International

ਯੂਕਰੇਨ ਦੀ,ਰੂਸ ਨੂੰ ਅੱਤਵਾ ਦੀ ਦੇਸ਼ ਘੋਸ਼ਿਤ ਕਰਨ ਦੀ,ਬ੍ਰਿਟਿਸ਼ ਸੰਸਦ ਨੂੰ ਅਪੀਲ

‘ਦ ਖ਼ਾਲਸ ਬਿਊਰੋ :ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਬ੍ਰਿਟੇਨ ਦੇ ਹਾਊਸ ਆਫ ਕਾਮਨਜ਼ ਨੂੰ ਸਿੱਧੇ ਤੌਰ ‘ਤੇ ਸੰਬੋਧਨ ਕੀਤਾ ਤੇ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਰੂਸ ਨੂੰ “ਅੱਤਵਾ ਦੀ ਰਾਜ” ਘੋਸ਼ਿਤ ਕਰਨ ਦੀ ਅਪੀਲ ਕੀਤੀ । ਉਹਨਾਂ ਯੂਕ ਰੇਨ ਨੂੰ ਸੁਰੱਖਿ ਅਤ ਰੱਖਣ ਨੂੰ ਯਕੀਨੀ ਬਣਾਉਣ ਲਈ ਮਾਸਕੋ ‘ਤੇ ਸਖ਼ਤ ਪਾਬੰਦੀਆਂ ਦੀ ਮੰਗ ਵੀ ਕੀਤੀ

Read More
International

ਰੂਸ ਨੂੰ ਜੰ ਗ ਪੈ ਰਹੀ ਭਾਰੀ, ਕਈ ਮੁਲਕਾਂ ਨਾਲੋਂ ਟੁੱਟ ਰਿਹੈ ਵਪਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਦਾ ਯੂਕਰੇਨ ਉੱਤੇ ਹਮ ਲੇ ਦਾ ਅੱਜ 14ਵਾਂ ਦਿਨ ਹੈ। ਵੱਖ-ਵੱਖ ਮੁਲਕਾਂ ਵੱਲੋਂ ਰੂਸ ਉੱਤੇ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਵਿਚਾਲੇ ਅਮਰੀਕਾ ਅਤੇ ਬ੍ਰਿਟੇਨ ਨੇ ਇਸ ਸਾਲ ਦੇ ਅੰਤ ਤੱਕ ਰੂਸ ਤੋਂ ਤੇਲ ਦੀ ਦਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਬਿਜ਼ਨਸ ਸੈਕਟਰੀ ਕਵਾਸੀ

Read More
International

ਜ਼ੇਲੈਂਸਕੀ ਦੀ ਪਤਨੀ ਨੇ ਯੂਕਰੇਨੀਆਂ ਲਈ ਲਿਖਿਆ ਇੱਕ “ਖੁੱਲ੍ਹੀ ਚਿੱਠੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਪਤਨੀ ਓਲੇਨਾ ਜ਼ੇਲੈਂਸਕਾ ਨੇ “ਯੂਕਰੇਨੀ ਨਾਗਰਿਕਾਂ ਦੇ ਸਮੂਹਿਕ ਕ ਤਲ” ਦੀ ਨਿੰਦਾ ਕਰਦੇ ਹੋਏ ਇੱਕ ਖੁੱਲਾ ਪੱਤਰ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਇਹ “ਵਿਸ਼ਵਾਸ ਕਰਨਾ ਅਸੰਭਵ” ਸੀ ਕਿ ਰੂਸੀ ਹਮ ਲਾ ਹੋਵੇਗਾ ਅਤੇ ਇਸ ਨੇ ਲੱਖਾਂ, ਖਾਸ ਕਰਕੇ ਬੱਚਿਆਂ ਲਈ “ਇੱਕ ਭਿ ਆਨਕ

