MP ਦਾ ਕਰੋੜਪਤੀ ਕਲਰਕ, ਘਰੋਂ ਸੋਨੇ-ਚਾਂਦੀ ਦੇ ਗਹਿਣੇ ਸਮੇਤ ਕਰੋੜਾਂ ਦੀ ਨਗਦੀ ਬਰਾਮਦ…
ਮੱਧ ਪ੍ਰਦੇਸ਼ ਵਿੱਚ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਰਕਾਰੀ ਮੁਲਾਜ਼ਮਾਂ ਦੀ ਸੂਚੀ ਵਿੱਚ ਇੱਕ ਹੋਰ ਨਾਂ ਜੁੜ ਗਿਆ ਹੈ। ਲੋਕਾਯੁਕਤ ਪੁਲਿਸ ਨੇ ਸਿਹਤ ਵਿਭਾਗ ਦੇ ਸੇਵਾਮੁਕਤ ਕਰਮਚਾਰੀ ਅਸ਼ਫਾਕ ਅਲੀ ਦੇ ਘਰ ਛਾਪਾ ਮਾਰਿਆ। ਭੋਪਾਲ ਅਤੇ ਲਾਟੇਰੀ ‘ਚ ਇਸ ਛਾਪੇਮਾਰੀ ਦੀ ਕਾਰਵਾਈ ‘ਚ 10 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਹੋਣ ਦਾ ਅੰਦਾਜ਼ਾ ਹੈ। ਇਹ ਜਾਣਕਾਰੀ ਲੋਕਾਯੁਕਤ ਐਸਪੀ
