India

ਮਹਿਲਾ ਅਧਿਆਪਕ ਦੀ ਮਾੜੀ ਹਰਕਤ !

ਰਾਹੁਲ ਗਾਂਧੀ ਨੇ ਬੀਜੇਪੀ ਨੂੰ ਘੇਰਿਆ

Read More
India Punjab

ਦੇਸ਼ ਭਰ ‘ਚ ਘੱਟ ਗਿਣਤੀਆਂ ਲਈ ਬਣਾਏ ਜਾਣਗੇ 6 ਵੱਡੇ ਮੈਡੀਕਲ ਕਾਲਜ…

ਮਲੇਰਕੋਟਲਾ : ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਘੱਟ ਗਿਣਤੀਆਂ ਲਈ 6 ਵੱਡੇ ਮੈਡੀਕਲ ਕਾਲਜ ਬਣਾਏ ਜਾਣਗੇ। ਇਸ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਯਤਨਾਂ ਸਦਕਾ ਜ਼ਿਲ੍ਹਾ ਮਲੇਰਕੋਟਲਾ ਵਿੱਚ ਘੱਟ ਗਿਣਤੀਆਂ ਲਈ ਇੱਕ ਵੱਡਾ ਮੈਡੀਕਲ ਕਾਲਜ ਬਣਾਉਣ ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਦੇ ਲਈ ਪੰਜਾਬ ਵਕਫ਼ ਬੋਰਡ ਵੱਲੋਂ ਜ਼ਮੀਨ ਖਰੀਦੀ ਜਾਵੇਗੀ। ਇਸ ਸਬੰਧੀ

Read More
India

100 ਬਾਲੀਵੁੱਡ ਫਿਲਮਾਂ ਦਾ ਪੰਜਾਬੀ ਗੀਤਕਾਰ ਨਹੀਂ ਰਿਹਾ !

ਦੇਵ ਸਿੰਘ ਕੋਹਲੀ ਦਾ ਜਨਮ 2 ਨਵੰਬਰ 1942 ਵਿੱਚ ਪਾਕਿਸਤਾਨ ਦੇ ਰਾਵਲ ਪਿੰਡੀ ਵਿੱਚ ਹੋਇਆ ਸੀ

Read More
India

‘ਜਿੱਥੇ ਚੰਦਰਯਾਨ-3 ਉੱਤਰਿਆ, ਉਸ ਨੂੰ ‘ਸ਼ਿਵ ਸ਼ਕਤੀ’ ਪੁਆਇੰਟ ਵਜੋਂ ਜਾਣਿਆ ਜਾਵੇਗਾ’: ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਂਗਲੁਰੂ ਸਥਿਤ ਇਸਰੋ ਹੈੱਡਕੁਆਰਟਰ ਪਹੁੰਚੇ ਅਤੇ ਇੱਥੇ ਚੰਦਰਯਾਨ-3 ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਵੀ ਭਾਵੁਕ ਹੋ ਗਏ। ਪੀ ਐੱਪ ਮੋਦੀ ਨੇ ਦੱਸਿਆ ਕਿ ਜਿੱਥੇ ਚੰਦਰਯਾਨ-3 ਦਾ ਚੰਦਰਮਾ ਲੈਂਡਰ ਉਤਰਿਆ, ਉਸ ਨੂੰ ‘ਸ਼ਿਵ ਸ਼ਕਤੀ’ ਪੁਆਇੰਟ ਵਜੋਂ ਜਾਣਿਆ ਜਾਵੇਗਾ। ਇਸ ਦੇ ਨਾਲ

Read More
India

ਸ਼ਰਧਾਲੂਆਂ ਨੂੰ ਲਿਜਾ ਰਹੀ ਰੇਲਗੱਡੀ ਨਾਲ ਵਾਪਰਿਆ ਇਹ ਭਾਣਾ, 8 ਘਰਾਂ ਵਿੱਚ ਵਿਛੇ ਸੱਥਰ

ਤਾਮਿਲਨਾਡੂ ‘ਚ ਇੱਕ ਦਰਦਨਾਕ ਰੇਲ ਹਾਦਸੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ ਨੇੜੇ ਸ਼ਰਧਾਲੂਆਂ ਨੂੰ ਲਿਜਾ ਰਹੀ ਰੇਲਗੱਡੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ 17 ਅਗਸਤ ਨੂੰ ਲਖਨਊ ਤੋਂ 60 ਤੋਂ ਵੱਧ ਸ਼ਰਧਾਲੂ ਰੇਲ ਗੱਡੀ ਰਾਹੀਂ ਸਾਮੀ ਦਰਸ਼ਨ ਲਈ ਦੱਖਣੀ

Read More
India International Sports

ਇੰਡੀਅਨ ਰੈਸਲਿੰਗ ਐਸੋਸੀਏਸ਼ਨ ਦੀ ਮੈਂਬਰਸ਼ਿਪ ਖ਼ਿਲਾਫ਼ UWW ਨੇ ਲਿਆ ਵੱਡਾ ਐਕਸ਼ਨ, ਜਾਣੋ ਕਿਉਂ ਹੋਇਆ ਅਜਿਹਾ?

ਦਿੱਲੀ : united world wrestling ਨੇ Wrestling Federation of India ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਅਜਿਹਾ 45 ਦਿਨਾਂ ਵਿੱਚ ਚੋਣਾਂ ਨਾ ਕਰਵਾਉਣ ਕਾਰਨ ਹੋਇਆ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 12 ਅਗਸਤ ਨੂੰ ਪ੍ਰਸਤਾਵਿਤ ਸਨ। ਪਰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਚੋਣਾਂ ‘ਤੇ ਰੋਕ ਲਾ ਦਿੱਤੀ ਸੀ। ਇਸ ਫੈਸਲੇ ਕਾਰਨ

Read More