International

ਪਾਕਿਸਤਾਨ ‘ਚ ਗਰਮੀ ਕਾਰਨ 6 ਦਿਨਾਂ ‘ਚ 568 ਦੀ ਮੌਤ

ਪਾਕਿਸਤਾਨ ‘ਚ ਗਰਮੀ ਦਾ ਕਹਿਰ ਖਤਮ ਨਹੀਂ ਹੋ ਰਿਹਾ ਹੈ। ਬੀਬੀਸੀ ਨਿਊਜ਼ ਮੁਤਾਬਕ ਪਿਛਲੇ 6 ਦਿਨਾਂ ਵਿੱਚ ਇੱਥੇ 568 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਮੰਗਲਵਾਰ (25 ਜੂਨ) ਨੂੰ 141 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ 24 ਜੂਨ ਨੂੰ ਪਾਰਾ 41 ਡਿਗਰੀ ਸੈਲਸੀਅਸ ਸੀ। ਰਿਪੋਰਟ ਮੁਤਾਬਕ

Read More
International

ਕੀਨੀਆ ਦੇ ਰਾਸ਼ਟਰਪਤੀ ਨੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਵਿਵਾਦਪੂਰਨ ਵਿੱਤ ਬਿੱਲ ਵਾਪਸ ਲਿਆ

ਕੀਨੀਆ : ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਐਲਾਨ ਕੀਤਾ ਕਿ ਉਹ ਟੈਕਸਾਂ ਨੂੰ ਵਧਾਉਣ ਸਬੰਧੀ ਵਿਵਾਦਪੂਰਨ ਬਿੱਲ ‘ਤੇ ਦਸਤਖ਼ਤ ਨਹੀਂ ਕਰਨਗੇ। ਰਾਸ਼ਟਰਪਤੀ ਦਾ ਬਿਆਨ ਬਿੱਲ ਵਿਰੁਧ ਵੱਡੇ ਪੱਧਰ ‘ਤੇ ਪ੍ਰਦਰਸ਼ਨਾਂ ਤੋਂ ਇਕ ਦਿਨ ਬਾਅਦ ਆਇਆ ਹੈ, ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੰਸਦ ‘ਤੇ ਹਮਲਾ ਕੀਤਾ ਅਤੇ ਕਈ ਲੋਕ ਮਾਰੇ ਗਏ ਸਨ। ਕੀਨੀਆ ਸਰਕਾਰ ਵਿਰੁਧ ਅਜਿਹੇ

Read More
India International Punjab

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਇੰਡ ਗੋਲਡੀ ‘ਤੇ NIA ਨੇ ਰੱਖਿਆ ਲੱਖਾਂ ਦਾ ਇਨਾਮ !

ਗੋਲਡੀ ਅਤੇ ਉਸ ਦੇ ਸਾਥੀ ਨੇ ਚੰਡੀਗੜ੍ਹ ਦੇ ਇੱਕ ਵਪਾਰੀ 'ਤੇ ਗੋਲੀ ਚਲਵਾਈ ਸੀ

Read More
International Punjab

ਅਮਰੀਕਾ ‘ਚ ਪੰਜਾਬ ਜੋੜੇ ਨੂੰ 11 ਸਾਲ ਦੀ ਸਜ਼ਾ! ਆਪਣੇ ਚਾਚੇ ਦੇ ਭਰਾ ਨਾਲ ਹੈਵਾਨੀਅਤ ਦੀ ਹਰ ਹੱਦ ਪਾਰ ਕੀਤੀ !

ਬਿਉਰੋ ਰਿਪੋਰਟ – ਪੰਜਾਬ ਦੇ ਇੱਕ ਜੋੜੇ ਨੇ ਸਨਅਤਕਾਰ ਹਿੰਦੂਆ ਪਰਿਵਾਰ ਵਾਂਗ ਮਾੜੀ ਕਰਤੂਰ ਅਮਰੀਕਾ ਵਿੱਚ ਕੀਤੀ ਹੈ ਜਿਸ ਦੀ ਉਨ੍ਹਾਂ ਨੂੰ ਹੁਣ ਵੱਡੀ ਸਜ਼ਾ ਮਿਲੀ ਹੈ। ਸਵਿਸ ਅਦਾਲਤ ਨੇ ਇਸੇ ਹਫਤੇ ਇਗਲੈਂਡ ਦੇ ਸਭ ਤੋਂ ਅਮੀਰ ਭਾਰਤੀ ਸਨਅਤਕਾਰ ਹਿੰਦੂਜਾ ਪਰਿਵਾਰ ਦੇ 4 ਮੈਂਬਰਾਂ ਨੂੰ ਘਰ ਵਿੱਚ ਕੰਮ ਕਰਨ ਵਾਲੀ ਕੁੜੀ ਕੋਲੋ ਘੱਟ ਪੈਸੇ ਦੇ

