International

ਰੂਸ ਨੇ ਖਾਰਕੀਵ ਦੇ ਥਾਣੇ ‘ਤੇ ਦਾ ਗਿਆ ਰਾਕਟ, ਦੋ ਦਰਜਨ ਮੌ ਤਾਂ

‘ਦ ਖ਼ਾਲਸ ਬਿਊਰੋ : ਰੂਸ ਫੌ ਜ ਵੱਲੋਂ ਯੂਕਰੇਨ ਦੇ ਸ਼ਹਿਰ ਖਾਰਕੀਵ ਦੇ ਪੁਲਿ ਸ ਵਿਭਾਗ ਦੀ ਇੱਕ ਇਮਾਰਤ ‘ਤੇ ਰਾ ਕਟ ਨਾਲ ਹਮ ਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਰੂਸੀ ਹਮ ਲੇ ਦੌਰਾਨ ਦੋ ਦਰਜਨ ਤੋਂ ਵੱਧ ਸਥਾਨਕ ਲੋਕਾਂ ਦੀ ਮੌ ਤ ਹੋ ਗਈ ਹੈ। ਰਾਕਟ ਦੇ ਹਮ ਲੇ ਨਾਲ ਪੁਲਿਸ ਵਿਭਾਗ ਦੀ ਇਮਾਰਤ

Read More
International

ਆਰਥਿਕ ਤੋਰ ‘ਤੇ ਅਲਗ ਪਿਆ ਰੂਸ,ਵਿਦੇਸ਼ੀ ਕੰਪਨੀਆਂ ਨੇ ਖਤਮ ਕੀਤੇ ਵਪਾਰਕ ਸੰਬੰਧ

ਰੂਸ ਵੱਲੋਂ ਯੂਕਰੇਨ ਤੇ ਕੀਤੇ ਜਾ ਰਹੇ ਹਮਲੇ ਪਿਛੋਂ ਰੂਸ ਨਾਲ ਵਪਾਰਕ ਸੰਬੰਧ ਖਤਮ ਕਰਨ ਵਾਲੀਆਂ ਤੇ ਰੂਸ ਛੱਡ ਕੇ ਜਾਣ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਕੀਤੇ ਜਾ ਰਹੇ ਹਮਲੇ ਦੇ ਜਵਾਬ ਵਿੱਚ ਯੂਕਰੇਨ ਦੇ ਅਧਿਕਾਰੀਆਂ ਦੁਆਰਾ ਰੂਸ ਦੇ ਖਿਲਾਫ ਕਾਰਵਾਈ ਕਰਨ ਦੀਆਂ ਬੇਨਤੀਆਂ ਨੂੰ ਮੰਨਦੇ ਹੋਏ ਅਮਰੀਕੀ ਬਹੁਰਾਸ਼ਟਰੀ ਕੰਪਨੀ ਐਪਲ

Read More
India International

ਰੋਮਾਨੀਆ ਤੋਂ 220 ਭਾਰਤੀਆਂ ਨੂੰ ਲੈ ਫਲਾਈਟ ਪਹੁੰਚੀ ਦਿੱਲੀ

‘ਦ ਖ਼ਲਸ ਬਿਊਰੋ : ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਲੈ ਕੇ ਅੱਜ ਦਸਵੀਂ ਉਡਾਣ ਭਾਰਤ ਪਹੁੰਚ ਗਈ ਹੈ। ਭਾਰਤ ਨੇ ਆਪਰ੍ਰੇਸ਼ਨ ਗੰਗਾ ਤਹਿਤ ਰੋਮਾਨੀਆ ਤੋਂ 220 ਭਾਰਤੀ ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ। ਇਸ ਮੌਕੇ ‘ਤੇ ਕੇਂਦਰੀ ਸੰਸਦ ਮੰਤਰੀ ਜਤਿੰਦਰ ਸਿੰਘ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ ਅਤੇ

