ਰਾਜਸਥਾਨ ਦੇ ਤੀਤਰ ਸਿੰਘ ਨੇ ਘਰੇਲੂ ਸਮਾਨ ਵੇਚ ਕੇ ਭਰੀ ਨਾਮਜ਼ਦਗੀ, 78 ਸਾਲ ਦੀ ਉਮਰ ਵਿੱਚ 32ਵੀਂ ਵਾਰ ਚੋਣ ਲੜੀ…
ਕਿਹਾ ਜਾਂਦਾ ਹੈ ਕਿ ਹਾਰ ਬੰਦੇ ਦੇ ਹੌਸਲੇ ਨੂੰ ਤੋੜ ਦਿੰਦੀ ਹੈ ਪਰ 78 ਸਾਲਾ ਤੀਤਰ ਸਿੰਘ ਦਾ ਹੌਸਲਾ ਚਟਾਨ ਵਾਂਗ ਹੈ। ਹਾਰ ਦਾ ਗ਼ਮ ਉਨ੍ਹਾਂ ਦੇ ਜਨੂਨ ਦੇ ਮੁਕਾਬਲੇ ਛੋਟਾ ਜਾਪਦਾ ਹੈ। ਰਾਜਸਥਾਨ ਵਿੱਚ ਲੋਕ ਸਭਾ ਤੋਂ ਸਰਪੰਚ ਤੱਕ ਦੀਆਂ ਚੋਣਾਂ ਵਿੱਚ 31 ਵਾਰ ਹਾਰਨ ਦੇ ਬਾਵਜੂਦ ਉਹ ਮੁੜ ਚੋਣ ਮੈਦਾਨ ਵਿੱਚ ਹਨ। ਉਨ੍ਹਾਂ
