ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਕੀਤਾ ਕਾਂਗਰਸੀ ਨੇਤਾ ਕਮਲਨਾਥ ਨੂੰ ਕੀਰਤਨ ਦਰਬਾਰ ‘ਚ ਸਨਮਾਨਿਤ ਕੀਤੇ ਜਾਣ ਦਾ ਵਿਰੋਧ
ਇੰਦੌਰ : ਸੰਨ 1984 ਵਿੱਚ ਹੋਏ ਸਿੱਖ ਨਸਲਕੁਸ਼ੀ ਮਾਮਲੇ ਵਿੱਚ ਮੁਲਜ਼ਮ ਮੰਨੇ ਜਾਂਦੇ ਕਾਂਗਰਸੀ ਨੇਤਾ ਕਮਲਨਾਥ ਨੂੰ ਕੀਰਤਨ ਦਰਬਾਰ ‘ਚ ਸਨਮਾਨਿਤ ਕੀਤੇ ਜਾਣਾ ਪ੍ਰਬੰਧਕਾਂ ਨੂੰ ਉਦੋਂ ਭਾਰਾ ਪੈ ਗਿਆ ਜਦੋਂ ਕੀਰਤਨ ਦਰਬਾਰ ਦੀ ਸਟੇਜ ਤੋਂ ਹੀ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਇਸ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ। ਉਹਨਾਂ ਪ੍ਰਬੰਧਕਾਂ ਦੇ ਨਾਲ ਨਾਲ ਹਾਜ਼ਰ