Read More
India International Punjab

ਅਗਲੇ ਮਹੀਨੇ ਪੈਰਿਸ ਓਲੰਪਕਿ ਲਈ ਭਾਰਤੀ ਹਾਕੀ ਟੀਮ ਦਾ ਐਲਾਨ! ਕਪਤਾਨ, ਉੱਪ ਕਪਤਾਨ ਸਮੇਤ ਪੰਜਾਬ ਤੋਂ 6 ਖਿਡਾਰੀ

ਬਿਉਰੋ ਰਿਪੋਰਟ – ਕੌਮਾਂਤਰੀ ਖੇਡਾਂ ਦੇ ਸਭ ਤੋਂ ਵੱਡੇ ਮੇਲੇ ਓਲੰਪਿਕ (Olympic) ਲਈ ਭਾਰਤੀ ਹਾਕੀ ਟੀਮ (Indian Hockey Team) ਦਾ ਐਲਾਨ ਕਰ ਦਿੱਤਾ ਗਿਆ ਹੈ। ਪੈਰਿਸ ਓਲੰਪਿਕ (Paris olympic) ਵਿੱਚ ਟੀਮ ਇੰਡੀਆ ਦੀ ਕਪਤਾਨੀ ਹਰਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ  ਜਦਕਿ ਮਿਡਫੀਲਡਰ ਹਾਰਦਿਕ ਸਿੰਘ ਨੂੰ ਟੀਮ ਦਾ ਉੱਪ ਕਪਤਾਨ ਬਣਾਇਆ ਗਿਆ ਹੈ। ਖਾਸ ਗੱਲ ਇਹ

Read More
India International

ਕੀਨੀਆ ‘ਚ ਹੋ ਰਹੀ ਹਿੰਸਾ ਤੋਂ ਬਾਅਦ ਭਾਰਤ ਨੇ ਆਪਣੇ ਲੋਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ

ਕੀਨੀਆ ‘ਚ ਟੈਕਸਾਂ ਦੇ ਵਧਦੇ ਬੋਝ ਤੋਂ ਨਾਰਾਜ਼ ਹਜ਼ਾਰਾਂ ਲੋਕ ਮੰਗਲਵਾਰ ਨੂੰ ਸੰਸਦ ਕੰਪਲੈਕਸ ‘ਚ ਦਾਖਲ ਹੋ ਗਏ। ਕੀਨੀਆ ਦੀ ਸੰਸਦ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ਨਾਲ ਦਸ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਦੇ ਕੁਝ ਹਿੱਸਿਆਂ ਨੂੰ

Read More
International Religion

ਲਹਿੰਦੇ ਪੰਜਾਬ ’ਚ ਸਿੱਖ ਮੈਰਿਜ ਐਕਟ 2024 ਮਨਜ਼ੂਰ! ਹਿੰਦੂ ਮੈਰਿਜ ਐਕਟ ਦੀ ਵੀ ਤਿਆਰੀ

ਲਾਹੌਰ- ਗੁਆਂਢੀ ਦੇਸ਼ ਪਾਕਿਸਤਾਨ ਦੇ ਪੰਜਾਬ ਵਿੱਚ ਸੂਬਾ ਸਰਕਾਰ ਨੇ ਬੀਤੇ ਦਿਨ ਮੰਗਲਵਾਰ ਨੂੰ ਸਿੱਖ ਮੈਰਿਜ ਐਕਟ 2024 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਹੁਣ ਲਹਿੰਦੇ ਪੰਜਾਬ ਵਿੱਚ ਸਿੱਖ ਭਾਈਚਾਰੇ ਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜੋੜੇ ਆਪਣਾ ਵਿਆਹ ਤੇ ਤਲਾਕ ਰਜਿਸਟਰ ਕਰਾ ਸਕਦੇ ਹਨ। ਲਹਿੰਦੇ ਪੰਜਾਬ ਦੀ ਕੈਬਨਿਟ ਨੇ

Read More