105ਵਾਂ ਰੈਂਕ ਹਾਸਲ ਕਰਨ ਵਾਲੀ IAS ਦਿਵਿਆ ਤੰਵਰ ਦੀ ਸਫਲਤਾ ਦੀ ਕਹਾਣੀ , ਮਾਂ ਨੇ ਖੇਤਾਂ ਅਤੇ ਲੋਕਾਂ ਦੇ ਘਰਾਂ ‘ਚ ਲਾਇਆ ਝਾੜੂ
ਹਰਿਆਣਾ ਦੇ ਮਹਿੰਦਰਗੜ੍ਹ ਦੇ ਪਿੰਡ ਨਿੰਬੀ ਦੀ ਰਹਿਣ ਵਾਲੀ ਦਿਵਿਆ ਤੰਵਰ ਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਆਈਏਐਸ ਅਧਿਕਾਰੀ ਬਣ ਗਈ ਹੈ। ਦਿਵਿਆ ਤੰਵਰ ਦਾ ਜਨਮ ਇੱਕ ਬਹੁਤ ਹੀ ਸਾਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦੀ 2011 ਵਿੱਚ ਬਿਮਾਰੀ ਕਾਰਨ ਮੌਤ ਹੋ ਗਈ ਸੀ। ਹੁਣ ਪਰਿਵਾਰ ਦਾ ਸਾਰਾ ਬੋਝ ਮਾਂ
