ਪਾਰਕ ‘ਚ ਕੁੱਤਾ ਘੁੰਮਾ ਰਹੇ ਬ੍ਰਿਟਿਸ਼ PM ਨੂੰ ਪੁਲਿਸ ਨੇ ਕੀਤੀ ਤਾੜਨਾ, ਯਾਦ ਕਰਵਾਏ ਨਿਯਮ
ਬ੍ਰਿਟੇਨ (Britain) ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Rishi Sunak) ਅਤੇ ਯੂਕੇ ਪੁਲਿਸ ਦਾ ਸਾਹਮਣਾ ਹੁੰਦਾ ਰਹਿੰਦਾ ਹੈ। ਬ੍ਰਿਟੇਨ ਦੇ ਪੀਐਮ ਇਕ ਵਾਰ ਫਿਰ ਆਪਣੇ ਪਾਲਤੂ ਕੁੱਤੇ ਕਾਰਨ ਮੁਸੀਬਤ ਵਿਚ ਫਸ ਗਏ। ਅਸਲ ਵਿਚ, ਸੁਨਕ ਅਤੇ ਉਸ ਦੇ ਪਰਿਵਾਰ ਨੂੰ ਹਾਲ ਹੀ ਵਿਚ ਸੈਂਟਰਲ ਲੰਡਨ ਦੇ ਹਾਈਡ ਪਾਰਕ ਵਿਚ ਆਪਣੇ ਪਾਲਤੂ ਕੁੱਤੇ ਨੂੰ ਘੁੰਮਾਉਂਦੇ ਹੋਏ ਦੇਖਿਆ