International

ਯੂਕਰੇਨ ਵੇਚੇਗਾ “ਵਾ ਰ ਬਾਂ ਡਜ਼”

‘ਦ ਖ਼ਲਸ ਬਿਊਰੋ (ਪੁਨੀਤ ਕੌਰ) : ਯੂਕਰੇਨ ਵਿੱਚ ਸੁਰੱ ਖਿਆ ਬ ਲਾਂ ਦੀ ਵਿੱਤੀ ਮਦਦ ਦੇ ਲਈ ਵਾਰ ਬਾਂਡਜ਼ ਵੇਚੇ ਜਾਣਗੇ। ਯੂਕਰੇਨ ਦੀ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਾਂਡਜ਼ ਅੱਜ ਤੋਂ ਵੇਚੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਵਾਰ ਬਾਂਡਜ਼ ਦਾ ਮਕਸਦ ਆਪਣੀ ਫ਼ੌ ਜ ਨੂੰ ਪੈਸਾ ਦੇਣਾ ਹੈ, ਜੋ ਰੂਸ ਦੇ ਹਮ ਲਿਆਂ

Read More
India International

SBI ਨੇ ਰੂਸ ਨਾਲ ਲੈਣ-ਦੇਣ ਕੀਤਾ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਯੂਕਰੇਨ ‘ਤੇ ਰੂਸ ਦੇ ਹ ਮਲੇ ਤੋਂ ਬਾਅਦ ਰੂਸ ਦੀ ਰਾਜਧਾਨੀ ਮਾਸਕੋ ‘ਤੇ ਲੱਗੀਆਂ ਆਰਥਿਕ ਪਾਬੰ ਦੀਆਂ ਨੂੰ ਦੇਖਦਿਆਂ ਸਟੇਟ ਬੈਂਕ ਆਫ਼ ਇੰਡੀਆ ਨੇ ਰੂਸੀ ਸੰਸਥਾਵਾਂ ਨਾਲ ਲੈਣ-ਦੇਣ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਅੰਗਰੇਜ਼ੀ ਅਖ਼ਬਾਰ ਇਕਨੋਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਟੇਟ ਬੈਂਕ ਵੱਲੋਂ ਆਪਣੇ ਗ੍ਰਾਹਕਾਂ ਨੂੰ ਭੇਜੇ ਗਏ

Read More
India International

ਯੂਕਰੇਨ ਨੂੰ ਲੈ ਕੇ ਭਾਰਤ ਨੇ ਅਪਣਾਈ ਦੋ-ਮੂੰਹੀਆ ਨੀਤੀ

‘ਦ ਖ਼ਲਸ ਬਿਊਰੋ (ਪੁਨੀਤ ਕੌਰ) : ਰੂਸ ਦਾ ਯੂਕਰੇਨ ‘ਤੇ ਹ ਮਲੇ ਦਾ ਅੱਜ ਛੇਵਾਂ ਦਿਨ ਹੈ। ਯੂਕਰੇਨ ਵਿੱਚ ਹਾਲਾ ਤ ਬਹੁਤ ਦ ਰਦਮਈ ਅਤੇ ਭਿਆ ਨਕ ਬਣੇ ਹੋਏ ਹਨ। ਅੱਜ ਮੁੜ ਯੂਕਰੇਨ ਦੇ ਦੱਖਣ ‘ਚ ਖੇਰਸਨ ‘ਚ ਜ਼ਬਰ ਦਸਤ ਧਮਾ ਕੇ ਦੀ ਆਵਾਜ਼ ਸੁਣਨ ਦੀਆਂ ਖ਼ਬਰਾਂ ਹਨ। ਸੂਤਰਾਂ ਮੁਤਾਬਕ ਇਹ ਆਵਾਜ਼ਾਂ ਹਵਾਈ ਅੱਡੇ ਦੇ

