ਪਾਕਿਸਤਾਨ ਸਰਕਾਰ ਦਾ ਭਾਰਤ ‘ਚ ਟਵਿੱਟਰ ਖਾਤਾ ਬੰਦ
ਟਵਿੱਟਰ ਮੁਤਾਬਕ ਅਜਿਹਾ ਭਾਰਤ ਸਰਕਾਰ ਦੀ ਕਾਨੂੰਨੀ ਮੰਗ ‘ਤੇ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਦਾ ਟਵਿੱਟਰ ਉੱਤੇ @GovtofPakistan ਨਾਂ ਉੱਤੇ ਖਾਤਾ ਸੀ।
ਟਵਿੱਟਰ ਮੁਤਾਬਕ ਅਜਿਹਾ ਭਾਰਤ ਸਰਕਾਰ ਦੀ ਕਾਨੂੰਨੀ ਮੰਗ ‘ਤੇ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਦਾ ਟਵਿੱਟਰ ਉੱਤੇ @GovtofPakistan ਨਾਂ ਉੱਤੇ ਖਾਤਾ ਸੀ।
ਦਿੱਲੀ 'ਚ ਟ੍ਰੈਫਿਕ ਪੁਲਸ ਵੱਡੀ ਗਿਣਤੀ 'ਚ ਸੜਕਾਂ 'ਤੇ ਮੌਜੂਦ ਹੈ ਅਤੇ ਵੱਡੀ ਗਿਣਤੀ 'ਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।
ਬੰਬੀਹਾ ਗਰੁੱਪ ਵੱਲੋਂ ਇੱਕ ਫੇਸਬੁੱਕ ਪੋਸਟ ਵਿੱਚ ਹਰਿਆਣਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਗਈ ਹੈ।
1 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਸਮਾਗਮ 4 ਅਕਤੂਬਰ ਤੱਕ ਚੱਲੇਗਾ। ਇਸ ਵਿੱਚ ਹੋਰ ਵੀ ਕਈ ਸਮਾਗਮ ਹੋਣ ਜਾ ਰਹੇ ਹਨ। ਇਸ ਪ੍ਰੋਗਰਾਮ ਨੂੰ IMC 2022 5G ਦੇ ਕਾਰਨ ਜ਼ਿਆਦਾ ਖਾਸ ਮੰਨਿਆ ਜਾ ਰਿਹਾ ਹੈ।
ਕੇਂਦਰ ਸਰਕਾਰ ਨੇ ਵਪਾਰਕ 19 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕਰ ਦਿੱਤੀ ਹੈ।
ਬਿਹਾਰ ਦੇ ਪੂਰਨੀਆ 'ਚ ਨਕਲੀ ਨੋਟਾਂ ਦੇ ਕਾਰੋਬਾਰ ਦਾ ਪਰਦਾਫਾਸ਼ ਹੋਇਆ ਹੈ। ਪੂਰਨੀਆ ਦੀ ਜਾਨਕੀਨਗਰ ਪੁਲਿਸ ਨੇ ਭਾਰੀ ਮਾਤਰਾ 'ਚ ਜਾਅਲੀ ਕਰੰਸੀ ਬਰਾਮਦ ਕੀਤੀ ਹੈ।
ਸ਼ਿਮਲਾ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੇਬਾਂ ਨਾਲ ਭਰਿਆ ਇਹ ਟਰੱਕ ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਹਾਦਸੇ ਦਾ ਸ਼ਿਕਾਰ ਹੋਇਆ ਹੈ।
ਆਰਬੀਆਈ ਵੱਲੋਂ ਰੇਪੋ ਦਰ ਵਿੱਚ 0.50 ਫੀਸਦੀ ਦਾ ਵਾਧਾ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ, ਐਸਬੀਆਈ ਸਮੇਤ ਤਿੰਨ ਬੈਂਕਾਂ ਨੇ ਸ਼ੁੱਕਰਵਾਰ ਨੂੰ ਆਪਣੇ ਕਰਜ਼ੇ 0.50% ਤੱਕ ਮਹਿੰਗੇ ਕਰ ਦਿੱਤੇ। ਇਨ੍ਹਾਂ ਬੈਂਕਾਂ ਤੋਂ ਇਲਾਵਾ HDFC ਲਿਮਟਿਡ ਨੇ ਕਰਜ਼ਿਆਂ ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। SBI ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ, ਬੈਂਕ ਨੇ ਬਾਹਰੀ
ਨਵੀਂ ਦਿੱਲੀ : ਏਅਰ ਇੰਡੀਆ(Air India) ਵੱਲੋਂ ਬਰਮਿੰਘਮ(Birmingham), ਲੰਡਨ(London) ਅਤੇ ਸੈਨ ਫਰਾਂਸਿਸਕੋ(San Francisco) ਲਈ 20 ਵਾਧੂ ਹਫਤਾਵਾਰੀ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ । ਇਹ ਉਡਾਨਾਂ(Flights) ਅਗਲੇ ਤਿੰਨ ਮਹੀਨਿਆਂ ਵਿੱਚ ਸ਼ੁਰੂ ਹੋ ਜਾਣਗੀਆਂ। ਜਿਸ ਵਿੱਚ ਬਰਮਿੰਘਮ ਨੂੰ ਹਰ ਹਫ਼ਤੇ ਪੰਜ ਵਾਧੂ ਉਡਾਣਾਂ, ਤਿੰਨ ਦਿੱਲੀ ਤੋਂ ਅਤੇ ਦੋ ਵਾਧੂ ਅੰਮ੍ਰਿਤਸਰ ਤੋਂ ਮਿਲਣਗੀਆਂ। ਲੰਡਨ ਨੂੰ 9 ਵਾਧੂ
ਦਸੰਬਰ 2022 ਵਿੱਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਅਰਵਿੰਦ ਕੇਜਰੀਵਾਲ ਗੁਜਰਾਤ ਵਿੱਚ ਰੈਲੀਆਂ, ਕਾਨਫਰੰਸਾਂ ਕਰਕੇ ਗੁਜਰਾਤ ਦੀ ਆਮ ਜਨਤਾ ਤੱਕ ਆਪਣੀ ਪਹੁੰਚ ਬਣਾ ਰਹੇ ਹਨ।