ਸਤਨਾਮ ਸਿੰਘ ਸੰਧੂ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
- by Gurpreet Singh
- January 30, 2024
- 0 Comments
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਕੇਂਦਰ ਸਰਕਾਰ ਨੇ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ, ਉਹ ਜਲਦ ਹੀ ਆਪਣਾ ਅਹੁਦਾ ਸੰਭਾਲਣਗੇ।
ਪੰਜਾਬ ‘ਚ ਸੰਘਣੀ ਧੁੰਦ, 6 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ, ਹਿਮਾਚਲ ‘ਚ ਬਰਫਬਾਰੀ ਦੀ ਚਿਤਾਵਨੀ…
- by Gurpreet Singh
- January 30, 2024
- 0 Comments
ਮੰਗਲਵਾਰ ਸਵੇਰੇ ਹਰਿਆਣਾ ਅਤੇ ਪੰਜਾਬ ਨੂੰ ਸੰਘਣੀ ਧੁੰਦ ਨੇ ਘੇਰ ਲਿਆ। ਜਿਸ ਕਾਰਨ ਪਾਣੀਪਤ ਅਤੇ ਬਠਿੰਡਾ ਸਮੇਤ ਹੋਰ ਥਾਵਾਂ 'ਤੇ ਵਿਜ਼ੀਬਿਲਟੀ ਜ਼ੀਰੋ ਤੋਂ 10 ਮੀਟਰ ਤੱਕ ਰਹੀ।
ਦੇਸ਼ ’ਚ 7 ਦਿਨ ਦੇ ਅੰਦਰ CAA ਲਾਗੂ ਕਰ ਦਿੱਤਾ ਜਾਵੇਗਾ: ਕੇਂਦਰੀ ਮੰਤਰੀ
- by Gurpreet Singh
- January 29, 2024
- 0 Comments
ਦਿੱਲੀ : ਕੇਂਦਰੀ ਰਾਜ ਮੰਤਰੀ ਸ਼ਾਂਤਨੂ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਅਗਲੇ ਸੱਤ ਦਿਨਾਂ ਵਿੱਚ ਭਾਰਤ ਵਿੱਚ CAA ਭਾਵ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਮੰਚ ਤੋਂ ਗਾਰੰਟੀ ਦੇ ਰਿਹਾ ਹਾਂ ਕਿ ਅਗਲੇ 7 ਦਿਨਾਂ ਵਿੱਚ ਸੀਏਏ ਨਾ ਸਿਰਫ਼ ਬੰਗਾਲ ਵਿੱਚ ਸਗੋਂ ਪੂਰੇ ਦੇਸ਼ ਵਿੱਚ ਲਾਗੂ ਹੋ ਜਾਵੇਗਾ। ਸ਼ਾਂਤਨੂ ਠਾਕੁਰ
ਸਰਦਾਰ ਜੀ ਦੀ ਇੱਕ ਲੱਖ ਦੀ ਥਾਲੀ, ਕੁਲਚੇ ਨਾਲ ਸਿਰਫ ਛੋਲੇ ਮਿਲਦੇ, ਜਾਣੋ ਕੀਮਤ ਦੇ ਪਿੱਛੇ ਦਾ ਰਾਜ਼ !
