International

2022 ’ਚ 65,960 ਭਾਰਤੀ ਬਣੇ ਅਮਰੀਕੀ ਨਾਗਰਿਕ, ਅਮਰੀਕੀ ਨਾਗਰਿਕਤਾ ਲੈਣ ‘ਚ ਭਾਰਤ ਦੂਜੇ ਨੰਬਰ ‘ਤੇ

ਅਮਰੀਕੀ ਕਾਂਗਰਸ ਦੀ ਰਿਪੋਰਟ ਮੁਤਾਬਕ 2022 ‘ਚ 65,960 ਭਾਰਤੀ ਅਧਿਕਾਰਿਤ ਤੌਰ ‘ਤੇ ਅਮਰੀਕੀ ਨਾਗਰਿਕ ਬਣ ਗਏ ਹਨ। ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਦੂਜੇ ਨੰਬਰ ‘ਤੇ ਹਨ। ਮੈਕਸੀਕਨ 2022 ਵਿੱਚ ਅਮਰੀਕੀ ਨਾਗਰਿਕ ਬਣਨ ਵਾਲੇ ਪਹਿਲੇ ਲੋਕ ਹਨ। ਅਮਰੀਕਨ ਕਮਿਊਨਿਟੀ ਸਰਵੇ ਦੇ ਅੰਕੜਿਆਂ ਮੁਤਾਬਕ 2022 ਵਿੱਚ ਅਮਰੀਕਾ ਦੀ ਆਬਾਦੀ 33 ਕਰੋੜ ਸੀ, ਜਿਸ ਵਿੱਚੋਂ 4 ਕਰੋੜ

Read More
International

ਇਜ਼ਰਾਇਲੀ ਫੌਜ ਦੇ ਖੁਫੀਆ ਵਿਭਾਗ ਦੇ ਮੁਖੀ ਨੇ ਦਿੱਤਾ ਅਸਤੀਫਾ

ਇਜ਼ਰਾਇਲੀ ਫੌਜ ਦੇ ਖੁਫੀਆ ਵਿਭਾਗ ਦੇ ਮੁਖੀ ਮੇਜਰ ਜਨਰਲ ਅਹਰੋਨ ਹਲੀਵਾ ਨੇ ਅਸਤੀਫਾ ਦੇ ਦਿੱਤਾ ਹੈ। ਉਸ ਨੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਨੂੰ ਨਾਕਾਮ ਨਾ ਕਰਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹ ਪਹਿਲੇ ਸੀਨੀਅਰ ਅਧਿਕਾਰੀ ਹਨ ਜਿਨ੍ਹਾਂ ਨੇ ਹਮਲੇ ਨੂੰ ਨਾਕਾਮ ਨਾ ਕਰਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ

Read More
International

ਚੀਨ ‘ਚ ਭਾਰੀ ਮੀਂਹ ਅਤੇ ਹੜ੍ਹ ਦੀ ਚੇਤਾਵਨੀ, 44 ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ, 1 ਹਜ਼ਾਰ ਤੋਂ ਵੱਧ ਸਕੂਲ ਬੰਦ

ਚੀਨ ਵਿੱਚ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇਸ ਹੜ੍ਹ ਕਾਰਨ ਗੁਆਂਗਡੋਂਗ ਸੂਬੇ ‘ਚ ਪ੍ਰਸ਼ਾਸਨ ਨੇ ਕਰੀਬ 60 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਚੀਨ ਦੇ ਇਸ ਭਾਰੀ ਆਬਾਦੀ ਵਾਲੇ ਸੂਬੇ ‘ਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਕਈ ਥਾਵਾਂ ‘ਤੇ ਹੜ੍ਹ ਦੀ

Read More
India International

‘2 ਦੇਸ਼ਾਂ ‘ਚ Everest ਤੇ MDH ਮਸਾਲੇ ਬੈਨ!’ ਕੈਂਸਰ ਦਾ ਖ਼ਤਰਾ!

ਹਾਂਗਕਾਂਗ ਨੇ MDH ਪ੍ਰਾਈਵੇਟ ਲਿਮਟਿਡ ਅਤੇ Everest ਫੂਡ ਪ੍ਰੋਡਕਟਸ ਲਿਮਟਿਡ ਦੇ ਕਰੀ ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਾ ਦਿੱਤੀ ਹੈ। ਦੋਵਾਂ ਕੰਪਨੀਆਂ ਦੇ ਉਤਪਾਦਾਂ ਵਿੱਚ ਕਾਰਸੀਨੋਜਨਿਕ ਕੀਟਨਾਸ਼ਕ ਐਥੀਲੀਨ ਆਕਸਾਈਡ (Ethylene oxide) ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਉਤਪਾਦਾਂ ਵਿੱਚ ਇਸ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੈਂਸਰ ਹੋਣ ਦਾ ਖ਼ਤਰਾ

Read More