International

ਸੋਮਾਲੀਆ ‘ਚ ਅਮਰੀਕਾ ਦਾ ਹਵਾਈ ਹਮਲਾ, ISIS ਦੇ ਅੱਤਵਾਦੀ ਮਾਰੇ ਗਏ

ਸੰਯੁਕਤ ਰਾਜ (ਯੂਐਸ) ਦੀ ਫੌਜ ਨੇ ਸ਼ਨੀਵਾਰ ਨੂੰ ਸੋਮਾਲੀਆ ਵਿੱਚ ਇਸਲਾਮਿਕ ਸਟੇਟ (ਆਈਐਸਆਈਐਸ) ਦੇ ਟਿਕਾਣਿਆਂ ਉੱਤੇ ਹਮਲਾ ਕੀਤਾ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗੇਸਟ ਨੇ ਦਾਅਵਾ ਕੀਤਾ ਹੈ ਕਿ ਹਮਲੇ ‘ਚ ਕਈ ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਗੋਲਿਸ ਮਾਊਂਟੇਨ ਇਲਾਕੇ ‘ਚ ਹਵਾਈ ਹਮਲੇ ਕੀਤੇ ਗਏ, ਜਿਸ ‘ਚ ਕਈ

Read More
International

ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ, ਘਰਾਂ ਅਤੇ ਵਾਹਨਾਂ ਨੂੰ ਲੱਗੀ ਅੱਗ

ਅਮਰੀਕਾ ਦੇ ਉੱਤਰ-ਪੂਰਬੀ ਫਿਲਾਡੇਲਫੀਆ ਦੇ ਇੱਕ ਭੀੜ-ਭਾੜ ਵਾਲੇ ਖੇਤਰ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਕਈ ਘਰਾਂ ਅਤੇ ਵਾਹਨਾਂ ਨੂੰ ਅੱਗ ਲੱਗ ਗਈ। ਅਜਿਹੀਆਂ ਖ਼ਬਰਾਂ ਹਨ ਕਿ ਜਹਾਜ਼ ਹਾਦਸੇ ਕਾਰਨ ਜ਼ਮੀਨ ‘ਤੇ ਮੌਜੂਦ ਲੋਕ ਵੀ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ। ਇਸ ਦੌਰਾਨ, ਜਹਾਜ਼ ਵਿੱਚ

Read More
International

ਸਵੀਡਨ ‘ਚ ਕੁਰਾਨ ਨੂੰ ਸਾੜਨ ਵਾਲੇ ਸਲਵਾਨ ਮੋਮਿਕਾ ਦਾ ਕਤਲ

ਸਵੀਡਨ ਵਿੱਚ ਇੱਕ ਮਸਜਿਦ ਦੇ ਸਾਹਮਣੇ ਕੁਰਾਨ ਸਾੜਨ ਵਾਲੇ ਪ੍ਰਦਰਸ਼ਨਕਾਰੀ ਸਲਵਾਨ ਮੋਮਿਕਾ ਦੀ ਬੁੱਧਵਾਰ ਸ਼ਾਮ ਨੂੰ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ। ਬੀਬੀਸੀ ਦੇ ਅਨੁਸਾਰ, 38 ਸਾਲਾ ਸਲਵਾਨ ਨੂੰ ਸਟਾਕਹੋਮ ਦੇ ਸੋਡਰਟੇਲਜੇ ਦੇ ਇੱਕ ਅਪਾਰਟਮੈਂਟ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਕਤਲ ਦੇ ਸਮੇਂ, ਸਲਵਾਨ ਬਾਲਕੋਨੀ ‘ਤੇ ਖੜ੍ਹਾ ਸੀ ਅਤੇ TikTok ‘ਤੇ ਲਾਈਵ ਸਟ੍ਰੀਮਿੰਗ ਕਰ

Read More
International

ਅਮਰੀਕਾ ਵਿੱਚ ਯਾਤਰੀ ਜਹਾਜ਼ ਅਤੇ ਹੈਲੀਕਾਪਟਰ ਦੀ ਟੱਕਰ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਯਾਤਰੀ ਜਹਾਜ਼ ਅਤੇ ਇੱਕ ਹੈਲੀਕਾਪਟਰ ਦੀ ਟੱਕਰ ਹੋ ਗਈ ਹੈ। ਹਾਦਸੇ ਤੋਂ ਬਾਅਦ, ਯਾਤਰੀ ਜਹਾਜ਼ ਪੋਟੋਮੈਕ ਨਦੀ ਵਿੱਚ ਡਿੱਗ ਗਿਆ। ਜਹਾਜ਼ ਵਿੱਚ 64 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 4 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਇਹ ਘਟਨਾ ਬੁੱਧਵਾਰ ਰਾਤ ਨੂੰ ਰੋਨਾਲਡ ਰੀਗਨ

