ਟਰੇਨ ‘ਚ ਮਹਿਲਾ ਕਾਂਸਟੇਬਲ ਨਾਲ ਬੇਰਹਿਮੀ ਦਾ ਮੁੱਖ ਮੁਲਜ਼ਮ ਪੁਲਿਸ ਮੁਕਾਬਲੇ ‘ਚ ਕੀਤਾ ਢੇਰ
ਸਰਯੂ ਐਕਸਪ੍ਰੈੱਸ ਟਰੇਨ ‘ਚ ਸਾਵਣ ਮੇਲੇ ਦੌਰਾਨ ਡਿਊਟੀ ਤੋਂ ਵਾਪਸ ਆ ਰਹੀ ਮਹਿਲਾ ਹੈੱਡ ਕਾਂਸਟੇਬਲ ‘ਤੇ ਹਮਲਾ ਕਰਨ ਦਾ ਮੁੱਖ ਮੁਲਜ਼ਮ ਅਨੀਸ ਐੱਸਟੀਐੱਫ ਅਤੇ ਅਯੁੱਧਿਆ ਪੁਲਿਸ ਦੀ ਸਾਂਝੀ ਕਾਰਵਾਈ ‘ਚ ਮਾਰਿਆ ਗਿਆ, ਜਦਕਿ ਦੋ ਹੋਰ ਬਦਮਾਸ਼ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਰਾਕਲੰਦਰ ਥਾਣੇ ਦੀ ਛੱਤਰੀਵਾ ਪਾਰਾ ਕੈਲ
