ਫਰਿੱਜ ਅਤੇ AC ‘ਚੋਂ ਨਿਕਲ ਰਹੀਆਂ ਗੈਸਾਂ ਕਾਰਨ ਕਿਵੇਂ ਵਧ ਰਹੀਆਂ ਹਨ ਬੀਮਾਰੀਆਂ…
ਭਾਰਤ ਦੇ ਜ਼ਿਆਦਾਤਰ ਘਰਾਂ ਦੇ ਏਅਰ ਕੰਡੀਸ਼ਨਰਾਂ ਅਤੇ ਫਰਿੱਜਾਂ ‘ਚ ਭਰੀਆਂ ਹਾਈਡ੍ਰੋਫਲੋਰੋਕਾਰਬਨ ਯਾਨੀ HFFC ਗੈਸਾਂ ਇੰਨੀਆਂ ਖ਼ਤਰਨਾਕ ਹਨ ਕਿ ਯੂਰਪ ‘ਚ ਇਨ੍ਹਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ, ਹਾਈਡ੍ਰੋਫਲੋਰੋਕਾਰਬਨ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ, ਯੂਰਪੀਅਨ ਯੂਨੀਅਨ ਵਿੱਚ ਹਾਈਡਰੋਫਲੋਰੋਕਾਰਬਨ, ਜੋ ਕਿ ਸਭ ਤੋਂ