Read More
International

ਧਮਾ ਕਿਆਂ ਦੀ ਗੂੰਜ ‘ਚ ਹੋਈ ਅੱਜ ਮੁੜ ਯੂਕਰੇਨ ਵਾਸੀਆਂ ਦੀ ਸਵੇਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੀ ਰਾਜਧਾਨੀ ਕੀਵ ਅਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਅੱਜ ਫਿਰ ਤੋਂ ਧ ਮਾਕਿਆਂ ਦੀ ਆਵਾਜ਼ ਸੁਣਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸਥਾਨਕ ਸਮੇਂ ਮੁਤਾਬਕ ਸਵੇਰ 6 ਵਜੇ ਸ਼ਹਿਰ ਵਿੱਚ ਹਵਾਈ ਹਮ ਲੇ ਦੇ ਸਾਇਰਨ ਫਿਰ ਗੂੰਜ ਰਹੇ ਸਨ। ਪਰ ਯੂਕਰੇਨ ਦੇ ਹਥਿਆ ਰਬੰਦ ਬਲਾਂ ਦੇ ਜਨਰਲ ਸਟਾਫ ਨੇ

Read More
International

ਰੂਸ ਖਿਲਾਫ਼ ਖਾਣ-ਪੀਣ ਵਾਲੀਆਂ ਕੰਪਨੀਆਂ ਨੇ ਲਿਆ ਵੱਡਾ ਐਕਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ – ਯੂਕਰੇਨ ਜੰ ਗ ਕਾਰਨ ਪੂਰੀ ਦੁਨੀਆ ਵਿੱਚ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਹਨ। ਬਹੁਤ ਸਾਰੇ ਦੇਸ਼ਾਂ ਨੇ ਰੂਸ ਉੱਤੇ ਕਈ ਸਖ਼ਤ ਪਾਬੰਦੀਆਂ ਲਗਾਈਆਂ ਹਨ ਅਤੇ ਹੁਣ ਰੂਸ ਦੇ ਕਾਰੋਬਾਰ ਉੱਤੇ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਹਮ ਲਾ ਬੋਲਿਆ ਜਾ ਰਿਹਾ ਹੈ। ਇਸ ਵਿਚਾਲੇ ਕਈ ਗਲੋਬਲ ਬ੍ਰਾਂਡਾਂ ਜਿਵੇਂ ਕਿ

Read More
International

ਵਲੈਤ ਤੇ ਅਮਰੀਕਾ ਨੇ ਰੂਸ ‘ਤੇ ਲਾਈ ਇੱਕ ਹੋਰ ਪਾਬੰਦੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਦਾ ਯੂਕਰੇਨ ਉੱਤੇ ਹਮ ਲੇ ਦਾ ਅੱਜ 14ਵਾਂ ਦਿਨ ਹੈ। ਵੱਖ-ਵੱਖ ਮੁਲਕਾਂ ਵੱਲੋਂ ਰੂਸ ਉੱਤੇ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਵਿਚਾਲੇ ਅਮਰੀਕਾ ਅਤੇ ਬ੍ਰਿਟੇਨ ਨੇ ਇਸ ਸਾਲ ਦੇ ਅੰਤ ਤੱਕ ਰੂਸ ਤੋਂ ਤੇਲ ਦੀ ਦਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਬਿਜ਼ਨਸ ਸੈਕਟਰੀ ਕਵਾਸੀ

