International

ਡਾ.ਸਵੈਮਾਣ ਨੇ ਯੂਕ ਰੇਨ ਬਾਰਡਰ ਤੋਂ ਜਾਰੀ ਕੀਤੀ ਵੀਡੀਓ

‘ਦ ਖ਼ਾਲਸ ਬਿਊਰੋ :ਪਹਿਲਾਂ ਕਿਸਾਨ ਅੰਦੋਲਨ ਵਿੱਚ ਮੁਫ਼ਤ ਮੈਡੀਕਲ ਸੇਵਾਵਾਂ ਦੇ ਕੇ ਨਾਮਣਾ ਖੱਟਣ ਵਾਲੇ ਡਾ.ਸਵੈਮਾਣ ਹੁਣ ਪੋਲੈਂਡ-ਯੂਕ ਰੇਨ ਦੀ ਸਰਹੱਦ ਤੇ ਜੰ ਗ ਦੇ ਮੈਦਾਨ ਵਿੱਚੋਂ ਆਏ ਸ਼ਰਨਾਰਥੀਆਂ ਲਈ ਚਲਾਏ ਜਾ ਰਹੇ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਰਹੇ ਹਨ।ਇਸ ਦੋਰਾਨ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਜਾਰੀ ਕੀਤੀ ਇੱਕ ਵੀਡੀਓ ਵਿੱਚ ਉਹਨਾਂ ਸਭ ਨੂੰ ਇੱਕ

Read More
International

ਦੇਸ਼ਾਂ ਦੀਆਂ ਪਾਬੰਦੀਆਂ ਦਾ ਰੂਸ ‘ਤੇ ਕੀ ਅਸਰ ਪਿਆ !

‘ਦ ਖ਼ਾਲਸ ਬਿਊਰੋ : ਰੂਸ ਵੱਲੋਂ ਯੂਕਰੇਨ ਤੇ ਕੀਤੇ ਜਾ ਰਹੇ ਹ ਮਲੇ ਪਿਛੋਂ ਰੂਸ ਨਾਲ ਵਪਾਰਕ ਸੰਬੰਧ ਖਤਮ ਕਰਨ ਵਾਲੀਆਂ ਤੇ ਰੂਸ ਛੱਡ ਕੇ ਜਾਣ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਰੂਸ ਦੇ ਬੈਂਕਾਂ ਉੱਤੇ ਯੂਰਪ ਦੇਸ਼ਾਂ ਦੀਆਂ ਪਾਬੰਦੀਆਂ ਦਾ ਅਸਰ ਹੁਣ ਦਿਖਣ ਨੂੰ ਮਿਲਿਆ ਹੈ। ਇਸ ਵਿਚਕਾਰ ਰੂਸ ਦੇ

Read More
India International

ਐਲਏਸੀ ਸਰਹੱਦੀ ਵਿਵਾਦ ‘ਤੇ ਭਾਰਤ ਅਤੇ ਚੀਨ ਵਿਚਾਲੇ 15ਵੇਂ ਗੇੜ ਦੀ ਗੱਲਬਾਤ

‘ਦ ਖ਼ਾਲਸ ਬਿਊਰੋ : ਭਾਰਤ ਅਤੇ ਚੀਨ ਨੇ ਅੱਜ ਪੂਰਬੀ ਲੱਦਾਖ ‘ਚ ਐਲਏਸੀ ‘ਤੇ ਚੱਲ ਰਹੇ ਸਰਹੱਦੀ ਵਿਵਾਦ ਦੇ ਹੱਲ ਲਈ ਉੱਚ ਪੱਧਰੀ ਫੌਜੀ ਵਾਰਤਾ ਦਾ 15ਵਾਂ ਗੇੜ ਸ਼ੁਰੂ ਕੀਤਾ। ਪੂਰਬੀ ਲੱਦਾਖ ‘ਚ ਕਰੀਬ 22 ਮਹੀਨਿਆਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਦੋਵਾਂ ਫ਼ੌਜਾਂ ਵਿਚਾਲੇ 14ਵੇਂ ਦੌਰ ਦੀ

