ਮਹਾਦੇਵ ਸੱਟੇਬਾਜ਼ੀ ਐਪ ਚਲਾਉਣ ਵਾਲਾ ਦੁਬਈ ਤੋਂ ਗ੍ਰਿਫ਼ਤਾਰ, ਜਾਰੀ ਕੀਤਾ ਗਿਆ ਸੀ ਰੈੱਡ ਕਾਰਨਰ ਨੋਟਿਸ
ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ ਭਾਰਤੀ ਜਾਂਚ ਏਜੰਸੀ ਨੂੰ ਵੱਡੀ ਸਫਲਤਾ ਮਿਲੀ ਹੈ। ਸੌਰਭ ਚੰਦਰਾਕਰ ਦਾ ਰਾਇਟ ਹੈਂਡ ਰਵੀ ਉੱਪਲ ਨੂੰ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ ਦੁਬਈ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੁਣ ਉਸ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਵੀ ਉੱਪਲ ਉਹੀ ਵਿਅਕਤੀ ਹੈ ਜਿਸ ਵਿਰੁੱਧ ਰੈੱਡ ਕਾਰਨਰ ਨੋਟਿਸ
