ਭਾਰਤੀ ਮੂਲ ਦੇ ਟਰੱਕ ਡਰਾਈਵਰ ਨੇ ਕਬੂਲਿਆ ਕੈਨੇਡਾ ‘ਚ 30 ਕਿਲੋ ਕੋਕੀਨ ਦੀ ਤਸਕਰੀ ਦਾ ਜੁਰਮ
ਭਾਰਤੀ ਮੂਲ ਦੀ ਟਰੱਕ ਡਰਾਈਵਰ ਕਰਿਸ਼ਮਾ ਜਗਰੂਪ ਨੇ ਕੈਨੇਡਾ ਦੀ ਅਦਾਲਤ ਵਿੱਚ ਕੋਕੀਨ ਦੀ ਤਸਕਰੀ ਦਾ ਜੁਰਮ ਕਬੂਲ ਕਰ ਲਿਆ ਹੈ
ਭਾਰਤੀ ਮੂਲ ਦੀ ਟਰੱਕ ਡਰਾਈਵਰ ਕਰਿਸ਼ਮਾ ਜਗਰੂਪ ਨੇ ਕੈਨੇਡਾ ਦੀ ਅਦਾਲਤ ਵਿੱਚ ਕੋਕੀਨ ਦੀ ਤਸਕਰੀ ਦਾ ਜੁਰਮ ਕਬੂਲ ਕਰ ਲਿਆ ਹੈ
ਰਿਸਰਚ ਮੁਤਾਬਕ ਵੀਡੀਓ ਗੇਮਜ਼ ਖੇਡਦੇ ਸਮੇਂ ਵਰਤੇ ਜਾਣ ਵਾਲੇ ਹੈੱਡ ਫ਼ੋਨ, ਈਅਰਬੱਡ ਅਤੇ ਮਿਊਜ਼ਿਕ ਵੇਨਸ ਕੰਨਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਸੁਣਨ ਦੀ ਸਮਰੱਥਾ ਨੂੰ ਘਟਾਉਂਦੇ ਹਨ।
ਪਾਕਿਸਤਾਨੀ ਹਵਾਈ ਸੈਨਾ ਨੇ ਬਲੋਚਿਸਤਾਨ ਸੂਬੇ ਵਿਚ ਲਗਭਗ 20 ਮੀਲ ਦੂਰ ਪੂਰਬੀ ਈਰਾਨ ਦੇ ਸਰਵਾਨ ਸ਼ਹਿਰ ਦੇ ਨੇੜੇ ਇਕ ਬਲੋਚ ਅੱਤਵਾਦੀ ਸਮੂਹ 'ਤੇ ਕਈ ਹਵਾਈ ਹਮਲੇ ਕੀਤੇ ਹਨ।
ਪਹਿਲਾਂ ਕੁਰੂਸ਼ੇਤਰ ਦੀ ਧੋਖੇਬਾਜ਼ ਲਾੜੀ ਨੂੰ ਫੜਿਆ ਸੀ
ਡੇਢ ਸਾਲ ਪਹਿਲਾਂ ਕੈਨੇਡਾ ਗਏ ਸਮਾਣਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮੈਹਰਾਬ ਧੀਮਾਨ ਉਰਫ ਚੈਰੀ ਵਜੋਂ ਹੋਈ ਹੈ।
ਈਰਾਨ ਨੇ ਮੰਗਲਵਾਰ ਰਾਤ ਪਾਕਿਸਤਾਨ ਦੇ ਬਲੋਚਿਸਤਾਨ 'ਚ ਸੁੰਨੀ ਅੱਤਵਾਦੀ ਸੰਗਠਨ 'ਜੈਸ਼-ਅਲ-ਅਦਲ' ਦੇ ਠਿਕਾਣਿਆਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ।
ਮੁੱਖ ਮੰਤਰੀ ਮਾਨ ਦੀ ਤੁਲਨਾ ਬੇਅੰਤ ਸਿੰਘ ਨਾਲ ਕੀਤੀ
ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਇਰਾਕ ਦੇ ਅਰਧ-ਖ਼ੁਦਮੁਖ਼ਤਿਆਰ ਕਰਦਿਸਤਾਨ ਖੇਤਰ ਵਿੱਚ ਇਜ਼ਰਾਈਲ ਦੇ 'ਜਾਸੂਸ ਹੈੱਡਕੁਆਰਟਰ' 'ਤੇ ਹਮਲਾ ਕੀਤਾ ਹੈ।
ਇੰਗਲੈਂਡ ਅਤੇ ਆਸਟ੍ਰੇਲੀਆ ਨੇ ਵੀ ਸਖਤ ਕੀਤੇ ਸਨ ਨਿਯਮ
ਕੈਨੇਡਾ ਭੇਜਣ ਦੇ ਨਾਲ ਦਿੱਤਾ ਸੀ ਧੋਖਾ