ਨੌਕਰੀ ਗਈ ਤਾਂ ਧੀ ਨੇ ਸਾਂਭਿਆ ਟਰੱਕ ਦਾ ਸਟੇਅਰਿੰਗ, ਹੁਣ ਚਾਰੇ ਪਾਸੇ ਹੋ ਰਹੀ ਬੱਲੇ ਬੱਲੇ…
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਖੁਦਲਾ ਦੀ 23 ਸਾਲਾ ਨੇਹਾ ਨਾ ਸਿਰਫ਼ ਟਰੱਕ ਚਲਾਉਂਦੀ ਹੈ, ਸਗੋਂ ਆਪਣੇ ਪਿਤਾ ਦਾ ਕਾਰੋਬਾਰ ਵੀ ਸੰਭਾਲ ਚੁੱਕੀ ਹੈ। ਅੱਜ ਇਹ ਲੜਕੀ ਨਾ ਕੇਵਲ ਇਲਾਕੇ ਦੀਆਂ ਹੋਰ ਲੜਕੀਆਂ ਅਤੇ ਔਰਤਾਂ ਲਈ ਪ੍ਰੇਰਨਾ ਸਰੋਤ ਬਣ ਚੁੱਕੀ ਹੈ। ਗ੍ਰੈਜੂਏਸ਼ਨ ਤੋਂ ਬਾਅਦ ਨੇਹਾ ਨੇ ਏਅਰ ਹੋਸਟੈੱਸ ਦੀ