Read More
International

ਪਤੀ ਨੇ ਚਰਚ ਵਿੱਚ ਵੜ ਕੇ ਪਰਿਵਾਰ ਭੁੰ ਨਿਆ, ਮਗਰੋਂ ਆਪ ਨੂੰ ਮਾ ਰੀ ਗੋ ਲੀ

‘ਦ ਖ਼ਾਲਸ ਬਿਊਰੋ : ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਇੱਕ ਚਰਚ ਵਿੱਚ ਗੋਲੀ ਬਾਰੀ ਦੀ ਘ ਟਨਾ ਵਿੱਚ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌ ਤ ਹੋ ਗਈ। ਕੈਲੀਫੋਰਨੀਆ ਦੇ ਇੱਕ ਚਰਚ ਵਿੱਚ ਇੱਕ ਵਿਅਕਤੀ ਨੇ ਆਪਣੇ ਪਰਿਵਾਰ ਦੇ  15 ਸਾਲ ਤੋਂ ਘੱਟ ਉਮਰ ਦੇ ਆਪਣੇ ਤਿੰਨ ਬੱਚਿਆਂ ਅਤੇ ਆਪਣੀ ਪਤਨੀ ਨੂੰ ਗੋ ਲੀਆਂ ਚਲਾ ਕੇ

Read More
International

ਕੈਨੇਡਾ ਵਿਚ ਪੰਜਾਬਣ ਕੁੜੀ ਦਾ ਕਤ ਲ,ਨਸਲੀ ਹਮ ਲੇ ਦੀ ਸ਼ੰਕਾ

‘ਦ ਖ਼ਾਲਸ ਬਿਊਰੋ :ਕੈਨੇਡਾ ਦੇ ਬ੍ਰਿਟਿਸ਼ ਕੋਲੰਬਿਆ ਪ੍ਰਾਂਤ ਦੇ ਸ਼ਹਿਰ ਕਲੋਨਾ ਵਿਚ ਇੱਕ ਪੰਜਾਬਣ ਕੁੜੀ ਦਾ ਕਤ ਲ ਹੋਣ ਦੀ ਗੱਲ ਸਾਹਮਣੇ ਆਈ ਹੈ। 24 ਸਾਲਾ ਹਰਮਨਦੀਪ ਕੌਰ ਯੂਬੀਸੀ ਓਕਾਨਾਗਨ ਦੇ ਬਾਹਰ ਇੱਕ ਸੁਰੱ ਖਿਆ ਗਾਰਡ ਵਜੋਂ ਨੌਕਰੀ ਕਰ ਰਹੀ ਸੀ ।ਘਟਨਾ ਵੇਲੇ ਰਾਤ ਦੀ ਸ਼ਿਫਟ ਸਮੇਂ ਡਿਊਟੀ ਦੇ ਰਹੀ ਸੀ ਜਦੋਂ ਉਸ ਉਪਰ ਘਾਤ

Read More
International

ਐਪਲ ਨੇ ਲਿਆ ਰੂਸ ਵਿੱਚ ਉਤਪਾਦਾਂ ਦੀ ਵਿਕਰੀ ਰੋਕਣ ਦਾ ਫ਼ੈਸਲਾ

‘ਦ ਖ਼ਾਲਸ ਬਿਊਰੋ :ਯੂਕਰੇਨ ਦੇ ਅਧਿਕਾਰੀਆਂ ਦੁਆਰਾ ਰੂਸ ਦੇ ਹਮਲੇ ਦੇ ਜਵਾਬ ਵਿੱਚ ਦੇਸ਼ ਦੇ ਖਿਲਾਫ਼ ਕਾਰਵਾਈ ਕਰਨ ਦੀਆਂ ਬੇਨਤੀਆਂ ਨੂੰ ਮੰਨਦੇ ਹੋਏ ਐਪਲ ਨੇ ਰੂਸ ਵਿੱਚ ਸਾਰੇ ਉਤਪਾਦਾਂ ਦੀ ਵਿਕਰੀ ਨੂੰ ਰੋਕ ਲਾਉਣ ਦਾ ਫ਼ੈਸਲਾ ਲਿਆ ਹੈ।ਐਪਲ ਕੰਪਨੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਯੂਕਰੇਨ ਉੱਤੇ ਰੂਸੀ ਹਮਲੇ ਨੂੰ ਲੈ