Read More
International

ਕੰਧਾਰ ਜਹਾਜ਼ ਹਾਈਜੈਕ ‘ਚ ਸ਼ਾਮਲ ਅੱਤਵਾ ਦੀ ਕਰਾਚੀ ‘ਚ ਮਾਰਿ ਆ ਗਿਆ

‘ਦ ਖ਼ਾਲਸ ਬਿਊਰੋ : ਸਾਲ 1999 ‘ਚ ਏਅਰ ਇੰਡੀਆ ਦੇ ਜਹਾਜ਼ IC-814 ਨੂੰ ਹਾਈਜੈ ਕ ਕਰਨ ਦੀ ਸਾਜ਼ਿ ਸ਼ ‘ਚ ਸ਼ਾਮਲ ਅੱਤਵਾ ਦੀ ਜ਼ਹੂਰ ਮਿਸਤਰੀ ਨੂੰ ਕਰਾਚੀ ‘ਚ ਪਾਕਿਸਤਾਨ ਦੇ ਕਰਾਚੀ ‘ਚ ਗੋ ਲੀ ਮਾ ਰ ਕੇ ਮਾ ਰ ਦਿੱਤਾ ਗਿਆ ਹੈ। ਮਿਸਤਰੀ ਫਰਜ਼ੀ ਪਛਾਣ ਤਹਿਤ ਕਈ ਸਾਲਾਂ ਤੋਂ ਕਰਾਚੀ ‘ਚ ਰਹਿ ਰਿਹਾ ਸੀ। ਸਰਕਾਰੀ

Read More
International

ਅਮਰੀਕਾ ਵਿੱਚ ਸਿੱਖਾਂ ਖ਼ਿਲਾਫ਼ ਧਾਰਮਿਕ ਵਿਕਤਰਾ ਘਟਨਾਵਾਂ ਵਿੱਚ ਵਾਧਾ ਹੋਇਆ

‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਧਾਰਮਿਕ ਵਿਕਤਰਾ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਮਨੁੱਖੀ ਅਧਿਕਾਰਾਂ ਦੀ ਮਾਹਿਰ ਅੰਮ੍ਰਿਤ ਕੌਰ ਅਕਰੇ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਧਾਰਮਿਕ ਵਿਤਕਰਾ ਅਤੇ ਨਫ਼ਰਤ ਦੀਆਂ ਘਟਨਾਵਾਂ ਵਿੱਚ ਹਾਲ ਹੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ

Read More
India International

PM ਮੋਦੀ ਨੇ ਕੀਤੀ ਨੀਦਰਲੈਡ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਯੁੱਧ ਤੋਂ ਪੈਦਾ ਹੋਈ ਸਥਿਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਨਾਲ ਚਰਚਾ ਕੀਤੀ । ਦੋਵਾਂ ਦੇਸ਼ਾ ਦੇ ਪ੍ਰਧਾਨ ਮੰਤਰੀਆਂ ਨੇ ਯੁੱਧ ਕਾਰਨ ਯੂਕਰੇਨ ਵਿੱਚ ਪੈਦਾ ਹੋਏ ਮਨੁੱਖੀ ਸੰਕਟ ਬਾਰੇ ਵੀ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਮੋਦੀ ਨੇ ਇਕ ਵਾਰ

Read More
International

ਅਮਰੀਕਾ ਨੇ ਰੂਸੀ ਗੈਸ ਅਤੇ ਤੇਲ ਦੀ ਦਰਾਮਦ ‘ਤੇ ਲਗਾਈ ਰੋਕ

‘ਦ ਖ਼ਾਲਸ ਬਿਊਰੋ : ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਰੂਸ ਤੋਂ ਤੇਲ, ਕੋਲਾ ਤੇ ਕੁਦਰਤੀ ਗੈਸ ਦਰਾਮਦ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਰੂਸ ਵੱਲੋਂ ਯੁਕਰੇਨ ’ਤੇ ਕੀਤੇ ਗਏ ਹਮਲੇ ਨੂੰ ਵੇਖਦਿਆਂ ਲਗਾਈ ਗਈ ਹੈ।ਬਾਇਡਨ ਨੇ ਇਹ ਦਾਅਵਾ ਕਰਦਿਆਂ ਕਿਹਾ ਕਿ ਅਮਰੀਕਾ ਦੇ ਇਸ ਕਦਮ ਨਾਲ ਰੂਸ ਦੀ ਆਰਥਿਕਤਾ ਨੂੰ ਡੂੰਘੀ ਸੱਟ ਵੱਜੇਗੀ।

Read More