ਕਰਿਸ਼ਮਾ! ਡਾਕਟਰਾਂ ਨੇ ਮ੍ਰਿਤਕ ਗਰਭਵਤੀ ਦੇ ਪੇਟ ’ਚੋਂ ਜ਼ਿੰਦਾ ਕੱਢੀ ਬੱਚੀ! ਇਸ ਮੈਡੀਕਲ ਤਕਨੀਕ ਦੇ ਚਰਚੇ ਦੁਨੀਆ ‘ਚ
ਗਾਜ਼ਾ (Gaza) ’ਤੇ ਇਜ਼ਰਾਈਲ (Israel) ਦੀ ਜੰਗ ਜਾਰੀ ਹੈ। ਜਿੱਥੇ ਜੰਗ (War) ਵਿੱਚੋਂ ਨਿਰਾਸ਼ ਕਰਨ ਵਾਲੀਆਂ ਖ਼ਬਰਾਂ ਆ ਰਹੀਆਂ ਹਨ, ਉੱਥੇ ਇੱਕ ਸਕੂਨ ਵਾਲੀ ਖ਼ਬਰ ਵੀ ਆਈ ਹੈ। ਜੰਗ ਦੇ ਚੱਲਦਿਆ ਡਾਕਟਰਾਂ ਨੇ ਇੱਕ ਮ੍ਰਿਤਕ ਗਰਭਵਤੀ ਦਾ ਜਣੇਪਾ ਕਰਕੇ ਚਮਤਕਾਰੀ ਕਾਰਨਾਮਾ ਕਰ ਵਿਖਾਇਆ ਹੈ। ਦਰਅਸਲ ਗਾਜ਼ਾ ਦੇ ਰਫਾਹ ਸ਼ਹਿਰ ‘ਤੇ ਐਤਵਾਰ ਨੂੰ ਇਜ਼ਰਾਇਲ ਨੇ ਹਮਲਾ