Read More
International Punjab

‘ਜਸਵੰਤ ਸਿੰਘ ਖਾਲੜਾ’ ਦੇ ਨਾਮ ‘ਤੇ ਰੱਖਿਆ ਜਾਵੇਗਾ ਅਮਰੀਕਾ ਦੇ ਪਬਲਿਕ ਐਲੀਮੈਂਟਰੀ ਸਕੂਲ ਦਾ ਨਾਮ

ਕੈਲੀਫੋਰਨੀਆ ਸ਼ਹਿਰ ਦੇ ਫਰਿਜ਼ਨੋ ਵਿੱਚ ਇੱਕ ਆਉਣ ਵਾਲੇ ਪਬਲਿਕ ਐਲੀਮੈਂਟਰੀ ਸਕੂਲ ਦਾ ਨਾਮ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਸਵਰਗੀ ਜਸਵੰਤ ਸਿੰਘ ਖਾਲੜਾ ਦੇ ਨਾਮ ‘ਤੇ ਰੱਖਿਆ ਜਾਵੇਗਾ। ਸੈਂਟਰਲ ਯੂਨੀਫਾਈਡ ਨੇ ਇੱਕ ਨਵੇਂ ਐਲੀਮੈਂਟਰੀ ਸਕੂਲ ਦੇ ਨਾਮਕਰਨ ਨੂੰ ਮਨਜ਼ੂਰੀ ਦੇਣ ਲਈ ਵੋਟ ਦਿੱਤੀ। ਮੰਗਲਵਾਰ ਰਾਤ ਨੂੰ, ਬੋਰਡ ਨੇ ਸ਼ੀਲਡਜ਼ ਅਤੇ ਬ੍ਰਾਉਲੀ ਦੇ ਸਕੂਲ ਦਾ ਨਾਮ ਜਸਵੰਤ

Read More
International

ਦੱਖਣੀ ਸੁਡਾਨ ਵਿੱਚ ਚਾਰਟਰਡ ਜਹਾਜ਼ ਹਾਦਸਾਗ੍ਰਸਤ, 20 ਲੋਕਾਂ ਦੀ ਮੌਤ

ਦੱਖਣੀ ਸੁਡਾਨ ਦੇ ਯੂਨਿਟੀ ਸਟੇਟ ਵਿੱਚ ਬੁੱਧਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ(Chartered plane crashes in South Sudan ) ਹੋ ਗਿਆ, ਜਿਸ ਵਿੱਚ 20 ਲੋਕਾਂ ਦੀ ਮੌਤ ਹੋ ਗਈ। ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਇਹ ਇੱਕ ਛੋਟਾ ਜਹਾਜ਼ ਸੀ ਜਿਸ ਵਿੱਚ ਦੋ ਪਾਇਲਟਾਂ ਸਮੇਤ 21 ਲੋਕ ਸਵਾਰ ਸਨ। ਇਹ ਜਹਾਜ਼ ਚੀਨ ਦੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਆਪਰੇਟਿੰਗ

Read More
International

ਹਮਾਸ ਅੱਜ 3 ਇਜ਼ਰਾਈਲੀ ਬੰਧਕਾਂ ਨੂੰ ਕਰੇਗਾ ਰਿਹਾਅ, ਇਨ੍ਹਾਂ ਵਿੱਚ 2 ਔਰਤਾਂ ਅਤੇ ਇੱਕ ਬਜ਼ੁਰਗ

ਅੱਜ ਇਜ਼ਰਾਈਲ-ਹਮਾਸ ਜੰਗਬੰਦੀ ਸਮਝੌਤੇ ਤਹਿਤ ਬੰਧਕਾਂ ਦੀ ਰਿਹਾਈ ਦਾ ਤੀਜਾ ਪੜਾਅ ਹੈ। ਹਮਾਸ ਅੱਜ 3 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ। ਇਨ੍ਹਾਂ ਵਿੱਚ ਦੋ ਔਰਤਾਂ, ਅਰਬੇਲ ਯੇਹੂਦ (29), ਅਗਮ ਬਰਗਰ (19) ਅਤੇ ਇੱਕ ਬਜ਼ੁਰਗ ਆਦਮੀ, ਗਾਦੀ ਮੋਜ਼ੇਸ (80) ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ, ਥਾਈਲੈਂਡ ਦੇ 5 ਨਾਗਰਿਕਾਂ ਨੂੰ ਵੀ ਹਮਾਸ ਦੀ ਕੈਦ ਤੋਂ ਰਿਹਾਅ ਕੀਤਾ ਜਾਵੇਗਾ।

Read More