ਦੁਨੀਆ ਭਰ ‘ਚ ਚੌਲਾਂ ਦੀ ਵੱਧਦੀ ਮੰਗ ਕਾਰਨ ਪੰਜਾਬ ‘ਚ 20 ਫੀਸਦੀ ਤੱਕ ਵਧੀਆਂ ਚੌਲਾਂ ਦੀਆਂ ਕੀਮਤਾਂ…
ਚੰਡੀਗੜ੍ਹ : ਚੌਲਾਂ ਦੀਆਂ ਕੀਮਤਾਂ ਵਿੱਚ ਵਾਧੇ ਪਿੱਛੇ ਭਾਰਤ ਸਰਕਾਰ ਦਾ ਇੱਕ ਫੈਸਲਾ ਮੁੱਖ ਕਾਰਕ ਹੈ। ਭਾਰਤ ਨੇ ਪਿਛਲੇ ਮਹੀਨੇ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਸੀ। ਦੇਸ਼ ਤੋਂ ਨਿਰਯਾਤ ਕੀਤੇ ਜਾਣ ਵਾਲੇ ਕੁੱਲ ਚੌਲਾਂ ਵਿੱਚ ਗੈਰ-ਬਾਸਮਤੀ ਚੌਲਾਂ ਦੀ ਹਿੱਸੇਦਾਰੀ ਲਗਭਗ 25 ਫੀਸਦੀ ਹੈ। ਦੁਨੀਆ ਵਿੱਚ ਜ਼ੋਰਦਾਰ ਮੰਗ ਤੇ ਭਾਰਤ ਦੀ ਪਾਬੰਦੀ ਨੇ