Read More
International

ਰੂਸ ਨੇ ਯੂਐਨਜੀਏ ਵਿੱਚ ਯੂਕਰੇਨ ‘ਤੇ ਹਮ ਲੇ ਬਾਰੇ ਦਿਤੀ ਸਫ਼ਾਈ

‘ਦ ਖ਼ਾਲਸ ਬਿਊਰੋ :ਵੱਡੇ ਪੱਧਰ ‘ਤੇ ਪੂਰੀ ਦੁਨੀਆ ਵਿੱਚ ਅਲੱਗ-ਥਲੱਗ ਪਏ, ਰੂਸ ਨੂੰ ਸੋਮਵਾਰ ਨੂੰ 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸਮਰਥਨ ਪ੍ਰਾਪਤ ਕਰਨ ਦੀ ਇੱਕ ਮਹੱਤਵਪੂਰਨ ਪ੍ਰੀਖਿਆ ਦਾ ਸਾਹਮਣਾ ਕਰਨਾ ਪਿਆ। ਯੂਐਨਜੀਏ ਨੇ ਕੱਲ੍ਹ ਤੋਂ ਇੱਕ ਐਮਰਜੈਂਸੀ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਹੈ, ਜਿਸ ਵਿੱਚ ਯੂਕਰੇਨ ਉੱਤੇ ਰੂਸੀ ਹਮਲੇ ਦੇ ਖਿਲਾਫ ਨਿੰ ਦਾ ਦੇ

Read More
India International

ਰੋਮਾਨੀਆ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਸੱਤਵੀਂ ਫਲਾਇਟ ਪਹੁੰਚੀ ਮੁੰਬਈ

‘ਦ ਖ਼ਾਲਸ ਬਿਊਰੋ : ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਅੱਜ ਸੱਤਵੀਂ ਫਲਾਈਟ ਭਾਰਤ ਪਹੁੰਚ ਗਈ ਹੈ। ਭਾਰਤ ਨੇ ਆਪਰ੍ਰੇਸ਼ਨ ਗੰਗਾ ਤਹਿਤ 182 ਭਾਰਤੀ ਨਾਗਰਿਕਾਂ ਦੀ ਉਡਾਣ ਰੋਮਾਨੀਆ ਦੇ ਬੁਖਾਰੇਸਟ ਤੋਂ ਮੁੰਬਈ ਪਹੁੰਚੀ ਹੈ। ਯੂਕਰੇਨ ਦਾ ਰੂਸ ‘ਤੇ ਹਮਲੇ ਦਾ ਅੱਜ ਛੇਵਾਂ ਦਿਨ ਹੈ।

Read More
India International

ਭਾਰਤੀ ਮੀਡੀਆ ਨਾਲ ਰੂਸ ਹੋਇਆ ਗੁੱ ਸੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) ) :- ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਲੜਾਈ ‘ਤੇ ਭਾਰਤੀ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਨੂੰ ਲੈ ਕੇ ਰੂਸ ਗੁੱਸੇ ਵਿੱਚ ਹੈ। ਇਸ ਨੂੰ ਲੈ ਕੇ ਰੂਸੀ ਦੂਤਾਵਾਸ ਨੇ ਮੀਡੀਆ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਵਿੱਚ ਰੂਸੀ ਦੂਤਾਵਾਸ ਨੇ ਟਵੀਟ ਕਰਕੇ ਕਿਹਾ ਕਿ ਯੂਕਰੇਨ ਵਿੱਚ ਜਾਰੀ ਸੰਕਟ ਨੂੰ ਦੇਖਦਿਆਂ

Read More
International

ਯੂਕਰੇਨ ਨੇ ਜਾਰੀ ਕੀਤੇ ਧਰਵਾਸ ਦੇਣ ਵਾਲੇ ਅੰਕੜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਫ਼ੌਜ ਨੇ ਹੁਣ ਤੱਕ 5300 ਰੂਸੀ ਫ਼ੌਜੀਆਂ ਨੂੰ ਮਾ ਰ ਦਿੱਤਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਫੇਸਬੁੱਕ ਪੋਸਟ ਦੇ ਜ਼ਰੀਏ ਕਿਹਾ ਹੈ ਕਿ ਪਿਛਲੇ ਚਾਰ ਦਿਨਾਂ ਦੀ ਲ ੜਾਈ ਵਿੱਚ 5 ਹਜ਼ਾਰ 300 ਰੂਸੀ ਫ਼ੌਜੀਆਂ