Read More
International

“ਕੋਈ ਵੀ ਜੈਵੀਕ ਹਥਿ ਆਰ ਨਹੀਂ ਬਣਾਇਆ”, ਜ਼ੇਲੇਨਸਕੀ ਨੇ ਰੂਸ ਦੇ ਦਾਅਵੇ ਦਾ ਕੀਤਾ ਖੰਡਨ

‘ਦ ਖ਼ਾਲਸ ਬਿਊਰੋ :ਯੂਕਰੇ ਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਰੂਸ ਨੂੰ ਚਿਤਾਵ ਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਉਤੇ ਜੇਕਰ ਜੈਵੀਕ ਹਥਿਆ ਰ ਦੀ ਵਰਤੋਂ ਕੀਤੀ ਗਈ ਤਾਂ ਉਸ ਤੋਂ ਬਾਅਦ ਰੂਸ ‘ਤੇ ਹੋਰ ਸਖ਼ ਤ ਪਾਬੰ ਦੀਆਂ ਲਗਾਈਆਂ ਜਾਣਗੀਆਂ। ਯੂਕਰੇਨੀ ਰਾਸ਼ਟਰਪਤੀ ਨੇ ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ “ਮੈਂ

Read More
International

ਰੂਸ ਛੱਡਣ ਵਾਲੀਆਂ ਕੰਪਨੀਆਂ ਦੀ ਜਾਇ ਦਾਦ ਜ਼ ਬਤ ਕਰ ਰਹਾ ਹੈ ਰੂਸ: ਅਮਰੀਕਾ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਵਿਚਾਲੇ ਯੁੱ ਧ ਦੇ ਕਾਰਨ ਰੂਸ ਛੱਡਣ ਵਾਲੀਆਂ ਪੱਛਮੀ ਕੰਪਨੀਆਂ ਦੀਆਂ ਜਾਇਦਾਦਾਂ ਦੇ ਰਾਸ਼ਟਰੀਕਰਨ ਦੀ ਸੰਭਾਵਨਾ ‘ਤੇ ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਦੀ ਸਰਕਾਰ ਵੱਲੋਂ ਇਨ੍ਹਾਂ ਕੰਪਨੀਆਂ ਦੀਆਂ ਸੰਪਤੀਆਂ ਨੂੰ ਜ਼ਬਤ ਕਰਨ ਦਾ ਕੋਈ ਵੀ ਗੈਰ-ਕਾਨੂੰਨੀ ਫੈਸਲਾ

Read More
International

ਯੂਕਰੇਨ ਦੇ ਦੋ ਸ਼ਹਿਰਾਂ ‘ਤੇ ਹਮ ਲਾ , ਇੱਕ ਦੀ ਮੌ ਤ

‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹ ਮਲੇ ਦਾ ਅੱਜ 15ਵਾਂ ਦਿਨ ਹੈ। ਰੂਸ ਵੱਲੋਂ ਯੂਕਰੇਨ ਦੇ ਡਨੀਪਰੋ ਅਤੇ ਲੁਸਕਤ ਸ਼ਹਿਰਾਂ ਵਿੱਚ  ਹਵਾ ਈ ਹਮ ਲੇ ਕੀਤੇ ਗਏ। ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ ਦੀ ਇੱਕ ਕਿੰਡਰਗਾਰਟਨ ਅਤੇ ਇੱਕ ਅਪਾਰਟਮੈਂਟ ਬਿਲਡਿੰਗ ‘ਤੇ ਤਿੰਨ ਵਾਰ ਹਵਾਈ ਹ ਮਲੇ ਕੀਤੇ ਗਏ ਹਨ। ਲੁਸਤਕ ਦੇ ਮੇਅਰ ਨੇ

Read More
International

ਇੰਟਰਪੋਲ ਨੇ ਰੂਸ ਨੂੰ ਹਟਾਉਣ ਦੀ ਮੰਗ ਨੂੰ ਠੁਕਰਾਇਆ

‘ਦ ਖ਼ਾਲਸ ਬਿਊਰੋ :ਕਈ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਪੁਲਿ ਸ ਏਜੰਸੀ ਨੂੰ ਰੂਸ ਨੂੰ ਇੰਟਰਪੋਲ ਤੋਂ ਬਾਹਰ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਅੰਤਰਰਾਸ਼ਟਰੀ ਪੁਲਿ ਸ ਏਜੰਸੀ ਨੇ ਇਸ ਨੂੰ ਠੁਕਰਾ ਦਿੱਤਾ। ਦੁਨੀਆ ਭਰ ਦੀਆਂ ਪੁਲ ਸ ਏਜੰਸੀਆਂ ਦੇ ਸੰਗਠਨ ਇੰਟਰਪੋਲ ਨੇ ਕਿਹਾ ਹੈ ਕਿ ਦੂਜੇ ਦੇਸ਼ਾਂ ‘ਚ ਮੌਜੂਦ ਆਪਣੇ ਲੋੜੀਂਦੇ ਅਪਰਾਧੀਆਂ ਨੂੰ ਹਿਰਾਸਤ ‘ਚ