- by Gurpreet Singh
- January 29, 2024
- 0 Comments
ਭਾਰਤ ਵਿੱਚ ਭੋਜਨ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ। ਜੇਕਰ ਕਿਸੇ ਵੀ ਥਾਂ ਦੇ ਖਾਣੇ ਦਾ ਸਵਾਦ ਅਨੋਖਾ ਹੁੰਦਾ ਹੈ ਤਾਂ ਖਾਣ-ਪੀਣ ਦੇ ਸ਼ੌਕੀਨ ਕਈ-ਕਈ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਉਸ ਥਾਂ ਦਾ ਸਵਾਦ ਲੈਣ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਸਰਦਾਰ ਜੀ ਦੀ ਇੱਕ ਲੱਖ ਕੀਮਤ ਦੀ ਥਾਲੀ ਬਾਰੇ ਦੱਸਣ ਜਾ ਰਹੇ ਹਾਂ। ਸਰਦਾਰ ਜੀ ਦੀ
ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਬਾਰੇ ਵੱਡਾ ਫ਼ੈਸਲਾ, ਦੋ ਲੱਖ ਪਾਊਂਡ ਦੀ ਗਰਾਂਟ ਮਿਲੀ
- by Gurpreet Singh
- January 29, 2024
- 0 Comments
ਗ੍ਰਾਂਟ ਸਿੱਖ ਸਾਮਰਾਜ ਦੇ ਆਖ਼ਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਬਰਤਾਨਵੀ ਅਜਾਇਬਘਰ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਲਈ ‘ਨੈਸ਼ਨਲ ਹੈਰੀਟੇਜ ਫੰਡ’ ਤੋਂ ਦੋ ਲੱਖ ਪਾਊਂਡ ਦੀ ਗਰਾਂਟ ਮਿਲੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਨੌਰਫੌਕ ਥੈੱਟਫੋਰਡ ਸਥਿਤ ਅਜਾਇਬਘਰ ਨੂੰ ਇਹ ਰਾਸ਼ੀ ਇਸ ਦੀ 100ਵੀਂ ਵਰ੍ਹੇਗੰਢ ਮੌਕੇ ਮਿਲੀ ਹੈ। ਇਸ ਅਜਾਇਬਘਰ ਦੀ ਸਥਾਪਨਾ 1924
ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਧੁੰਦ, ਸੀਤ ਲਹਿਰ ਜਾਰੀ : ਜਾਣੋ ਅਗਲੇ ਦਿਨਾਂ ਦਾ ਮੌਸਮ
- by Gurpreet Singh
- January 29, 2024
- 0 Comments
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਧੁੰਦ ਦੀ ਲਪੇਟ ਵਿੱਚ ਹਨ। ਇਸ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਧੁੰਦ ਦੇ ਨਾਲ-ਨਾਲ ਸੀਤ ਲਹਿਰ ਵੀ ਚੱਲ ਰਹੀ ਹੈ।
ਬਿਹਾਰ ‘ਚ ਵੱਡਾ ਸਿਆਸੀ ਉਲਟਫੇਰ , ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਿੱਤਾ ਅਸਤੀਫ਼ਾ…..
- by Gurpreet Singh
- January 28, 2024
- 0 Comments
ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਿਤੀਸ਼ ਨੇ ਭਾਜਪਾ ਨੂੰ ਸਮਰਥਨ ਦਾ ਪੱਤਰ ਦੇ ਕੇ ਸਰਕਾਰ ਬਣਾਉਣ ਦੀ ਗੱਲ ਕੀਤੀ।
103 ਸਾਲ ਦੀ ਉਮਰ ‘ਚ ਕੀਤਾ ਤੀਜਾ ਵਿਆਹ, ਲਾੜੀ ਦੀ ਉਮਰ ਜਾਣ ਕੇ ਹੋ ਜਾਵੋਗੇ ਹੈਰਾਨ…!
- by Gurpreet Singh
- January 28, 2024
- 0 Comments
ਇੱਕ 103 ਸਾਲ ਦਾ ਵਿਅਕਤੀ ਆਪਣੀ 49 ਸਾਲ ਦੀ ਪਤਨੀ ਨੂੰ ਵਿਆਹ ਤੋਂ ਬਾਅਦ ਇੱਕ ਆਟੋ ਵਿੱਚ ਘਰ ਲੈ ਜਾਂਦਾ ਨਜ਼ਰ ਆ ਰਿਹਾ ਹੈ। ਉਹ ਲੋਕਾਂ ਦੀਆਂ ਵਧਾਈਆਂ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਦੇ ਨਜ਼ਰ ਆਏ।
ਹਰ ਇੱਕ ਘਰ ਲਈ ਜ਼ਰੂਰੀ ਖ਼ਬਰ ! ਕੈਸ਼-ਲੈਸ ਹੈੱਲਥ ਇੰਸ਼ੋਰੈਂਸ ‘ਚ ਵੱਡਾ ਬਦਲਾਅ ! ਤੁਹਾਡੀ ਵੱਡੀ ਸਿਰਦਰਦੀ ਦੂਰ
- by Khushwant Singh
- January 27, 2024
- 0 Comments
15 ਬਿਸਤਰਿਆਂ ਤੋਂ ਵੱਧ ਦੇਸ਼ ਦੇ ਸਾਰੇ ਹਸਪਤਾਲਾਂ ਵਿੱਚ ਜੋ ਕਿ ਸੂਬੇ ਦੀ ਹੈਲਥ ਅਥਾਰਿਟੀ ਨਾਲ ਰਜਿਸਟਰਡ ਹਨ,ਉਨ੍ਹਾਂ ਵਿੱਚ ਤੁਸੀਂ ਕੈਸ਼ਲੈਸ ਇਲਾਜ ਦਾ ਲਾਭ ਲੈ ਸਕਦੇ ਹੋ
