ਘੱਗਰ ਦਾ ਪਾਣੀ ਪਿੰਡਾਂ ‘ਚ ਦਾਖਲ, ਭਾਰੀ ਮੀਂਹ ਦਾ ਅਲਰਟ…
ਹਿਮਾਚਲ ਪ੍ਰਦੇਸ਼ ਅਤੇ ਜੰਮੂ ‘ਚ ਸ਼ਨੀਵਾਰ ਰਾਤ ਨੂੰ ਹੋਈ ਬਾਰਸ਼ ਕਾਰਨ ਘੱਗਰ ਅਤੇ ਸਤਲੁਜ ਦਰਿਆ ‘ਚ ਉਛਾਲ ਹੈ। ਘੱਗਰ ਦਾ ਪਾਣੀ ਪਟਿਆਲਾ ਦੇ ਪਿੰਡਾਂ ਵਿੱਚ ਦਾਖਲ ਹੋਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਨੇੜਲੇ ਪਿੰਡਾਂ ਭਾਗਪੁਰ ਅਤੇ ਦੜਵਾ ਵਿੱਚ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਦੂਜੇ
