ਔਰਤ ਨੇ ਬਿਨਾਂ ਟਿਕਟ ਤੋਂ ਕੀਤਾ ਹਵਾਈ ਸਫ਼ਰ, ਹਵਾਈ ਅੱਡੇ ‘ਤੇ ਹਰ ਸੁਰੱਖਿਆ ਜਾਂਚ ਨੂੰ ਦਿੱਤਾ ਚਕਮਾ, ਜਾਣੋ ਕੀ ਹੈ ਮਾਮਲਾ
- by Gurpreet Singh
- February 17, 2024
- 0 Comments
ਅਮਰੀਕਾ 'ਚ ਇਕ ਔਰਤ ਹਵਾਈ ਅੱਡੇ ਦੀ ਸੁਰੱਖਿਆ ਨੂੰ ਬਾਈਪਾਸ ਕਰਕੇ ਬਿਨਾਂ ਟਿਕਟ ਦੇ ਫਲਾਈਟ 'ਚ ਸਵਾਰ ਹੋ ਗਈ। ਇਹ ਘਟਨਾ ਇਸ ਮਹੀਨੇ ਦੇ ਸ਼ੁਰੂ ਵਿਚ ਨੈਸ਼ਵਿਲ ਹਵਾਈ ਅੱਡੇ 'ਤੇ ਵਾਪਰੀ ਸੀ।
ਇੰਟਰਪੋਲ ਦੀ ਮਦਦ ਨਾਲ UAE ਤੋਂ CBI ਨੇ ਕੀਤੀ ਹਵਾਲਗੀ ! 14 ਸਾਲ ਤੋਂ ਗੰਭੀਰ ਮਾਮਲੇ ‘ਚ ਸੀ ਤਲਾਸ਼
- by Khushwant Singh
- February 16, 2024
- 0 Comments
ਬਿਉਰੋ ਰਿਪੋਰਟ : CBI ਨੇ ਕਤਲ ਦੇ ਇੱਕ ਮਾਮਲੇ ਵਿੱਚ ਨਰਿੰਦਰ ਸਿੰਘ ਨਾਂ ਦੇ ਸ਼ਖਸ ਦੀ UAE ਤੋਂ ਹਵਾਲਗੀ ਕੀਤੀ ਹੈ । ਇਹ ਹਵਾਲਗੀ ਇੰਟਰਪੋਲ ਦੀ ਮਦਦ ਨਾਲ ਕੀਤੀ ਗਈ ਹੈ । ਨਰਿੰਦਰ ਸਿੰਘ ਹਰਿਆਣਾ ਦੇ ਟੋਹਾਣਾ ਦਾ ਰਹਿਣ ਵਾਲਾ ਹੈ ਅਤੇ ਉਸ ‘ਤੇ ਕਤਲ ਦਾ ਗੰਭੀਰ ਇਲਜ਼ਾਮ ਸੀ । ਉਸ ਨੂੰ 1998 ਵਿੱਚ ਹੇਠਲੀ
ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ: ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ…
- by Gurpreet Singh
- February 16, 2024
- 0 Comments
ਅਮਰੀਕਾ ਦੇ ਇੰਡੀਆਨਾ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਵਰਿੰਦਰ ਸਿੰਘ (20) ਵਾਸੀ ਪਿੰਡ ਜਹੂਰਾ ਜ਼ਿਲ੍ਹਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਕੈਨੇਡਾ ‘ਚ ਪੰਜਾਬੀ ਪੁੱਤ ਦੀ ਪਿਓ ਨਾਲ ਮਾੜੀ ਹਰਕਤ ਚਰਚਾ ‘ਚ ! ਜਿਸ ਨੇ ਵੀ ਸੁਣਿਆ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ !
- by Khushwant Singh
- February 12, 2024
- 0 Comments
ਹਮੈਲਟਨ ਪੁਲਿਸ ਨੇ ਸੁਖਰਾ ਸਿੰਘ ਚੀਮਾ ਦੀ ਤਸਵਰੀ ਜਾਰੀ ਕੀਤੀ
ਕਤਰ ਨੇ 8 ਸਾਬਕਾ ਭਾਰਤੀ ਮਰੀਨਾਂ ਨੂੰ ਰਿਹਾਅ ਕੀਤਾ: 7 ਭਾਰਤ ਪਰਤੇ, ਜਾਸੂਸੀ ਦਾ ਲੱਗਿਆ ਸੀ ਦੋਸ਼…
- by Gurpreet Singh
- February 12, 2024
- 0 Comments
ਕਤਰ ਨੇ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਰਿਹਾਅ ਕੀਤਾ ਹੈ। ਇਨ੍ਹਾਂ 'ਚੋਂ 7 ਸੋਮਵਾਰ ਸਵੇਰੇ ਭਾਰਤ ਪਰਤੇ। ਉਹ ਜਾਸੂਸੀ ਦੇ ਦੋਸ਼ ਵਿੱਚ ਕਤਰ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।
ਨਿਊਜ਼ੀਲੈਂਡ ਦੀ ਧਰਤੀ ਤੋਂ ਪੰਜਾਬੀ ਨੌਜਵਾਨ ਨੂੰ ਲੈ ਕੇ ਆਈ ਮਾੜੀ ਖ਼ਬਰ…
- by Gurpreet Singh
- February 11, 2024
- 0 Comments
ਨਿਊਜ਼ੀਲੈਂਡ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ 30 ਸਾਲਾ ਨੌਜਵਾਨ ਦੀ ਕੰਮ ਕਰਦਿਆਂ ਲੱਕੜ ਵਾਲੀ ਮਸ਼ੀਨ ‘ਚ ਆਉਣ ਕਾਰਨ ਮੌਤ ਹੋ ਗਈ
ਪਾਕਿਸਤਾਨ ‘ਚ ਹੋ ਗਿਆ ਫੈਸਲਾ ਕਿਸ ਦੀ ਬਣੇਗੀ ਸਰਕਾਰ ! ‘ਰਾਤੋ ਰਾਤ ਨਤੀਜੇ ਬਦਲ ਦਿੱਤੇ ਗਏ’! ਵੱਡੇ ਸਿਆਸੀ ਖੇਡ ਨਾਲ ਪੂਰੀ ਦੁਨਿਆ ਹੈਰਾਨ’!
- by Khushwant Singh
- February 10, 2024
- 0 Comments
ਬਿਲਾਵਲ ਅਤੇ ਨਵਾਜ਼ ਨੇ ਮੁੜ ਤੋਂ ਹੱਥ ਮਿਲਾਏ ਹਨ
