿੱਖ ਜਥੇਬੰਦੀਆਂ ਵਲੋਂ ਮੁਜ਼ਾਹਰੇ ਦੌਰਾਨ ਭੰਨਤੋੜ ਕੀਤੀ ਗਈ।
ਲੰਡਨ ਵਿਚਲੇ ਹਾਈ ਕਮਿਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਐਤਵਾਰ ਨੂੰ ਕੁਝ ਸਿੱਖ ਜਥੇਬੰਦੀਆਂ ਵਲੋਂ ਮੁਜ਼ਾਹਰੇ ਦੌਰਾਨ ਭੰਨਤੋੜ ਕੀਤੀ ਗਈ।
ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਨੇ ਯੂਕਰੇਨ ਵਿੱਚ ਜੰਗੀ ਅਪਰਾਧਾਂ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਰੁੱਧ ਗ੍ਰਿਫਤਾਰੀ ਵਾਰੰਟ(Arrest Warrant Against vladimir Putin) ਜਾਰੀ ਕੀਤਾ ਹੈ। ਅਦਾਲਤ (international criminal court) ਨੇ ਕਿਹਾ ਕਿ ਪੁਤਿਨ ਯੂਕਰੇਨੀ ਬੱਚਿਆਂ ਨੂੰ ਅਗਵਾ ਕਰਨ ਅਤੇ ਦੇਸ਼ ਨਿਕਾਲਾ ਦੇਣ ਦੇ ਅਪਰਾਧ ਲਈ ਜ਼ਿੰਮੇਵਾਰ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਵੋਲਡੋਮੀਰ
6 ਸਾਲ ਪਹਿਲਾਂ NIA ਨੇ ਜੱਗੀ ਜੌਹਲ ਨੂੰ ਫੜਿਆ ਸੀ
ਮਾਰੀਆ ਬ੍ਰੇਨਿਆਸ ਮੋਰੇਰਾ (María Branyas Morera) 115 ਸਾਲ ਦੀ ਹੋ ਗਈ ਹੈ। ਉਹ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਹੈ। ਉਹ ਅੱਜ ਧਰਤੀ 'ਤੇ ਸਭ ਤੋਂ ਬਜ਼ੁਰਗ ਜੀਵਿਤ ਵਿਅਕਤੀ ਵੀ ਹੈ।
ਅਮਰੀਕਾ : ਵਿਦੇਸ਼ਾਂ ਵਿੱਚ ਪੰਜਾਬੀਆਂ ਨਾਲ ਨਕਸਲੀ ਵਿਤਕਰੇ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਹੁਣ ਪੰਜਾਬੀ ਮਸ਼ਹੂਰ ਅਦਾਕਾਰ ਅਮਨ ਧਾਲੀਵਾਲ ( Punjabi film actor Aman Dhaliwal ) ‘ਤੇ ਅਮਰੀਕਾ (America ) ‘ਚ ਕੁਹਾੜੀ ਨਾਲ ਹਮਲਾ ਕੀਤਾ ਗਿਆ ਹੈ। ਹਿੰਮਤ ਨਾਲ ਅਮਨ ਧਾਲੀਵਾਲ ਨੇ ਖੁਦ ਹਮਲਾਵਰ ਨੂੰ ਫੜ ਲਿਆ। ਮੁਲਜ਼ਮ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ।
ਲਾਸ ਏਂਜਲਸ ਦੇ ਸਾਬਕਾ ਮੇਅਰ ਐਰਿਕ ਗਾਰਸੇਟੀ (Eric Garcetti) ਭਾਰਤ ਵਿੱਚ ਅਮਰੀਕਾ (America) ਦੇ ਨਵੇਂ ਰਾਜਦੂਤ (US ambassador to India) ਹੋਣਗੇ, ਇਸਦੀ ਪੁਸ਼ਟੀ ਹੋ ਗਈ ਹੈ।
ਬ੍ਰਿਟੇਨ (Britain) ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Rishi Sunak) ਅਤੇ ਯੂਕੇ ਪੁਲਿਸ ਦਾ ਸਾਹਮਣਾ ਹੁੰਦਾ ਰਹਿੰਦਾ ਹੈ। ਬ੍ਰਿਟੇਨ ਦੇ ਪੀਐਮ ਇਕ ਵਾਰ ਫਿਰ ਆਪਣੇ ਪਾਲਤੂ ਕੁੱਤੇ ਕਾਰਨ ਮੁਸੀਬਤ ਵਿਚ ਫਸ ਗਏ। ਅਸਲ ਵਿਚ, ਸੁਨਕ ਅਤੇ ਉਸ ਦੇ ਪਰਿਵਾਰ ਨੂੰ ਹਾਲ ਹੀ ਵਿਚ ਸੈਂਟਰਲ ਲੰਡਨ ਦੇ ਹਾਈਡ ਪਾਰਕ ਵਿਚ ਆਪਣੇ ਪਾਲਤੂ ਕੁੱਤੇ ਨੂੰ ਘੁੰਮਾਉਂਦੇ ਹੋਏ ਦੇਖਿਆ
ਭੂਚਾਲ ਦਾ ਕੇਂਦਰ 10 ਕਿਲੋਮੀਟਰ ਡੂੰਗਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇੰਨੇ ਸ਼ਕਤੀਸ਼ਾਲੀ ਭੂਚਾਲ ਕਾਰਨ ਹੋਏ ਨੁਕਸਾਨ ਦੀ ਕਈ ਜਾਣਕਾਰੀ ਨਹੀਂ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਦੀ ਗਲੇ ‘ਚ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਲਾਹੌਰ ਵਿੱਚ ਜ਼ਮਾਨ ਪਾਰਕ ਸਥਿਤ
ਰੂਸ ਤੇ ਅਮਰੀਕਾ ਵਿਚਾਲੇ ਇਕ ਵਾਰ ਫਿਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਮੰਗਲਵਾਰ (14 ਮਾਰਚ) ਨੂੰ, ਅਮਰੀਕਾ ਨੇ ਕਾਲੇ ਸਾਗਰ ਵਿੱਚ ਅਮਰੀਕੀ MQ-9 ਰੀਪਰ ਨਿਗਰਾਨੀ ਡਰੋਨ ਦੇ ਕਰੈਸ਼ ਹੋਣ ਦੇ ਸਬੰਧ ਵਿੱਚ ਰੂਸ ਨੂੰ ਖੁੱਲ੍ਹੇਆਮ ਚੇਤਾਵਨੀ ਦਿੱਤੀ ਹੈ।