JNU ‘ਚ ਹੁਣ ਵਿਰੋਧ ਕੀਤਾ ਤਾਂ ਖੈਰ ਨਹੀਂ! ਵਿਦਿਆਰਥੀਆਂ ਲਈ ਲਾਗੂ ਕੀਤੇ ਸਖ਼ਤ ਨਿਯਮ, ਜਾਣੋ ਕਿੰਨਾ ਹੈ ਜੁਰਮਾਨਾ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU New Rules for Students Protest) ਵੱਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ ਵਿੱਦਿਅਕ ਇਮਾਰਤਾਂ ਦੇ 100 ਮੀਟਰ ਦੇ ਘੇਰੇ ਅੰਦਰ ਪੋਸਟਰ ਚਿਪਕਾਉਣ ਅਤੇ ਵਿਰੋਧ ਕਰਨ ‘ਤੇ 20,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਾਂ ਦੋਸ਼ੀ ਨੂੰ ਸੰਸਥਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਜਦੋਂਕਿ ‘ਰਾਸ਼ਟਰ ਵਿਰੋਧੀ’ ਗਤੀਵਿਧੀ ‘ਤੇ 10,000 ਰੁਪਏ