Read More
International

ਯੂਕਰੇਨ ਨੇ ਕੈਦੀਆਂ ਦੇ ਮੋਢਿਆਂ ‘ਤੇ ਧਰੀਆਂ ਬੰ ਦੂਕਾਂ

‘ਦ ਖ਼ਾਲਸ ਬਿਊਰੋ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਹੁਣ ਕੈਦੀਆਂ ਨੂੰ ਵੀ ਰੂਸ ਦੇ ਖ਼ਿਲਾ ਫ਼ ਜੰ ਗ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਉਨ੍ਹਾਂ ਫੌ ਜੀ ਅਨੁਭਵ ਵਾਲੇ ਕੈ ਦੀਆਂ ਨੂੰ ਰਿ ਹਾਅ ਕਰੇਗਾ, ਜੋ ਰੂਸ ਦੇ ਖਿ ਲਾਫ ਲ ੜਾਈ ਵਿੱਚ ਸ਼ਾਮਲ ਹੋਣ ਲਈ ਤਿਆਰ ਹੋਣਗੇ।

Read More
International

ਰੂਸੀ ਬੈਂਕਾਂ ‘ਤੇ ਪਿਆ ਯੁੱ ਧ ਦਾ ਅਸਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ‘ਤੇ ਹਮ ਲੇ ਤੋਂ ਬਾਅਦ ਰੂਸ ਦੇ ਬੈਂਕਾਂ ਉੱਤੇ ਯੂਰਪ ਦੇਸ਼ਾਂ ਦੀਆਂ ਪਾਬੰਦੀਆਂ ਦਾ ਅਸਰ ਹੁਣ ਦਿਖਣ ਨੂੰ ਮਿਲਿਆ ਹੈ। ਇਸ ਵਿਚਕਾਰ ਰੂਸ ਦੇ ਸੈਂਟਰਲ ਬੈਂਕ ਨੇ ਆਪਣੀ ਵਿਆਜ ਦਰ ਵਿੱਚ ਵੱਡਾ ਇਜ਼ਾਫਾ ਕੀਤਾ ਹੈ। ਰੂਸ ਦੇ ਸੈਂਟਰਲ ਬੈਂਕ ਨੇ ਵਿਆਜ ਦਰ ਨੂੰ 9.5 ਫ਼ੀਸਦੀ ਤੋਂ ਵਧਾ ਕੇ

Read More
India International Punjab

ਯੂਕਰੇਨ ਜਾਣਾ ਪੰਜਾਬੀਆਂ ਲਈ ਮਜ਼ਬੂਰੀ ਬਣਿਆ, ਸ਼ੌਂਕ ਨਹੀਂ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ :- ਪੰਜਾਬੀਆਂ ਦਾ ਵਿਦੇਸ਼ ਜਾਣਾ ਮਜ਼ਬੂਰੀ ਹੈ, ਨਾ ਸ਼ੌਂਕ, ਨਾ ਫੈਸ਼ਨ, ਨਾ ਹੋੜ। ਕੋਈ ਵਿਦੇਸ਼ਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਜਾਂਦਾ ਹੈ, ਕੋਈ ਹਾਰ ਹੰਭ ਕੇ ਪੱਕੇ ਹੋਣ ਲਈ। ਪੜਾਈ ਦੇ ਬਹਾਨੇ ਵਿਦੇਸ਼ ਨੂੰ ਉਡਾਣ ਭਰਨ ਵਾਲਿਆਂ ਦੀਆਂ ਤਾਂ ਲੰਮੀਆਂ ਕਤਾਰਾਂ ਲੱਗੀਆਂ ਪਈਆਂ ਹਨ। ਇੱਕ ਸੱਚ ਇਹ ਵੀ

Read More