ਸਾਡੇ ਮਨੁੱਖਾਂ ਦੇ ਕੀ ਅਧਿਕਾਰ ਹੁੰਦੇ ਹਨ, ਜਾਣੋ ਇਸ ਖਾਸ ਰਿਪੋਰਟ ਵਿੱਚ….
ਚੰਡੀਗੜ੍ਹ : ਅੱਜ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਕੌਮਾਂਤਰੀ ਮਨੁੱਖੀ ਅਧਿਕਾਰ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਯੂਐਨ ਨੇ ਇਸ ਸਾਲ ਦੀ ਥੀਮ ਸਭ ਲਈ ਆਜ਼ਾਦੀ, ਸਮਾਨਤਾ ਅਤੇ ਨਿਆ ਰੱਖਿਆ ਹੈ। ਆਖਿਰਕਾਰ ਇਹ ਦਿਹਾੜਾ ਮਨਾਉਣ