Read More
International

ਜਾਸੂਸੀ ਦੇ ਦੋਸ਼ ਹੇਠ ਅਮਰੀਕਾ ਨੇ ਕੱਢੇ 12 ਰੂਸੀ ਰਾਜਦੂਤ

‘ਦ ਖ਼ਾਲਸ ਬਿਊਰੋ :ਸੰਯੁਕਤ ਰਾਸ਼ਟਰ ਵਿਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਅਮਰੀਕਾ ਨੇ ਜਾਸੂਸੀ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਨੂੰ ਕੱਢਣ ਦਾ ਐਲਾਨ ਕੀਤਾ ਹੈ। ਉਸ ਦੀ ਇਸ ਕਾਰਵਾਈ ਨੂੰ ਰੂਸ ਨੇ ਵਿਰੋਧੀ ਕਾਰਵਾਈ ਦਸਿਆ ਹੈ ਅਤੇ ਅਮਰੀਕਾ ਤੇ ਇਹ ਦੋਸ਼ ਲਗਾਏ ਹਨ ਕਿ ਉਸ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦਾ ਮੇਜ਼ਬਾਨ ਦੇਸ਼ ਹੋਣ

Read More
India International

ਯੂਕਰੇਨ ‘ਚ ਪਹਿਲੇ ਭਾਰਤੀ ਦੀ ਮੌ ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਪਹਿਲਾਂ ਹੀ ਬਹੁਤ ਚਿੰ ਤਾਜਨਕ ਮਾਹੌਲ ਬਣਿਆ ਹੋਇਆ ਸੀ ਪਰ ਅੱਜ ਇੱਕ ਹੋਰ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਯੂਕਰੇਨ ਵਿੱਚ ਪਹਿਲੇ ਭਾਰਤੀ ਵਿਦਿਆਰਥੀ ਦੀ ਮੌ ਤ ਹੋ ਗਈ ਹੈ। ਇਹ ਭਾਰਤੀ ਐੱਮਬੀਬੀਐੱਸ ਚੌਥੇ ਸਾਲ ਦਾ ਵਿਦਿਆਰਥੀ ਸੀ ਅਤੇ ਕੁੱਝ ਸਮਾਨ

Read More
International

ਅੱਜ ਮੁੜ ਖਾਰਕੀਵ ‘ਚ ਉੱਠੀਆਂ ਲਾਟਾਂ

‘ਦ ਖ਼ਲਸ ਬਿਊਰੋ (ਪੁਨੀਤ ਕੌਰ) : ਪਿਛਲੇ ਕੁੱਝ ਦਿਨਾਂ ਤੋਂ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਰੂਸ ਵੱਲੋਂ ਭਿਆ ਨਕ ਲ ੜਾਈ ਅਤੇ ਹਵਾਈ ਬੰਬਾ ਰੀ ਜਾਰੀ ਹੈ। ਇਹ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜਿਸਦੀ ਆਬਾਦੀ ਲਗਭਗ 16 ਲੱਖ ਹੈ। ਰੂਸ ਨੇ ਅੱਜ ਮੁੜ ਖਾਰਕੀਵ ਵਿੱਚ ਵੱਡਾ ਹਮ ਲਾ

Read More
International

ਰਾਜਧਾਨੀ ਕੀਵ ਨੂੰ ਰੂਸੀ ਫੌ ਜ ਨੇ ਪਾਇਆ ਘੇ ਰਾ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਵਿਚਾਲੇ ਛੇਵੇਂ ਦਿਨ ਵੀ ਜੰ ਗ ਜਾਰੀ ਹੈ। ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਰੂਸ ਦੀ ਫੌ ਜ ਵੱਡੀ ਗਿਣਤੀ ਵਿੱਚ ਯੁਕਰੇਨ ਦੀ ਰਾਜਧਾਨੀ ਕੀਵ ਵੱਲ ਵੱਧ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਰਾਜਧਾਨੀ ਕੀਵ ਦੇ ਉੱਤਰੀ- ਪੱਛਮੀ ਵਿੱਚ ਰੂਸੀ ਫੌ ਜ ਦੇ ਕਾਫਲਿਆਂ ਨੂੰ ਦੇਖਿਆ ਜਾ ਸਕਦਾ

Read More