ਕਰਾਚੀ ਏਅਰਪੋਰਟ ਨੇੜੇ ਵੱਡਾ ਧਮਾਕਾ, 2 ਦੀ ਮੌਤ, 10 ਜ਼ਖਮੀ
- by Gurpreet Singh
- October 7, 2024
- 0 Comments
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਦੇ ਬਾਹਰ ਇਕ ਵੱਡਾ ਧਮਾਕਾ ਹੋਇਆ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਅੱਠ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਇਹ ਧਮਾਕਾ ਕੀਤਾ, ਜਿਸ ‘ਚ ਜਾਨ ਗਵਾਉਣ ਵਾਲੇ ਦੋਵੇਂ ਚੀਨੀ ਨਾਗਰਿਕ ਹਨ। ਜ਼ਖਮੀਆਂ ਵਿਚ ਕਈ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਧਮਾਕੇ ਕਾਰਨ ਕਈ
ਇਜ਼ਰਾਈਲ ਨੇ ਲੇਬਨਾਨ ਨੂੰ ਚੇਤਾਵਨੀ! ‘ਦੱਖਣੀ ਲੇਬਨਾਨ ਦੇ ਪਿੰਡਾਂ ਨੂੰ ਖਾਲੀ ਕਰੋ!’ ਵਿਆਪਕ ਹਮਲੇ ਦਾ ਇਸ਼ਾਰਾ
- by Preet Kaur
- October 6, 2024
- 0 Comments
ਬਿਉਰੋ ਰਿਪੋਰਟ: ਇਜ਼ਰਾਈਲੀ ਫੌਜ ਨੇ ਵੀਰਵਾਰ (3 ਅਕਤੂਬਰ, 2024) ਨੂੰ ਦੱਖਣੀ ਲੇਬਨਾਨ ਵਿੱਚ ਉਹਨਾਂ ਭਾਈਚਾਰਿਆਂ ਨੂੰ ਇਲਾਕਾ ਛੱਡਣ ਲਈ ਚੇਤਾਵਨੀ ਦਿੱਤੀ ਜੋ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਕੀਤੇ ਗਏ ਬਫਰ ਜ਼ੋਨ ਤੋਂ ਬਾਹਰ ਹਨ। ਇਹ ਸੰਕੇਤ ਦਿੰਦਾ ਹੈ ਕਿ ਇਜ਼ਰਾਈਲ ਇਸ ਹਫ਼ਤੇ ਦੇ ਸ਼ੁਰੂ ਵਿਚ ਹਿਜ਼ਬੁੱਲਾ ਅੱਤਵਾਦੀ ਸਮੂਹ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਜ਼ਮੀਨੀ ਮੁਹਿੰਮ ਨੂੰ
ਕੈਨੇਡਾ ‘ਚ ਪੰਜਾਬੀ ਧੀ ਨੇ ਕੀਤਾ ਕਮਾਲ! ਮਿਹਨਤ ਨਾਲ ਪੁਲਿਸ ‘ਚ ਵੱਡਾ ਅਹੁਦਾ ਕੀਤਾ ਹਾਸਲ
- by Khushwant Singh
- October 6, 2024
- 0 Comments
ਗੁਰਮਨਜੀਤ ਕੌਰ ਨੇ MBA ਦੀ ਪੜ੍ਹਾਈ ਕਰਨ ਤੋਂ ਬਾਅਦ 2021 ਸਟੱਡੀ ਵੀਜ਼ੇ 'ਤੇ ਬਰੈਮਟਨ ਗਈ ਸੀ
ਨਿਊਜ਼ੀਲੈਂਡ ਹੁਣ ਬਣ ਰਿਹਾ ਹੈ ਪੰਜਾਬੀਆਂ ਦਾ ਗੜ੍ਹ! ਪੰਜਾਬੀ ਭਾਸ਼ਾ ਨੂੰ ਲੈਕੇ ਵੱਡੀ ਖੁਸ਼ਖਬਰੀ
- by Khushwant Singh
- October 6, 2024
- 0 Comments
ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਟਾਪ 10 ਵਿੱਚ ਸ਼ਾਮਲ
ਪੰਜਾਬ, ਦੇਸ਼, ਵਿਦੇਸ਼ ਦੀਆਂ 10 ਵੱਡੀਆਂ ਖਬਰਾਂ
- by Khushwant Singh
- October 5, 2024
- 0 Comments
ਹਰਿਆਣਾ ਵਿੱਚ ਵਿਧਾਨਸਭਾ ਚੋਣਾਂ ਦੇ ਲ਼ਈ ਵੋਟਿੰਗ ਖਤਮ ਹੋ ਗਈ
ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਬਣੀ ਨਾਸਤਿਕ
- by Gurpreet Singh
- October 5, 2024
- 0 Comments
ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਦਾ ਹੁਣ ਕੋਈ ਧਰਮ ਨਹੀਂ ਹੈ ਜਿਸ ਬਾਰੇ ਇੱਕ ਮਾਹਰ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਤਬਦੀਲੀ ਦੁਆਰਾ ਚਲਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਹੁਣ ‘ਨਾਸਤਿਕ’ ਹੋ ਗਈ ਹੈ। ਦੇਸ਼ ਦੇ ਮਰਦਮਸ਼ੁਮਾਰੀ ਵਿਭਾਗ ਅਨੁਸਾਰ ਇਥੇ ਵਸਦੇ ਅੱਧੇ ਤੋਂ ਵੱਧ (51.6%) ਲੋਕਾਂ ਦਾ ਕੋਈ ਧਰਮ ਨਹੀਂ
ਦਿਲਜੀਤ ਦੇ London ਸ਼ੋਅ ’ਚ ਪਹੁੰਚੀ ਪਾਕਿਸਤਾਨ ਦੀ ਸੁਪਸਟਾਰ ਅਦਾਕਾਰਾ! ਗਾਇਕ ਦੀ ਇਹ ਗੱਲ ਸੁਣਕੇ ਹੋਈ ਮੁਰੀਦ
- by Preet Kaur
- October 5, 2024
- 0 Comments
ਬਿਉਰੋ ਰਿਪੋਰਟ – ਪੰਜਾਬੀ ਗਾਇਕ ਦਿਲਜੀਤ ਦੁਸਾਂਝ (PUNJAB SINGER DILJIT DOSANJ) ਦੇ ਇਸ ਵੇਲੇ ਪੂਰੀ ਦੁਨੀਆ ਵਿੱਚ ਸ਼ੋਅ ਚੱਲ ਰਹੇ ਹਨ। ਹਰ ਸ਼ੋਅ ਵਿੱਚ ਦਿਲਜੀਤ ਅਜਿਹੀ ਛਾਪ ਛੱਡ ਰਹੇ ਜਿਸ ਦੀ ਤਸਵੀਰਾਂ ਨਾਲ ਉਨ੍ਹਾਂ ਦੀ ਮਕਬੂਲੀਅਤ ਹੋਰ ਬੁਲੰਦੀਆਂ ਤੱਕ ਪਹੁੰਚ ਰਹੀ ਹੈ। ਬੀਤੇ ਦਿਨ ਉਨ੍ਹਾਂ ਦੇ ਲੰਡਨ ਸ਼ੋਅ ਵਿੱਚ ਪਾਕਿਸਤਾਨ ਦੀ ਸਭ ਤੋਂ ਮਸ਼ਹੂਰ ਅਦਾਕਾਰ
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ‘ਤੇ ਕੀਤਾ ਹਮਲਾ
- by Gurpreet Singh
- October 5, 2024
- 0 Comments
ਇਜ਼ਰਾਈਲ ਦੇ ਲੇਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ ਹਮਲੇ ਜਾਰੀ ਹੈ। ਇਜ਼ਰਾਈਲੀ ਸੁਰੱਖਿਆ ਬਲਾਂ ਨੇ ਹੁਣ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਹੈ। ਆਈਡੀਐਫ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਅਲ-ਕਾਸਮ ਕਮਾਂਡਰ ਸਈਦ ਅਤੱਲਾ ਅਤੇ ਉਸ ਦਾ ਪਰਿਵਾਰ ਮਾਰਿਆ ਗਿਆ ਹੈ। ਹਮਾਸ ਨਾਲ ਸਬੰਧਤ ਮੀਡੀਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਮਾਸ
ਕਨੇਡਾ ਵਿੱਚ ਬੇਰੁਜਗਾਰੀ, ਵੇਟਰ ਬਣਨ ਲਈ ਹਜ਼ਾਰਾਂ ਦੀ ਕਤਾਰ ‘ਚ ਖੜ੍ਹੇ ਪੰਜਾਬੀ
- by Gurpreet Singh
- October 5, 2024
- 0 Comments
ਕੈਨੇਡਾ ਲੰਬੇ ਸਮੇਂ ਤੋਂ ਭਾਰਤੀਆਂ ਲਈ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਰਿਹਾ ਹੈ। ਭਾਰਤੀ ਲੋਕ ਪੜ੍ਹਾਈ ਤੋਂ ਲੈ ਕੇ ਨਾਗਰਿਕਤਾ ਲੈਣ ਤੱਕ ਦੇ ਸੁਪਨੇ ਲੈ ਕੇ ਕੈਨੇਡਾ ਆਉਂਦੇ ਰਹੇ ਹਨ ਪਰ ਹੁਣ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਪਿਛਲੇ ਕੁਝ ਸਾਲਾਂ ਵਿੱਚ ਲੱਖਾਂ ਭਾਰਤੀ ਵਿਦਿਆਰਥੀਆਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੈਨੇਡਾ ਨੂੰ ਚੁਣਿਆ,