Read More
India International

ਸੁਮੀ ਤੋਂ ਆਏ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਫਲਾਈਟ ਪਹੁੰਚੀ ਦਿੱਲੀ

‘ਦ ਖ਼ਾਲਸ ਬਿਊਰੋ :ਉੱਤਰ-ਪੂਰਬੀ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇੱਕ ਜਹਾਜ਼ ਅੱਜ ਸਵੇਰੇ ਪੋਲੈਂਡ ਤੋਂ ਦਿੱਲੀ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਏਅਰ ਇੰਡੀਆ ਦੀ ਫਲਾਈਟ ਨੇ ਭਾਰਤੀ ਸਮੇਂ ਅਨੁਸਾਰ ਵੀਰਵਾਰ ਨੂੰ ਰਾਤ ਕਰੀਬ 11.30 ਵਜੇ ਰੱਜੋ,ਹਾਲੈਂਡ ਤੋਂ ਉਡਾਣ ਭਰੀ ਅਤੇ ਸ਼ੁੱਕਰਵਾਰ ਨੂੰ ਸਵੇਰੇ

Read More
International

ਯੂਕਰੇਨ ਦੀ,ਰੂਸ ਨੂੰ ਅੱਤਵਾ ਦੀ ਦੇਸ਼ ਘੋਸ਼ਿਤ ਕਰਨ ਦੀ,ਬ੍ਰਿਟਿਸ਼ ਸੰਸਦ ਨੂੰ ਅਪੀਲ

‘ਦ ਖ਼ਾਲਸ ਬਿਊਰੋ :ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਬ੍ਰਿਟੇਨ ਦੇ ਹਾਊਸ ਆਫ ਕਾਮਨਜ਼ ਨੂੰ ਸਿੱਧੇ ਤੌਰ ‘ਤੇ ਸੰਬੋਧਨ ਕੀਤਾ ਤੇ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਰੂਸ ਨੂੰ “ਅੱਤਵਾ ਦੀ ਰਾਜ” ਘੋਸ਼ਿਤ ਕਰਨ ਦੀ ਅਪੀਲ ਕੀਤੀ । ਉਹਨਾਂ ਯੂਕ ਰੇਨ ਨੂੰ ਸੁਰੱਖਿ ਅਤ ਰੱਖਣ ਨੂੰ ਯਕੀਨੀ ਬਣਾਉਣ ਲਈ ਮਾਸਕੋ ‘ਤੇ ਸਖ਼ਤ ਪਾਬੰਦੀਆਂ ਦੀ ਮੰਗ ਵੀ ਕੀਤੀ

Read More
International

ਰੂਸ ਨੂੰ ਜੰ ਗ ਪੈ ਰਹੀ ਭਾਰੀ, ਕਈ ਮੁਲਕਾਂ ਨਾਲੋਂ ਟੁੱਟ ਰਿਹੈ ਵਪਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਦਾ ਯੂਕਰੇਨ ਉੱਤੇ ਹਮ ਲੇ ਦਾ ਅੱਜ 14ਵਾਂ ਦਿਨ ਹੈ। ਵੱਖ-ਵੱਖ ਮੁਲਕਾਂ ਵੱਲੋਂ ਰੂਸ ਉੱਤੇ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਵਿਚਾਲੇ ਅਮਰੀਕਾ ਅਤੇ ਬ੍ਰਿਟੇਨ ਨੇ ਇਸ ਸਾਲ ਦੇ ਅੰਤ ਤੱਕ ਰੂਸ ਤੋਂ ਤੇਲ ਦੀ ਦਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਬਿਜ਼ਨਸ ਸੈਕਟਰੀ ਕਵਾਸੀ

Read More